White ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ ਤੇਰਾ - ਮੇਰਾ ਹੈ ਰਿ | ਪੰਜਾਬੀ ਸ਼ਾਇਰੀ ਅਤੇ

"White ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ ਤੇਰਾ - ਮੇਰਾ ਹੈ ਰਿਸ਼ਤਾਂ ਤੂੰ ਵੀ ਇਹਦੇ ਤੋਂ ਅਣਜਾਣ ਵੇ ਜਿਵੇਂ ਕੋਈ ਹੋਵੇ ਫ਼ਰਿਸ਼ਤਾ ਸੁਪਨਿਆਂ ਦੇ ਘਰ ਮੈਂ ਵੱਸਾ ਲਏ ਸੁਪਨੇ ਵੀ ਬਹੂਤ ਮੈ ਸੱਜਾ ਲਏ ਮੇਰੇ ਖ਼ਵਾਬਾਂ ਵਾਲੀ ਡੋਰ ਤੇਰੇ ਹੱਥ ਵੇ ਗੁੱਡੀ ਚਾੜ ਚਾਹੇ ਤੂੰ ਇਹਨੂੰ ਕੱਟ ਵੇ ਲੈ "ਜਲੰਧਰੀ" ਸੱਭ ਕੁੱਝ ਤੇਰੇ ਮੈਂ ਵੱਸ ਕਰਤਾ ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ ਤੇਰਾ - ਮੇਰਾ ਹੈ ਰਿਸ਼ਤਾ..... ©Raj Jalandhari "

White ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ ਤੇਰਾ - ਮੇਰਾ ਹੈ ਰਿਸ਼ਤਾਂ ਤੂੰ ਵੀ ਇਹਦੇ ਤੋਂ ਅਣਜਾਣ ਵੇ ਜਿਵੇਂ ਕੋਈ ਹੋਵੇ ਫ਼ਰਿਸ਼ਤਾ ਸੁਪਨਿਆਂ ਦੇ ਘਰ ਮੈਂ ਵੱਸਾ ਲਏ ਸੁਪਨੇ ਵੀ ਬਹੂਤ ਮੈ ਸੱਜਾ ਲਏ ਮੇਰੇ ਖ਼ਵਾਬਾਂ ਵਾਲੀ ਡੋਰ ਤੇਰੇ ਹੱਥ ਵੇ ਗੁੱਡੀ ਚਾੜ ਚਾਹੇ ਤੂੰ ਇਹਨੂੰ ਕੱਟ ਵੇ ਲੈ "ਜਲੰਧਰੀ" ਸੱਭ ਕੁੱਝ ਤੇਰੇ ਮੈਂ ਵੱਸ ਕਰਤਾ ਫੁੱਲਾ ਤੇ ਖੁਸ਼ਬੂ ਦੇ ਵਾਂਗ ਵੇ ਤੇਰਾ - ਮੇਰਾ ਹੈ ਰਿਸ਼ਤਾ..... ©Raj Jalandhari

#flowers @Raj Jalandhari

People who shared love close

More like this

Trending Topic