ਅੱਖੀਆਂ ਪੂੰਝੀਆਂ ਹੱਥ ਸਲ੍ਹਾਬੇ ਗਏ ਹੱਥਾਂ ਵੱਲ ਤੱਕਿਆ ਅੱਖੀ | ਪੰਜਾਬੀ ਕਵਿਤਾ Vide

"ਅੱਖੀਆਂ ਪੂੰਝੀਆਂ ਹੱਥ ਸਲ੍ਹਾਬੇ ਗਏ ਹੱਥਾਂ ਵੱਲ ਤੱਕਿਆ ਅੱਖੀਆਂ ਤੱਕਿਆ ਹੱਸ ਪਈਆਂ ਅਖੇ - "ਕੀ ਲਿਖਿਐ ਸਾਡੇ ਪਾਣੀਆਂ?" "ਵਿਛੋੜੇ ਦੀ ਅੱਗ!" - ਹੱਥਾਂ ਕਿਹਾ ~ਕੰਵਲਜੀਤ ਭੁੱਲਰ ©Kanwaljit Bhullar "

ਅੱਖੀਆਂ ਪੂੰਝੀਆਂ ਹੱਥ ਸਲ੍ਹਾਬੇ ਗਏ ਹੱਥਾਂ ਵੱਲ ਤੱਕਿਆ ਅੱਖੀਆਂ ਤੱਕਿਆ ਹੱਸ ਪਈਆਂ ਅਖੇ - "ਕੀ ਲਿਖਿਐ ਸਾਡੇ ਪਾਣੀਆਂ?" "ਵਿਛੋੜੇ ਦੀ ਅੱਗ!" - ਹੱਥਾਂ ਕਿਹਾ ~ਕੰਵਲਜੀਤ ਭੁੱਲਰ ©Kanwaljit Bhullar

#Affection

People who shared love close

More like this

Trending Topic