ਜਨਾਨੀ ਉਹ ਕਪੱਤੀ ਬੈਠੀ ਲੜਕੇ ਨਾਲ ਸ਼ਰੀਕੇ ਸਾਰੇ, ਘਰਵਾਲੇ ਨ | ਪੰਜਾਬੀ ਪਿਆਰ ਅਤੇ ਰ

"ਜਨਾਨੀ ਉਹ ਕਪੱਤੀ ਬੈਠੀ ਲੜਕੇ ਨਾਲ ਸ਼ਰੀਕੇ ਸਾਰੇ, ਘਰਵਾਲੇ ਨੇ ਖੇਤ ਨੂੰ ਜਾਣਾ ਚਾਹ ਦੇ ਹੋਕਰੇ ਲਾਵੇ ਵਾਰੇ ਵਾਰੇ, ਓ ਸੁਣਿਓ, ਲਾ ਕੇ ਦਿਮਾਗ਼ ਕਿਵੇਂ ਏ ਚਲਾਂਦੀ ਪੱਜ ਨੂੰ, ਕਹਿੰਦੀ ਓੜਮਾ ਕਬੀਲਾ ਸਾਰਾ ਲੜ ਪਿਆ ਵੇ, ਕੀਹਦੇ ਚੁੱਲ੍ਹੇ ਜਾਵਾਂ ਅੱਗ ਨੂੰ। Dilpaak Jagmeet ©kayalsartaajde "

ਜਨਾਨੀ ਉਹ ਕਪੱਤੀ ਬੈਠੀ ਲੜਕੇ ਨਾਲ ਸ਼ਰੀਕੇ ਸਾਰੇ, ਘਰਵਾਲੇ ਨੇ ਖੇਤ ਨੂੰ ਜਾਣਾ ਚਾਹ ਦੇ ਹੋਕਰੇ ਲਾਵੇ ਵਾਰੇ ਵਾਰੇ, ਓ ਸੁਣਿਓ, ਲਾ ਕੇ ਦਿਮਾਗ਼ ਕਿਵੇਂ ਏ ਚਲਾਂਦੀ ਪੱਜ ਨੂੰ, ਕਹਿੰਦੀ ਓੜਮਾ ਕਬੀਲਾ ਸਾਰਾ ਲੜ ਪਿਆ ਵੇ, ਕੀਹਦੇ ਚੁੱਲ੍ਹੇ ਜਾਵਾਂ ਅੱਗ ਨੂੰ। Dilpaak Jagmeet ©kayalsartaajde

People who shared love close

More like this

Trending Topic