ਫਿਰ ਇੱਕ ਸੂਰਜ ਚੜ੍ਹਿਆ ਤੇ ਡੁੱਬ ਗਿਆ, ਰਾਤ ਗਈ ਮੈਂ ਫਿਰ ਕੰ | ਪੰਜਾਬੀ Quotes Vid

"ਫਿਰ ਇੱਕ ਸੂਰਜ ਚੜ੍ਹਿਆ ਤੇ ਡੁੱਬ ਗਿਆ, ਰਾਤ ਗਈ ਮੈਂ ਫਿਰ ਕੰਮਾਂ ਵਿੱਚ ਖੁੱਭ ਗਿਆ, ਢਿੱਡ ਆਲਾ ਸੱਪ ਫਿਰ ਦਿਲ ਨੂੰ ਡੰਗ ਗਿਆ, ਤੈਥੋਂ ਦੂਰ ਹੋਇਆ ਅੱਜ ਹੋਰ ਇੱਕ ਦਿਨ ਲੰਘ ਗਿਆ!!! ©dil ki kitaab "

ਫਿਰ ਇੱਕ ਸੂਰਜ ਚੜ੍ਹਿਆ ਤੇ ਡੁੱਬ ਗਿਆ, ਰਾਤ ਗਈ ਮੈਂ ਫਿਰ ਕੰਮਾਂ ਵਿੱਚ ਖੁੱਭ ਗਿਆ, ਢਿੱਡ ਆਲਾ ਸੱਪ ਫਿਰ ਦਿਲ ਨੂੰ ਡੰਗ ਗਿਆ, ਤੈਥੋਂ ਦੂਰ ਹੋਇਆ ਅੱਜ ਹੋਰ ਇੱਕ ਦਿਨ ਲੰਘ ਗਿਆ!!! ©dil ki kitaab

#KhulaAasman

People who shared love close

More like this

Trending Topic