ਗੁਆਚੀ ਗੱਲ ਅੱਜ ਫਿਰ ਲੱਭੀ ਜਦ ਮੈ ਕਾਗਜਾਂ ਨੂੰ ਫਰੋਲਿਆ ਜੁ | ਪੰਜਾਬੀ Video

ਗੁਆਚੀ ਗੱਲ ਅੱਜ ਫਿਰ ਲੱਭੀ
ਜਦ ਮੈ ਕਾਗਜਾਂ ਨੂੰ ਫਰੋਲਿਆ
ਜੁਗਲਵੰਦੀ ਇੱਕ ਚੁੱਪ ਦੀ
                 *ਸਥਿਰ*
                 
            ਮੇਰੀ ਤੇ ਉਹਦੀ
              ਗੁਆਚੀ ਗੱਲ ….......…
ਜਿੰਦਗੀ ਦਾ ਹਰ ਦਿਨ ਦੌੜ ਰਿਹਾ ਤੇ ਮੈਂ ਸਥਿਰ ਖੜੀ ਆ ਸ਼ਬਦਾਂ ਤੋਂ ਕੋਹਾਂ ਦੂਰ ਜਿੱਥੇ ਅੱਖਾਂ ਚੁੰਧਿਆਂ ਜਾਂਦੀਆਂ ਰੋਸ਼ਨੀ ਦਾ ਵੇਗ ਵੇਖਕੇ ਕੁੱਝ ਨਜ਼ਰ ਨਹੀਂ ਆਉਦਾਂ ।

People who shared love close

More like this

Trending Topic