White ਉਲਜ ਗਈ ਹੈ ਜਿੰਦਗੀ ਸੋਨੂੰ ਰਸਤਾ ਕੋਈ ਨਹੀਂ ਦਿੱਸ ਰ | ਪੰਜਾਬੀ ਸ਼ਾਇਰੀ ਅਤੇ

"White ਉਲਜ ਗਈ ਹੈ ਜਿੰਦਗੀ ਸੋਨੂੰ ਰਸਤਾ ਕੋਈ ਨਹੀਂ ਦਿੱਸ ਰਿਹਾਂ। ਅੱਜ ਕੀ ਹੈ ਜਿੱਤਿਆ ਕੀ ਹਰਿਆ ਸਬ ਡਾਇਰੀ ਉੱਪਰ ਲਿੱਖ ਰਿਹਾਂ। ਜਗ ਕਰੇ ਚਲਾਕੀ ਬੇਠ ਸਾਮਣੇ ਕਹਿਣ ਇਸਨੂੰ ਕਿਹੜਾ ਦਿੱਖ ਰਿਹਾਂ । ਓਏ ਭੋਲੇ ਬੰਦਿਆ ਛੱਡ ਕਰਮ ਤੂੰ ਮੰਦੇ ਰੱਬ ਤੇਰਾ ਹਿਸਾਬ ਵੀ ਲਿੱਖ ਰਿਹਾਂ। ©ਸੋਨੂੰ ਨਮਾਨਾ"

 White ਉਲਜ ਗਈ ਹੈ ਜਿੰਦਗੀ ਸੋਨੂੰ 
ਰਸਤਾ ਕੋਈ ਨਹੀਂ ਦਿੱਸ ਰਿਹਾਂ।
ਅੱਜ ਕੀ ਹੈ ਜਿੱਤਿਆ ਕੀ ਹਰਿਆ 
ਸਬ ਡਾਇਰੀ ਉੱਪਰ ਲਿੱਖ ਰਿਹਾਂ।
ਜਗ ਕਰੇ ਚਲਾਕੀ ਬੇਠ ਸਾਮਣੇ 
ਕਹਿਣ ਇਸਨੂੰ ਕਿਹੜਾ ਦਿੱਖ ਰਿਹਾਂ ।
ਓਏ ਭੋਲੇ ਬੰਦਿਆ ਛੱਡ ਕਰਮ ਤੂੰ ਮੰਦੇ 
ਰੱਬ ਤੇਰਾ ਹਿਸਾਬ ਵੀ ਲਿੱਖ ਰਿਹਾਂ।

©ਸੋਨੂੰ ਨਮਾਨਾ

White ਉਲਜ ਗਈ ਹੈ ਜਿੰਦਗੀ ਸੋਨੂੰ ਰਸਤਾ ਕੋਈ ਨਹੀਂ ਦਿੱਸ ਰਿਹਾਂ। ਅੱਜ ਕੀ ਹੈ ਜਿੱਤਿਆ ਕੀ ਹਰਿਆ ਸਬ ਡਾਇਰੀ ਉੱਪਰ ਲਿੱਖ ਰਿਹਾਂ। ਜਗ ਕਰੇ ਚਲਾਕੀ ਬੇਠ ਸਾਮਣੇ ਕਹਿਣ ਇਸਨੂੰ ਕਿਹੜਾ ਦਿੱਖ ਰਿਹਾਂ । ਓਏ ਭੋਲੇ ਬੰਦਿਆ ਛੱਡ ਕਰਮ ਤੂੰ ਮੰਦੇ ਰੱਬ ਤੇਰਾ ਹਿਸਾਬ ਵੀ ਲਿੱਖ ਰਿਹਾਂ। ©ਸੋਨੂੰ ਨਮਾਨਾ

#Sad_Status

People who shared love close

More like this

Trending Topic