ਤਾਰਿਆਂ ਦੀ ਛਾਵੇਂ ਬੈਠ ਨਿੱਤ ਯਾਦ ਕਰਾਂ ਤੇਨੂੰ, ਏਡੀ ਵੀ ਨ | ਪੰਜਾਬੀ Video

"ਤਾਰਿਆਂ ਦੀ ਛਾਵੇਂ ਬੈਠ ਨਿੱਤ ਯਾਦ ਕਰਾਂ ਤੇਨੂੰ, ਏਡੀ ਵੀ ਨੀ ਚੰਗੀ ਕਿਸਮਤ ਮੇਰੀ,ਤੂੰ ਯਾਦ ਕਰੇ ਮੈਨੂੰ, ਸੋਚਦਾ ਅਾ ਹੁਣ ਛੱਡ ਦੇਵਾਂ ਨਿੱਤ ਯਾਦ ਕਰਨਾ ਤੈਨੂੰ, ਪਰ ਕਰਾ ਵੀ ਕੀ ਨਹੀਂ ਲਗਦੀ ਅੱਖ ਬਿਨ ਕਿੱਤੇ ਯਾਦ ਤੈਨੂੰ। #JoG"

ਤਾਰਿਆਂ ਦੀ ਛਾਵੇਂ ਬੈਠ ਨਿੱਤ ਯਾਦ ਕਰਾਂ ਤੇਨੂੰ, ਏਡੀ ਵੀ ਨੀ ਚੰਗੀ ਕਿਸਮਤ ਮੇਰੀ,ਤੂੰ ਯਾਦ ਕਰੇ ਮੈਨੂੰ, ਸੋਚਦਾ ਅਾ ਹੁਣ ਛੱਡ ਦੇਵਾਂ ਨਿੱਤ ਯਾਦ ਕਰਨਾ ਤੈਨੂੰ, ਪਰ ਕਰਾ ਵੀ ਕੀ ਨਹੀਂ ਲਗਦੀ ਅੱਖ ਬਿਨ ਕਿੱਤੇ ਯਾਦ ਤੈਨੂੰ। #JoG

ਤਾਰਿਆਂ ਦੀ ਛਾਵੇਂ ਬੈਠ ਨਿੱਤ ਯਾਦ ਕਰਾਂ ਤੇਨੂੰ,
ਏਡੀ ਵੀ ਨੀ ਚੰਗੀ ਕਿਸਮਤ ਮੇਰੀ,ਤੂੰ ਯਾਦ ਕਰੇ ਮੈਨੂੰ,
ਸੋਚਦਾ ਅਾ ਹੁਣ ਛੱਡ ਦੇਵਾਂ ਨਿੱਤ ਯਾਦ ਕਰਨਾ ਤੈਨੂੰ,
ਪਰ ਕਰਾ ਵੀ ਕੀ ਨਹੀਂ ਲਗਦੀ ਅੱਖ ਬਿਨ ਕਿੱਤੇ ਯਾਦ ਤੈਨੂੰ।

#JoG

People who shared love close

More like this

Trending Topic