ਮੂੰਹ ਤੇ ਬਾਈ ਦਿਲ ਚ ਖਾਰਾਂ, ਪਤਾ ਸਬ ਦਾ ਬੱਸ ਮੈਂ ਕਹਿੰਦਾ

"ਮੂੰਹ ਤੇ ਬਾਈ ਦਿਲ ਚ ਖਾਰਾਂ, ਪਤਾ ਸਬ ਦਾ ਬੱਸ ਮੈਂ ਕਹਿੰਦਾ ਨਹੀਂ, ਪਤਾ ਮੇਹਨਤ ਨਾਲ ਮੁਕਾਮ ਮਿਲੇ, ਏਸੇ ਗਲ ਤੋ ਟਿਕ ਕੇ ਬਹਿੰਦਾ ਨਹੀਂ, ਦਿਲਾਂ ਚ ਥਾਂ ਯਾਰਾ ਸੌਖੀ ਨਾ ਬਣੇ, ਧੱਕੇ ਨਾਲ ਦਿਲਾਂ ਚ ਕੋਈ ਰਹਿੰਦਾ ਨਹੀਂ, ਕੁਝ ਮਤਲਬੀ ਤਾਂ ਰੋਲਣ ਨੂੰ ਫਿਰਦੇ ਹੈ, ਬਾਬਾ ਪਿੱਠ ਮੇਰੀ ਲੱਗਣ ਦੇਂਦਾ ਨਹੀਂ, ✍🏻 ਵਿਕੀ ਸੰਤਪੁਰੀਆ"

 ਮੂੰਹ ਤੇ ਬਾਈ ਦਿਲ ਚ ਖਾਰਾਂ,
ਪਤਾ ਸਬ ਦਾ ਬੱਸ ਮੈਂ ਕਹਿੰਦਾ ਨਹੀਂ,
ਪਤਾ ਮੇਹਨਤ ਨਾਲ ਮੁਕਾਮ ਮਿਲੇ,
ਏਸੇ ਗਲ ਤੋ ਟਿਕ ਕੇ ਬਹਿੰਦਾ ਨਹੀਂ,
ਦਿਲਾਂ ਚ ਥਾਂ ਯਾਰਾ ਸੌਖੀ ਨਾ ਬਣੇ,
ਧੱਕੇ ਨਾਲ ਦਿਲਾਂ ਚ ਕੋਈ ਰਹਿੰਦਾ ਨਹੀਂ,
ਕੁਝ ਮਤਲਬੀ ਤਾਂ ਰੋਲਣ ਨੂੰ ਫਿਰਦੇ ਹੈ,
ਬਾਬਾ ਪਿੱਠ ਮੇਰੀ ਲੱਗਣ ਦੇਂਦਾ ਨਹੀਂ,
✍🏻 ਵਿਕੀ ਸੰਤਪੁਰੀਆ

ਮੂੰਹ ਤੇ ਬਾਈ ਦਿਲ ਚ ਖਾਰਾਂ, ਪਤਾ ਸਬ ਦਾ ਬੱਸ ਮੈਂ ਕਹਿੰਦਾ ਨਹੀਂ, ਪਤਾ ਮੇਹਨਤ ਨਾਲ ਮੁਕਾਮ ਮਿਲੇ, ਏਸੇ ਗਲ ਤੋ ਟਿਕ ਕੇ ਬਹਿੰਦਾ ਨਹੀਂ, ਦਿਲਾਂ ਚ ਥਾਂ ਯਾਰਾ ਸੌਖੀ ਨਾ ਬਣੇ, ਧੱਕੇ ਨਾਲ ਦਿਲਾਂ ਚ ਕੋਈ ਰਹਿੰਦਾ ਨਹੀਂ, ਕੁਝ ਮਤਲਬੀ ਤਾਂ ਰੋਲਣ ਨੂੰ ਫਿਰਦੇ ਹੈ, ਬਾਬਾ ਪਿੱਠ ਮੇਰੀ ਲੱਗਣ ਦੇਂਦਾ ਨਹੀਂ, ✍🏻 ਵਿਕੀ ਸੰਤਪੁਰੀਆ

ਮੂੰਹ ਤੇ ਬਾਈ ਦਿਲ ਚ ਖਾਰਾਂ,
ਪਤਾ ਸਬ ਦਾ ਬੱਸ ਮੈਂ ਕਹਿੰਦਾ ਨਹੀਂ,
ਪਤਾ ਮੇਹਨਤ ਨਾਲ ਮੁਕਾਮ ਮਿਲੇ,
ਏਸੇ ਗਲ ਤੋ ਟਿਕ ਕੇ ਬਹਿੰਦਾ ਨਹੀਂ,
ਦਿਲਾਂ ਚ ਥਾਂ ਯਾਰਾ ਸੌਖੀ ਨਾ ਬਣੇ,
ਧੱਕੇ ਨਾਲ ਦਿਲਾਂ ਚ ਕੋਈ ਰਹਿੰਦਾ ਨਹੀਂ,
ਕੁਝ ਮਤਲਬੀ ਤਾਂ ਰੋਲਣ ਨੂੰ ਫਿਰਦੇ ਹੈ,
ਬਾਬਾ ਪਿੱਠ ਮੇਰੀ ਲੱਗਣ ਦੇਂਦਾ ਨਹੀਂ,

People who shared love close

More like this

Trending Topic