White ਉਲਜੇ ਸਵਾਲਾਂ ਦਾ ਵੀ ਮਿਲ ਜਾਂਦਾ ਹੱਲ। ਆਸ ਰੱਬ ਉੱਤ | ਪੰਜਾਬੀ ਸ਼ਾਇਰੀ ਅਤੇ

"White ਉਲਜੇ ਸਵਾਲਾਂ ਦਾ ਵੀ ਮਿਲ ਜਾਂਦਾ ਹੱਲ। ਆਸ ਰੱਬ ਉੱਤੇ ਅਸੀ ਕਦੇ ਰੱਖੀਏ। ਪਤਾ ਨਹੀਂ ਕਿਹੜੇ ਬੰਦੇ ਕਿੱਥੇ ਮਾਰ ਜਾਣਾ। ਭੇਦ ਦਿਲ ਦਾ ਨਾ ਕਿਸੇ ਕੋਲ ਦਸੀਏ। ਸੋਨੂੰ ਏ ਨਮਾਣਾ ਹੁਣ ਸਮਜ ਗਿਆ ਏ। ਹੱਥ ਲੁੱਚਿਆਂ ਦੇ ਜੱਗ ਹੋਗਿਆ। ਕਿਸੇ ਦਾ ਕਸੂਰ ਨਹੀਂ ਸੁਣ ਬਲਿਆ ਕਲਜੁਗ ਦੌਰ ਵਦ ਹੋਗਿਆ। ਕਲਜੁਗ ਦੌਰ ਵਦ ਹੋਗਿਆ। ©ਸੋਨੂੰ ਨਮਾਨਾ "

White ਉਲਜੇ ਸਵਾਲਾਂ ਦਾ ਵੀ ਮਿਲ ਜਾਂਦਾ ਹੱਲ। ਆਸ ਰੱਬ ਉੱਤੇ ਅਸੀ ਕਦੇ ਰੱਖੀਏ। ਪਤਾ ਨਹੀਂ ਕਿਹੜੇ ਬੰਦੇ ਕਿੱਥੇ ਮਾਰ ਜਾਣਾ। ਭੇਦ ਦਿਲ ਦਾ ਨਾ ਕਿਸੇ ਕੋਲ ਦਸੀਏ। ਸੋਨੂੰ ਏ ਨਮਾਣਾ ਹੁਣ ਸਮਜ ਗਿਆ ਏ। ਹੱਥ ਲੁੱਚਿਆਂ ਦੇ ਜੱਗ ਹੋਗਿਆ। ਕਿਸੇ ਦਾ ਕਸੂਰ ਨਹੀਂ ਸੁਣ ਬਲਿਆ ਕਲਜੁਗ ਦੌਰ ਵਦ ਹੋਗਿਆ। ਕਲਜੁਗ ਦੌਰ ਵਦ ਹੋਗਿਆ। ©ਸੋਨੂੰ ਨਮਾਨਾ

#CAT

People who shared love close

More like this

Trending Topic