White ਇਹ ਜੋ ਜ਼ਮਾਨਾ ਮੇਰੇ ਖਿਲਾਫ | ਪੰਜਾਬੀ Shayari Video

"White ਇਹ ਜੋ ਜ਼ਮਾਨਾ ਮੇਰੇ ਖਿਲਾਫ ਕਾਫੀ ਸਮੇਂ ਤੋਂ ਕਰ ਰਿਹਾ ਹੈ ਦਾਵੇ ਇਹ ਸਿਰਫ ਗੱਲਾਂ ਹੀ ਨੇ ਹੋਰ ਕੋਈ ਇਥੋਂ ਲੈ ਵੀ ਕੀ ਜਾਂਦਾ ਮਾਰ ਲਯੀਆ ਜਿਹੜੀਆਂ ਮੱਲਾਂ ਹੀ ਨੇ ਚੜ੍ਹ ਆ ਰਿਹਾ ਪਾਣੀ ਚੋਖਾ ਵਕ਼ਤ ਦਾ ਡਰ ਨਾ ਸੁਨਾਮੀ ਨਯੀ ਛੱਲਾਂ ਹੀ ਨੇ ਪਾੜ੍ਹ ਸੁੱਟਦੀਆਂ ਨੇ ਜੋ ਸੀਨਾ ਧਰਤੀ ਦਾ ਹਾਂ ਬਸ ਸਾਡੇ ਕੋਲ ਉਹ ਹੱਲਾਂ ਹੀ ਨੇ ਮੁੱਲ ਹੁੰਦਾ ਸਾਰਾ ਵਿੱਚ ਬੈਠੀ ਰੂਹ ਦਾ ਬਾਕੀ ਤਾਂ ਪਿੱਛੇ Galoli ਖੱਲਾਂ ਹੀ ਨੇ ©Galoli "

White ਇਹ ਜੋ ਜ਼ਮਾਨਾ ਮੇਰੇ ਖਿਲਾਫ ਕਾਫੀ ਸਮੇਂ ਤੋਂ ਕਰ ਰਿਹਾ ਹੈ ਦਾਵੇ ਇਹ ਸਿਰਫ ਗੱਲਾਂ ਹੀ ਨੇ ਹੋਰ ਕੋਈ ਇਥੋਂ ਲੈ ਵੀ ਕੀ ਜਾਂਦਾ ਮਾਰ ਲਯੀਆ ਜਿਹੜੀਆਂ ਮੱਲਾਂ ਹੀ ਨੇ ਚੜ੍ਹ ਆ ਰਿਹਾ ਪਾਣੀ ਚੋਖਾ ਵਕ਼ਤ ਦਾ ਡਰ ਨਾ ਸੁਨਾਮੀ ਨਯੀ ਛੱਲਾਂ ਹੀ ਨੇ ਪਾੜ੍ਹ ਸੁੱਟਦੀਆਂ ਨੇ ਜੋ ਸੀਨਾ ਧਰਤੀ ਦਾ ਹਾਂ ਬਸ ਸਾਡੇ ਕੋਲ ਉਹ ਹੱਲਾਂ ਹੀ ਨੇ ਮੁੱਲ ਹੁੰਦਾ ਸਾਰਾ ਵਿੱਚ ਬੈਠੀ ਰੂਹ ਦਾ ਬਾਕੀ ਤਾਂ ਪਿੱਛੇ Galoli ਖੱਲਾਂ ਹੀ ਨੇ ©Galoli

#Moon

People who shared love close

More like this

Trending Topic