ਕੌਣ ਕਹਿੰਦਾ ਏ ਕਿ ਮਰਦ ਰੋੰਦੇ ਨਈ, ਪਲਕਾਂ ਨੂੰ ਹੰਝੂਆਂ ਨਾਲ | ਪੰਜਾਬੀ Quotes Vid

"ਕੌਣ ਕਹਿੰਦਾ ਏ ਕਿ ਮਰਦ ਰੋੰਦੇ ਨਈ, ਪਲਕਾਂ ਨੂੰ ਹੰਝੂਆਂ ਨਾਲ ਭਿਜੌਂਦੇ ਨਈ, ਪਥਰਾਈਆਂ ਅੱਖਾਂ ਦੇ ਵਿੱਚ ਸਗੋੰ, ਉਨ੍ਹਾਂ ਦੇ ਹੰਝੂ ਵੀ ਨੇ ਪਥਰਾਅ ਜਾਂਦੇ, ਬਾਹਰੋੰ ਮਜ਼ਬੂਤ ਦਿਸਦੇ ਇਨ੍ਹਾਂ ਮਰਦਾਂ ਨੂੰ ਅੰਦਰੋੰ-ਅੰਦਰੀ ਲੱਖਾਂ ਹੀ ਗ਼ਮ ਖਾ ਜਾਂਦੇ।" ©anju bala@tabassum "

ਕੌਣ ਕਹਿੰਦਾ ਏ ਕਿ ਮਰਦ ਰੋੰਦੇ ਨਈ, ਪਲਕਾਂ ਨੂੰ ਹੰਝੂਆਂ ਨਾਲ ਭਿਜੌਂਦੇ ਨਈ, ਪਥਰਾਈਆਂ ਅੱਖਾਂ ਦੇ ਵਿੱਚ ਸਗੋੰ, ਉਨ੍ਹਾਂ ਦੇ ਹੰਝੂ ਵੀ ਨੇ ਪਥਰਾਅ ਜਾਂਦੇ, ਬਾਹਰੋੰ ਮਜ਼ਬੂਤ ਦਿਸਦੇ ਇਨ੍ਹਾਂ ਮਰਦਾਂ ਨੂੰ ਅੰਦਰੋੰ-ਅੰਦਰੀ ਲੱਖਾਂ ਹੀ ਗ਼ਮ ਖਾ ਜਾਂਦੇ।" ©anju bala@tabassum

#feelingsad

People who shared love close

More like this

Trending Topic