White ਤੂੰ ਹੋਏ ਕੋਲ ਜਾਂ ਹੋਏ ਦੂਰ ਜ਼ਹਿਨ ਚ ਹਰ ਵੇਲ਼ੇ | ਪੰਜਾਬੀ Poetry Video

"White ਤੂੰ ਹੋਏ ਕੋਲ ਜਾਂ ਹੋਏ ਦੂਰ ਜ਼ਹਿਨ ਚ ਹਰ ਵੇਲ਼ੇ ਤੇਰਾ ਹੀ ਇਕ ਖ਼ਿਆਲ ਰਹਿੰਦਾ ਆ ਤੂੰ ਚੁੱਪ ਹੋ ਜਾਏ ਖਾਮੋਸ਼ੀ ਰੱਖ ਬੁੱਲ੍ਹਾ ਤੇ ਬੈਠ ਜਾਏ ਜਾਪਦਾ ਜਿਵੇਂ ਜ਼ਮਾਨਾ ਖਾਮੋਸ਼ ਰਹਿੰਦਾ ਆ ਤੇਰੇ ਬੋਲਣ ਨਾਲ ਹੀ ਮੁਸਕਰਾਉਂਦੀ ਹੈ ਦੁਨੀਆਂ ਮੇਰੀ ਤੇਰੀ ਖਾਮੋਸ਼ੀ ਨਾਲ ਮੇਰਾ ਵੀ ਮਨ ਉਦਾਸ ਰਹਿੰਦਾ ਆ ਪਿਆਰ ਹੈ ਜਾਂ ਅੱਖਾਂ ਤੇਰੀਆਂ ਦਾ ਨਸ਼ਾ ਮੈਂ ਇਹ ਅੱਖਾਂ ਚ ਖੋਇਆ ਰਹਿੰਦਾ ਆ ਤੇਰੇ ਹਾਸੇ ਤੋਂ ਮਿਲੇ ਸਕੂਨ ਜਿਹਾ ਤੂੰ ਨਾ ਹੱਸੇ ਤੇ ਦਿਲ ਬੇਸਕੂਨਾ ਜਿਹਾ ਰਹਿੰਦਾ ਆ ਤੂੰ ਕਰੇ ਪਿਆਰ ਜਾਂ ਨਾ ਕਰੇ ਮੇਰੇ ਦਿਲ ਵਿਚ ਤੇਰੇ ਲਈ ਇੱਕ ਅਹਿਸਾਸ ਰਹਿੰਦਾ ਆ ਮੇਰੇ ਦਿਲ ਵਿੱਚ ਤੇਰੇ ਲਈ ਇੱਕ ਅਹਿਸਾਸ ਰਹਿੰਦਾ ਆ। ਮਾਹੀ ©Mahi "

White ਤੂੰ ਹੋਏ ਕੋਲ ਜਾਂ ਹੋਏ ਦੂਰ ਜ਼ਹਿਨ ਚ ਹਰ ਵੇਲ਼ੇ ਤੇਰਾ ਹੀ ਇਕ ਖ਼ਿਆਲ ਰਹਿੰਦਾ ਆ ਤੂੰ ਚੁੱਪ ਹੋ ਜਾਏ ਖਾਮੋਸ਼ੀ ਰੱਖ ਬੁੱਲ੍ਹਾ ਤੇ ਬੈਠ ਜਾਏ ਜਾਪਦਾ ਜਿਵੇਂ ਜ਼ਮਾਨਾ ਖਾਮੋਸ਼ ਰਹਿੰਦਾ ਆ ਤੇਰੇ ਬੋਲਣ ਨਾਲ ਹੀ ਮੁਸਕਰਾਉਂਦੀ ਹੈ ਦੁਨੀਆਂ ਮੇਰੀ ਤੇਰੀ ਖਾਮੋਸ਼ੀ ਨਾਲ ਮੇਰਾ ਵੀ ਮਨ ਉਦਾਸ ਰਹਿੰਦਾ ਆ ਪਿਆਰ ਹੈ ਜਾਂ ਅੱਖਾਂ ਤੇਰੀਆਂ ਦਾ ਨਸ਼ਾ ਮੈਂ ਇਹ ਅੱਖਾਂ ਚ ਖੋਇਆ ਰਹਿੰਦਾ ਆ ਤੇਰੇ ਹਾਸੇ ਤੋਂ ਮਿਲੇ ਸਕੂਨ ਜਿਹਾ ਤੂੰ ਨਾ ਹੱਸੇ ਤੇ ਦਿਲ ਬੇਸਕੂਨਾ ਜਿਹਾ ਰਹਿੰਦਾ ਆ ਤੂੰ ਕਰੇ ਪਿਆਰ ਜਾਂ ਨਾ ਕਰੇ ਮੇਰੇ ਦਿਲ ਵਿਚ ਤੇਰੇ ਲਈ ਇੱਕ ਅਹਿਸਾਸ ਰਹਿੰਦਾ ਆ ਮੇਰੇ ਦਿਲ ਵਿੱਚ ਤੇਰੇ ਲਈ ਇੱਕ ਅਹਿਸਾਸ ਰਹਿੰਦਾ ਆ। ਮਾਹੀ ©Mahi

#rajdhani_night #Punjabi

People who shared love close

More like this

Trending Topic