ਮੈਂ ਇੱਕ ਕੋੜੀ ਹਾਂ , ਹਰ ਵਾਰ ਲੜਕੇ ਹੋਈ ਖੜੀ ਹਾਂ! ਕਦੇ ਸਤੀ ਬਣਕੇ ਸੜੀ ਅਾ , ਤੇ ਕਦੇ ਕੁਝ ਤਾਣੇ ਸੁਣਕੇ ਮੈਂ ਸੜੀ ਹਾਂ ! ਕਦੇ ਕਿਸੇ ਦੀ ਅੜੀ ਬਣਕੇ ਮਰੀ ਹਾਂ ਤੇ ਕਦੇ ਬੰਦਿਸ਼ਾ ਦੇ ਪਿੰਜਰੇ ਵਿੱਚ ਤੜੀ ਹਾਂ! ਪੈਦਾ ਕਿਤੇ ਹੋਰ ਹੋਈ ਤੇ ਡੋਲੀ ਚੜ੍ਹਕੇ ਕਿਤੇ ਹੋਰ ਗਈ ! ਦੂਸਰੀਅਾ ਦਾ ਧਿਅਾਨ ਰੱਖਦੀ ,ਮੇਰੇ ਸੁਪਨੇ ਚੜ੍ਹਕੇ ਹਮੇਸ਼ਾ ਦੀ ਤਰਹ ਬਲੀ! ਘਰ ਦੋ -2 ਪਰ ਮੈਂ ਤਾ ਦੋਹਨਾ ਦੀ ਤਰਫੋ ਬੇਗਾਨੀ ਹੋਈ ! ਲਗਦਾ ਹੋਣ ਕਰਨਾ ਪਾੳੁ ੳੁਪਰਲਾ ਕੋਈ , ਇਹ ਸੋਚਕੇ ਮੈਂ ਫੇਰ ਖੜੀ ਹੋਈ , ਫੇਰ ਚਲਨ ਨੀ ਦਿੱਤੀ ਮੈਂ ਦੁਨੀਅਾ ਦੀ ਕੋਈ ! ਕਿਹੜੀ ਚੀਜ਼ ਜਿਹਦੇ ਵਿੱਚ ਮੇਰੀ ਜਿੱਤ ਨਹੀ ਹੋਈ ! ਹੁਣ ਤਾ ਨਹੀ ਕਹੋ ਗਾ ਕੋਈ ਵੀ ਸਾਡੇ ਘਰ ਕੋੜੀ ਕਿੳੁ ਹੋਈ!
Dedicated to all women there!!💞💞💞💞
©Akhwinder Kaur
Happy Women Day
#standAlone