White ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾ | ਪੰਜਾਬੀ ਕਵਿਤਾ

"White ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ਲੱਖ ਸਿਕੰਦਰ ਹੋ ਕੇ ਚਲੇ ਗਏ ਉਨ੍ਹਾਂ ਵੀ ਜਿੱਤ ਕੇ ਹਾਰੀ ਏ ਐਥੇ ਮਤਲਬ ਲਈ ਗਧੇ ਬਾਪ ਬਣੇ ਬਿਨ ਮਤਲਬ ਬਾਪ ਗਧੇ ਸਮਾਨ ਹੋ ਗਏ ਤੂੰ ਆਖੇਂ ਜੀ ਜੀ ਬਹੁਤ ਕਰੇਂ ਸੱਭ ਮਤਲਬ ਖੋਰੀ ਯਾਰੀ ਏ ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ©'ਲਾਲੀ ਬਸੀ'"

 White ਇਹੇ ਕਸੂਤੀ ਦੁਨੀਆਂਦਾਰੀ ਏ
ਤੇਰਾ ਭੁਲੇਖਾ ਕੀ ਮੈਂ ਚਾਰੀ ਏ
ਲੱਖ ਸਿਕੰਦਰ ਹੋ ਕੇ ਚਲੇ ਗਏ
ਉਨ੍ਹਾਂ ਵੀ ਜਿੱਤ ਕੇ ਹਾਰੀ ਏ
ਐਥੇ ਮਤਲਬ ਲਈ ਗਧੇ ਬਾਪ ਬਣੇ
ਬਿਨ ਮਤਲਬ ਬਾਪ ਗਧੇ ਸਮਾਨ ਹੋ ਗਏ
ਤੂੰ ਆਖੇਂ ਜੀ ਜੀ ਬਹੁਤ ਕਰੇਂ
ਸੱਭ ਮਤਲਬ ਖੋਰੀ ਯਾਰੀ ਏ
ਇਹੇ ਕਸੂਤੀ ਦੁਨੀਆਂਦਾਰੀ ਏ 
ਤੇਰਾ ਭੁਲੇਖਾ ਕੀ ਮੈਂ ਚਾਰੀ ਏ

©'ਲਾਲੀ ਬਸੀ'

White ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ਲੱਖ ਸਿਕੰਦਰ ਹੋ ਕੇ ਚਲੇ ਗਏ ਉਨ੍ਹਾਂ ਵੀ ਜਿੱਤ ਕੇ ਹਾਰੀ ਏ ਐਥੇ ਮਤਲਬ ਲਈ ਗਧੇ ਬਾਪ ਬਣੇ ਬਿਨ ਮਤਲਬ ਬਾਪ ਗਧੇ ਸਮਾਨ ਹੋ ਗਏ ਤੂੰ ਆਖੇਂ ਜੀ ਜੀ ਬਹੁਤ ਕਰੇਂ ਸੱਭ ਮਤਲਬ ਖੋਰੀ ਯਾਰੀ ਏ ਇਹੇ ਕਸੂਤੀ ਦੁਨੀਆਂਦਾਰੀ ਏ ਤੇਰਾ ਭੁਲੇਖਾ ਕੀ ਮੈਂ ਚਾਰੀ ਏ ©'ਲਾਲੀ ਬਸੀ'

#Dosti

People who shared love close

More like this

Trending Topic