White ਲੁੱਕ ਲੁੱਕ ਮੈਨੂੰ ਦੇਖਦੀ ਮੌਤ ਬੂਹੇ ਖੜੀ ਏ ਆਣ ਉਹ ਵ | ਪੰਜਾਬੀ Shayari

"White ਲੁੱਕ ਲੁੱਕ ਮੈਨੂੰ ਦੇਖਦੀ ਮੌਤ ਬੂਹੇ ਖੜੀ ਏ ਆਣ ਉਹ ਵੀ ਪਾਸ਼ਾ ਵੱਟ ਗਏ ਸਾਨੂੰ ਜਿਹਨਾਂ ਤੇ ਸੀ ਮਾਣ ਮਾਨ ਲਿਖ਼ਾਰੀ ਕੋਈ ਨਾ ਰਿਹਾ ਜੱਗ ਤੇ ਬੇਮੁੱਖ ਹੋਗਿਆ ਕੁੱਲ ਜ਼ਹਾਨ ©Mann likhari"

 White ਲੁੱਕ ਲੁੱਕ ਮੈਨੂੰ ਦੇਖਦੀ
ਮੌਤ ਬੂਹੇ ਖੜੀ ਏ ਆਣ
ਉਹ ਵੀ ਪਾਸ਼ਾ ਵੱਟ ਗਏ 
ਸਾਨੂੰ ਜਿਹਨਾਂ ਤੇ ਸੀ ਮਾਣ
ਮਾਨ ਲਿਖ਼ਾਰੀ ਕੋਈ ਨਾ ਰਿਹਾ ਜੱਗ ਤੇ 
ਬੇਮੁੱਖ ਹੋਗਿਆ ਕੁੱਲ ਜ਼ਹਾਨ

©Mann likhari

White ਲੁੱਕ ਲੁੱਕ ਮੈਨੂੰ ਦੇਖਦੀ ਮੌਤ ਬੂਹੇ ਖੜੀ ਏ ਆਣ ਉਹ ਵੀ ਪਾਸ਼ਾ ਵੱਟ ਗਏ ਸਾਨੂੰ ਜਿਹਨਾਂ ਤੇ ਸੀ ਮਾਣ ਮਾਨ ਲਿਖ਼ਾਰੀ ਕੋਈ ਨਾ ਰਿਹਾ ਜੱਗ ਤੇ ਬੇਮੁੱਖ ਹੋਗਿਆ ਕੁੱਲ ਜ਼ਹਾਨ ©Mann likhari

#safar e mout

People who shared love close

More like this

Trending Topic