White ਮੇਂ ਉਹ ਥਾਵਾਂ ਦਾ ਵਸਨੀਕ ਹਾਂ ਜਿੱਥੇ ਧਰਤੀ ਚੋਂ ਉ | ਪੰਜਾਬੀ Shayari Vide

"White ਮੇਂ ਉਹ ਥਾਵਾਂ ਦਾ ਵਸਨੀਕ ਹਾਂ ਜਿੱਥੇ ਧਰਤੀ ਚੋਂ ਉੱਘੇ ਬੂਟੇ ਬੱਦਲਾਂ ਦੀ ਸੈਰ ਕਰਦੇ ਨੇ ਜਿੱਥੇ ਬੱਦਲ ਧਰਤੀ ਨੂੰ ਚੁੰਮਣ ਆਉਂਦੇ ਨੇ ਜਿੱਥੇ ਹਵਾ ਪਹਾੜਾਂ ਦੇ ਨਾਲ ਖੇਹਕੇ ਵਗਦੀ ਏ ਜਿੱਥੇ ਪਹਾੜ ਹਵਾ ਦੀ ਹਿੱਕ ਤੇ ਸੌਂਦੇ ਨੇ ਜਿੱਥੇ ਇੱਕ ਰਾਹ ਕੋਈ ਜਨਤ ਵੱਲ ਜਾਂਦਾ ਦਿੱਸਦਾ ਏ ਜਿੱਥੇ ਰਾਹ ਰਾਹ ਚ ਜਨਤ ਵਰਗੇ ਰਾਹ ਆਉਂਦੇ ਨੇ ਜਿੱਥੇ ਸੋਚ ਖਿਆਲਾਂ ਦੇ ਖੰਭ ਲਾਕੇ ਉੱਡਣਾ ਚਾਹੁੰਦੀ ਏ ਜਿੱਥੇ ਆਕੇ ਮਰੇ ਹੋਏ ਖ਼ਿਆਲ ਵੀ ਜਿਉਂਦੇ ਨੇ ਮੇਂ ਉਹ ਥਾਵਾਂ ਦਾ ਵਸਨੀਕ ਹਾਂ ©Sumit Shayer "

White ਮੇਂ ਉਹ ਥਾਵਾਂ ਦਾ ਵਸਨੀਕ ਹਾਂ ਜਿੱਥੇ ਧਰਤੀ ਚੋਂ ਉੱਘੇ ਬੂਟੇ ਬੱਦਲਾਂ ਦੀ ਸੈਰ ਕਰਦੇ ਨੇ ਜਿੱਥੇ ਬੱਦਲ ਧਰਤੀ ਨੂੰ ਚੁੰਮਣ ਆਉਂਦੇ ਨੇ ਜਿੱਥੇ ਹਵਾ ਪਹਾੜਾਂ ਦੇ ਨਾਲ ਖੇਹਕੇ ਵਗਦੀ ਏ ਜਿੱਥੇ ਪਹਾੜ ਹਵਾ ਦੀ ਹਿੱਕ ਤੇ ਸੌਂਦੇ ਨੇ ਜਿੱਥੇ ਇੱਕ ਰਾਹ ਕੋਈ ਜਨਤ ਵੱਲ ਜਾਂਦਾ ਦਿੱਸਦਾ ਏ ਜਿੱਥੇ ਰਾਹ ਰਾਹ ਚ ਜਨਤ ਵਰਗੇ ਰਾਹ ਆਉਂਦੇ ਨੇ ਜਿੱਥੇ ਸੋਚ ਖਿਆਲਾਂ ਦੇ ਖੰਭ ਲਾਕੇ ਉੱਡਣਾ ਚਾਹੁੰਦੀ ਏ ਜਿੱਥੇ ਆਕੇ ਮਰੇ ਹੋਏ ਖ਼ਿਆਲ ਵੀ ਜਿਉਂਦੇ ਨੇ ਮੇਂ ਉਹ ਥਾਵਾਂ ਦਾ ਵਸਨੀਕ ਹਾਂ ©Sumit Shayer

#lonely_quotes #shayeri #Trending #status #Reels #Love

People who shared love close

More like this

Trending Topic