ਗਾਣਾ ਨਵਾਂ ਆਉਣਾ ਹੋਈ ਸਰਤਾਜ ਸਰਤਾਜ ਪਈ ਏ, ਬੜੀ ਉਡੀਕ ਏ, ਇ | ਪੰਜਾਬੀ ਸ਼ਾਇਰੀ ਅਤੇ

"ਗਾਣਾ ਨਵਾਂ ਆਉਣਾ ਹੋਈ ਸਰਤਾਜ ਸਰਤਾਜ ਪਈ ਏ, ਬੜੀ ਉਡੀਕ ਏ, ਇੱਕ ਇੱਕ ਘੜੀ ਹੋਈ ਸਾਲ ਸਾਲ ਪਈ ਏ, ਵੱਖਰੀ ਜਿਹੀ ਹਰ ਦਿਲ ਵਿੱਚ ਮੱਚੀ ਧਮਾਲ ਪਈ ਏ, ਸਭ ਨੂੰ ਉਡੀਕ ਸਰਤਾਜ ਜੀ ਕਿਹੜੀ ਹੋਈ ਕਮਾਲ ਪਈ ਏ। ਤੇ ਕਮਾਲ ਹੋ ਗਿਆ ਵਿੱਚ ਕਿਹੜੀ ਲੁੱਕੀ ਗੱਲਬਾਤ ਪਈ ਈ। ©kayalsartaajde"

 ਗਾਣਾ ਨਵਾਂ ਆਉਣਾ ਹੋਈ ਸਰਤਾਜ ਸਰਤਾਜ ਪਈ ਏ,
ਬੜੀ ਉਡੀਕ ਏ, ਇੱਕ ਇੱਕ ਘੜੀ ਹੋਈ ਸਾਲ ਸਾਲ ਪਈ ਏ,
ਵੱਖਰੀ ਜਿਹੀ ਹਰ ਦਿਲ ਵਿੱਚ ਮੱਚੀ ਧਮਾਲ ਪਈ ਏ,
ਸਭ ਨੂੰ ਉਡੀਕ ਸਰਤਾਜ ਜੀ ਕਿਹੜੀ ਹੋਈ ਕਮਾਲ ਪਈ ਏ।
ਤੇ ਕਮਾਲ ਹੋ ਗਿਆ ਵਿੱਚ ਕਿਹੜੀ ਲੁੱਕੀ ਗੱਲਬਾਤ ਪਈ ਈ।

©kayalsartaajde

ਗਾਣਾ ਨਵਾਂ ਆਉਣਾ ਹੋਈ ਸਰਤਾਜ ਸਰਤਾਜ ਪਈ ਏ, ਬੜੀ ਉਡੀਕ ਏ, ਇੱਕ ਇੱਕ ਘੜੀ ਹੋਈ ਸਾਲ ਸਾਲ ਪਈ ਏ, ਵੱਖਰੀ ਜਿਹੀ ਹਰ ਦਿਲ ਵਿੱਚ ਮੱਚੀ ਧਮਾਲ ਪਈ ਏ, ਸਭ ਨੂੰ ਉਡੀਕ ਸਰਤਾਜ ਜੀ ਕਿਹੜੀ ਹੋਈ ਕਮਾਲ ਪਈ ਏ। ਤੇ ਕਮਾਲ ਹੋ ਗਿਆ ਵਿੱਚ ਕਿਹੜੀ ਲੁੱਕੀ ਗੱਲਬਾਤ ਪਈ ਈ। ©kayalsartaajde

People who shared love close

More like this

Trending Topic