Nature Quotes ਮੇਰਾ ਦਿਲ ਮੈ ਫੁੱਲਾਂ ਵਰਗਾ ਹਾਂ ਜਲਦੀ ਟੁ | ਪੰਜਾਬੀ Shayari Vid

"Nature Quotes ਮੇਰਾ ਦਿਲ ਮੈ ਫੁੱਲਾਂ ਵਰਗਾ ਹਾਂ ਜਲਦੀ ਟੁੱਟ ਜਾਂਦਾ ਹਾਂ, ਕਦੇ ਆਪਣੇ ਹੀ ਹੱਥੋਂ ਦੁੱਖ ਜਾਂਦਾ ਹਾਂ, ਕਦੇ ਆਪਣਿਆ ਲਈ ਬਣ ਸੁੱਖ ਜਾਂਦਾ ਹਾਂ, ਕਿਸੇ ਦੀ ਖੁਸ਼ੀ ਲਈ ਬਣ ਰੁੱਖ ਜਾਂਦਾ ਹਾਂ, ਮੇਰੇ ਦੁਖੀ ਹੋਣ ਤੇ ਕੱਲਾ ਛੱਡ ਜਾਂਦੇ ਨੇ, ਮੈਨੂੰ ਮਨਾਉਣ ਦੀ ਬਜਾਏ ਬਹਾਨੇ ਲਾ ਮੁੱਖ ਮੋੜ ਜਾਂਦੇ ਨੇ। ©Pawan Mehra "

Nature Quotes ਮੇਰਾ ਦਿਲ ਮੈ ਫੁੱਲਾਂ ਵਰਗਾ ਹਾਂ ਜਲਦੀ ਟੁੱਟ ਜਾਂਦਾ ਹਾਂ, ਕਦੇ ਆਪਣੇ ਹੀ ਹੱਥੋਂ ਦੁੱਖ ਜਾਂਦਾ ਹਾਂ, ਕਦੇ ਆਪਣਿਆ ਲਈ ਬਣ ਸੁੱਖ ਜਾਂਦਾ ਹਾਂ, ਕਿਸੇ ਦੀ ਖੁਸ਼ੀ ਲਈ ਬਣ ਰੁੱਖ ਜਾਂਦਾ ਹਾਂ, ਮੇਰੇ ਦੁਖੀ ਹੋਣ ਤੇ ਕੱਲਾ ਛੱਡ ਜਾਂਦੇ ਨੇ, ਮੈਨੂੰ ਮਨਾਉਣ ਦੀ ਬਜਾਏ ਬਹਾਨੇ ਲਾ ਮੁੱਖ ਮੋੜ ਜਾਂਦੇ ਨੇ। ©Pawan Mehra

#NatureQuotes #Dil #Nojoto #Love

People who shared love close

More like this

Trending Topic