ਗੁਣ - ਧਰਮ । ਹੁਣ ਜਦੋਂ , ਮੈਂ ਤੇਰੇ ਕੋਲ ਆਇਆ ਸੀ ਤੇਰੇ ਅ

"ਗੁਣ - ਧਰਮ । ਹੁਣ ਜਦੋਂ , ਮੈਂ ਤੇਰੇ ਕੋਲ ਆਇਆ ਸੀ ਤੇਰੇ ਅੰਦਰ , ਮੈਨੂੰ ਤੂੰ ਨਹੀਂ ਮਿਲੀ ਓਥੇ ਸਭ ਵੀਰਾਨ ਜਿਹਾ ਸੀ ਰੁੱਖਾ - ਰੁੱਖਾ , ਖਾਲੀ - ਖਾਲੀ ਮੈਂ ਭਰੇ ਮਨ ਨਾਲ ਮੁੜ ਆਇਆ ਫੇਰ ਹੀ ਮੈਨੂੰ ਸਮਝ ਆਈ ਕੁਝ ਖਾਲੀ ਚੀਜ਼ਾਂ ਵੀ ਸਾਨੂੰ ਕਿੰਨੀ ਬੁਰੀ ਤਰ੍ਹਾਂ ਭਰਦੀਆਂ ਹਨ ।"

 ਗੁਣ - ਧਰਮ ।
 ਹੁਣ ਜਦੋਂ , ਮੈਂ ਤੇਰੇ ਕੋਲ ਆਇਆ ਸੀ ਤੇਰੇ ਅੰਦਰ , ਮੈਨੂੰ ਤੂੰ ਨਹੀਂ ਮਿਲੀ 

ਓਥੇ ਸਭ ਵੀਰਾਨ ਜਿਹਾ ਸੀ 
ਰੁੱਖਾ - ਰੁੱਖਾ , ਖਾਲੀ - ਖਾਲੀ

 ਮੈਂ ਭਰੇ ਮਨ ਨਾਲ ਮੁੜ ਆਇਆ

 ਫੇਰ ਹੀ ਮੈਨੂੰ ਸਮਝ ਆਈ ਕੁਝ ਖਾਲੀ ਚੀਜ਼ਾਂ ਵੀ ਸਾਨੂੰ ਕਿੰਨੀ ਬੁਰੀ ਤਰ੍ਹਾਂ ਭਰਦੀਆਂ ਹਨ ।

ਗੁਣ - ਧਰਮ । ਹੁਣ ਜਦੋਂ , ਮੈਂ ਤੇਰੇ ਕੋਲ ਆਇਆ ਸੀ ਤੇਰੇ ਅੰਦਰ , ਮੈਨੂੰ ਤੂੰ ਨਹੀਂ ਮਿਲੀ ਓਥੇ ਸਭ ਵੀਰਾਨ ਜਿਹਾ ਸੀ ਰੁੱਖਾ - ਰੁੱਖਾ , ਖਾਲੀ - ਖਾਲੀ ਮੈਂ ਭਰੇ ਮਨ ਨਾਲ ਮੁੜ ਆਇਆ ਫੇਰ ਹੀ ਮੈਨੂੰ ਸਮਝ ਆਈ ਕੁਝ ਖਾਲੀ ਚੀਜ਼ਾਂ ਵੀ ਸਾਨੂੰ ਕਿੰਨੀ ਬੁਰੀ ਤਰ੍ਹਾਂ ਭਰਦੀਆਂ ਹਨ ।

People who shared love close

More like this

Trending Topic