ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ.... ਦਿਲ ਕਰ ਰਿਹਾ ਹੁੰਦਾ | ਪੰਜਾਬੀ ਜੀਵਨ ਕਹਾਣੀ

"ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ.... ਦਿਲ ਕਰ ਰਿਹਾ ਹੁੰਦਾ ਹੈ ਖੁੱਲ ਕੇ ਰੋਣ ਨੂੰ.... ਆਪਣੇ ਅੰਦਰ ਦੀ ਤਕਲੀਫ਼ ਨੂੰ ਬਾਹਰ ਦਿਖਾਉਣ ਨੂੰ..... ਪਰ ਫਿਰ ਵੀ ਚੁੱਪ ਰਹਿਣਾ ਪੈਂਦਾ ਹੈ..... ਖੁਦ ਨੂੰ ਆਪ ਹੀ ਸਮਝਾਉਣਾ ਪੈਂਦਾ ਹੈ.... ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ.... ©Neha Dhingra"

 ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ....
ਦਿਲ ਕਰ ਰਿਹਾ ਹੁੰਦਾ ਹੈ ਖੁੱਲ ਕੇ ਰੋਣ ਨੂੰ....
ਆਪਣੇ ਅੰਦਰ ਦੀ ਤਕਲੀਫ਼ ਨੂੰ ਬਾਹਰ ਦਿਖਾਉਣ ਨੂੰ.....
ਪਰ ਫਿਰ ਵੀ ਚੁੱਪ ਰਹਿਣਾ ਪੈਂਦਾ ਹੈ.....
ਖੁਦ ਨੂੰ ਆਪ ਹੀ  ਸਮਝਾਉਣਾ ਪੈਂਦਾ ਹੈ....
ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ....

©Neha Dhingra

ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ.... ਦਿਲ ਕਰ ਰਿਹਾ ਹੁੰਦਾ ਹੈ ਖੁੱਲ ਕੇ ਰੋਣ ਨੂੰ.... ਆਪਣੇ ਅੰਦਰ ਦੀ ਤਕਲੀਫ਼ ਨੂੰ ਬਾਹਰ ਦਿਖਾਉਣ ਨੂੰ..... ਪਰ ਫਿਰ ਵੀ ਚੁੱਪ ਰਹਿਣਾ ਪੈਂਦਾ ਹੈ..... ਖੁਦ ਨੂੰ ਆਪ ਹੀ ਸਮਝਾਉਣਾ ਪੈਂਦਾ ਹੈ.... ਕਦੀ ਕਦੀ ਚੁੱਪ ਰਹਿਣਾ ਪੈਂਦਾ ਹੈ.... ©Neha Dhingra

#mainaurtum #nehadhingraquotes #mydiary #lifelessons #poetry_addicts #Reality #nojoto

People who shared love close

More like this

Trending Topic