ਤੇਰੀ ਏਕ ਨਜ਼ਰ ਦਾ ਵੱਲ ਸਾਂਈਆ ਮੇਰਾ ਕੰਮ ਬਣ ਜਾਣਾ ਉਸੇ ਪੱਲ | ਪੰਜਾਬੀ ਗਿਆਨ ਅਤੇ ਸਿ

"ਤੇਰੀ ਏਕ ਨਜ਼ਰ ਦਾ ਵੱਲ ਸਾਂਈਆ ਮੇਰਾ ਕੰਮ ਬਣ ਜਾਣਾ ਉਸੇ ਪੱਲ ਸਾਂਈਆ ਮੈ ਕੱਲਾ ਨੀ ਪੁੱਜ ਸਕਦਾ ਮੰਜ਼ਿਲਾਂ ਤੇ ਬਣਕੇ ਹੋਸਲਾ,ਮੇਰੇ ਨਾਲ ਚੱਲ ਸਾਂਈਆ ਕੇਰਾ ਏਕ ਵਾਰੀ ਤੇ ਗੁਰਵਿੰਦਰ ਨੂੰ ਸੂਰਜ ਬਣ ਚੜ ਲੈਣਦੇ ਬਾਅਦ ਚ ਭਾਵੇ ਜਾਣਾ ਮੈ ਢਲ ਸਾਂਈਆ ©gurvinder sanoria "

ਤੇਰੀ ਏਕ ਨਜ਼ਰ ਦਾ ਵੱਲ ਸਾਂਈਆ ਮੇਰਾ ਕੰਮ ਬਣ ਜਾਣਾ ਉਸੇ ਪੱਲ ਸਾਂਈਆ ਮੈ ਕੱਲਾ ਨੀ ਪੁੱਜ ਸਕਦਾ ਮੰਜ਼ਿਲਾਂ ਤੇ ਬਣਕੇ ਹੋਸਲਾ,ਮੇਰੇ ਨਾਲ ਚੱਲ ਸਾਂਈਆ ਕੇਰਾ ਏਕ ਵਾਰੀ ਤੇ ਗੁਰਵਿੰਦਰ ਨੂੰ ਸੂਰਜ ਬਣ ਚੜ ਲੈਣਦੇ ਬਾਅਦ ਚ ਭਾਵੇ ਜਾਣਾ ਮੈ ਢਲ ਸਾਂਈਆ ©gurvinder sanoria

#Nojoto #motivate #Life #Hindi #Punjabi #shyari

People who shared love close

More like this

Trending Topic