#FourLinePoetry ਬਹੁਤ ਗੂੜੀਆਂ ਯਾਦਾਂ ਨੇ ਪੁਰਾਣੇ ਘਰ ਦੀ

"#FourLinePoetry ਬਹੁਤ ਗੂੜੀਆਂ ਯਾਦਾਂ ਨੇ ਪੁਰਾਣੇ ਘਰ ਦੀਆਂ ਅੱਜ ਵੀ ਅੱਖਾਂ ਬੰਦ ਕਰਾਂ ਤੇ ਸਭ ਸਾਹਮਣੇ ਆ ਜਾਂਦਾ ਬੜਾਂ ਸਕੂਣ ਸੀ ਬਾਲੇ ਵਾਲੀਆਂ ਛੱਤਾਂ ਵਿੱਚ ਹੁਣ ਸੁੱਖ ਨਾਲ ਲੈਟਰ ਪੈ ਗਿਆ ਚਮਕ ਏ ਹੁਣ ਪੇਟ ਦੀ ਕਮਰਿਆਂ ਵਿੱਚ ਏਸੀ ਲਗ ਗਏ ਹੁਣ ਏਨੂੰ ਕੋਠੀ ਕਹਿ ਦਿੰਦੇ ਘਰ ਕਿਥੇ ਰਹਿ ਗਿਆ ©manpreetkang"

 #FourLinePoetry  ਬਹੁਤ ਗੂੜੀਆਂ ਯਾਦਾਂ ਨੇ ਪੁਰਾਣੇ ਘਰ ਦੀਆਂ 
ਅੱਜ ਵੀ ਅੱਖਾਂ ਬੰਦ ਕਰਾਂ ਤੇ ਸਭ ਸਾਹਮਣੇ ਆ ਜਾਂਦਾ 

ਬੜਾਂ ਸਕੂਣ ਸੀ ਬਾਲੇ ਵਾਲੀਆਂ ਛੱਤਾਂ ਵਿੱਚ ਹੁਣ ਸੁੱਖ ਨਾਲ ਲੈਟਰ ਪੈ ਗਿਆ 

ਚਮਕ ਏ ਹੁਣ ਪੇਟ ਦੀ ਕਮਰਿਆਂ ਵਿੱਚ ਏਸੀ ਲਗ ਗਏ ਹੁਣ ਏਨੂੰ ਕੋਠੀ ਕਹਿ ਦਿੰਦੇ ਘਰ ਕਿਥੇ ਰਹਿ ਗਿਆ

©manpreetkang

#FourLinePoetry ਬਹੁਤ ਗੂੜੀਆਂ ਯਾਦਾਂ ਨੇ ਪੁਰਾਣੇ ਘਰ ਦੀਆਂ ਅੱਜ ਵੀ ਅੱਖਾਂ ਬੰਦ ਕਰਾਂ ਤੇ ਸਭ ਸਾਹਮਣੇ ਆ ਜਾਂਦਾ ਬੜਾਂ ਸਕੂਣ ਸੀ ਬਾਲੇ ਵਾਲੀਆਂ ਛੱਤਾਂ ਵਿੱਚ ਹੁਣ ਸੁੱਖ ਨਾਲ ਲੈਟਰ ਪੈ ਗਿਆ ਚਮਕ ਏ ਹੁਣ ਪੇਟ ਦੀ ਕਮਰਿਆਂ ਵਿੱਚ ਏਸੀ ਲਗ ਗਏ ਹੁਣ ਏਨੂੰ ਕੋਠੀ ਕਹਿ ਦਿੰਦੇ ਘਰ ਕਿਥੇ ਰਹਿ ਗਿਆ ©manpreetkang

bhot yadein hai purane ghar se
aaj bhi aankhein band karu to sab samne aa jata hai
bht sakoon tha kache ghar mein ab paint ho gaye ac lag gaye
ab ise log kothi bol dete hain ghar kha reh geya 😊🙏
bhai koi hasna mat punjabi ko hindi mein likhna thida edr udar ho jata hai 😅🤣

#fourlinepoetry# Baljit Singh Buttar GuruJi Anita Mishra Vasudha Uttam Sanju Singh B Ravan

People who shared love close

More like this

Trending Topic