ਮੋਮਦਿਲ " ਤੂੰ ਕਿਉਂ ਘਬਰਾਏਂ ਵੇਂ ! ਅਜੇ ਪਯਾ ਹਨ੍ਹੇਰਾ | ਪੰਜਾਬੀ Poetry V

"" ਮੋਮਦਿਲ " ਤੂੰ ਕਿਉਂ ਘਬਰਾਏਂ ਵੇਂ ! ਅਜੇ ਪਯਾ ਹਨ੍ਹੇਰਾ ਨਹੀਂ ... ਜਲ ਰਹੀ ਹਾਂ ਮੈਂ ! ਕੁੱਝ, ਗਯਾ ਤੇਰਾ ਨਹੀਂ !! ਤੋੜਿਆ ਤੂੰ ਐ ... ਮੈਂ ਤੇ ਕਿੱਤਾ ਜੇਰਾ ਨਹੀਂ !! ਹਾਰਕੇ ਮੈਥੋਂ ਭੱਜਿਆ ਤੂੰ ... ਮੈਦਾਨ - ਐ - ਇਸ਼ਕ਼ ਵਿਚ, ਮੈਂ ਤਾਂ ਢਾਇਆ ਢੇਰਾ ਨਹੀਂ !! ਜੱਦ ਤੱਕ ਅੱਗ ਹੈ ! ਇਸ ਮੋਮਦਿਲ ਦੀ ਕਿਰਨ ਵਿਚ ... ਤੈਨੂੰ ਚਾਨਣ ਦਿੰਦੀ ਜਾਉਂ, ਟੁੱਟਿਆ ! ਅਜੇ ਹੌਂਸਲਾ ਮੇਰਾ ਨਹੀਂ !! ਤੇਰਾ ਦਿੱਤਾ ਸਭ ਮੁੱਕਿਆ ... ਇਹ ਜ਼ਖ਼ਮਾਂ ਦਾ ਦਰਦ ਵੀ, ਹੁਣ ਰਹਿਆ ਤੇਰਾ ਨਹੀਂ !! ਕੁੱਝ ਪਹਿਰਾਂ ਤੋ ਬਾਦ ! ਮੇਰੀ ਪੀੜ ਤੇ ਮੁੱਕ ਜਾਣੀ ... ਖ਼ੁਸ਼ ਨਾ ਹੋ ! ਵੇ ਤੇਰਾ ਤੇ ਅਜੇ, ਹੋਇਆ ਸਵੇਰਾ ਨਹੀਂ !! ਇਹ ਨਾ ਸਮਝੀਂ, ਤੈਥੋਂ ਵਿਛੱਡਕੇ ! ਸਾਨੂੰ ਤਜ਼ੁਰਬਾ ਹੋਇਆ ਨਹੀਂ ... ਦਿੱਲ ਹੀ ਹੈ ਭਰਿਆ ! ਸਾਡਾ ਤੇ ਹੰਝੂ ਵੀ ਰੋਇਆ ਨਹੀਂ !! ਤੂੰ ਕਿਉਂ ਘਬਰਾਏਂ ਵੇਂ ! ਅਜੇ ਪਯਾ ਹਨ੍ਹੇਰਾ ਨਹੀਂ ... ਜਲ ਰਹੀ ਹਾਂ ਮੈਂ ! ਕੁੱਝ, ਗਯਾ ਤੇਰਾ ਨਹੀਂ !! ਸੁਖਵਿੰਦਰ ✍️🌄✍️ ©Sukhwinder Singh "

" ਮੋਮਦਿਲ " ਤੂੰ ਕਿਉਂ ਘਬਰਾਏਂ ਵੇਂ ! ਅਜੇ ਪਯਾ ਹਨ੍ਹੇਰਾ ਨਹੀਂ ... ਜਲ ਰਹੀ ਹਾਂ ਮੈਂ ! ਕੁੱਝ, ਗਯਾ ਤੇਰਾ ਨਹੀਂ !! ਤੋੜਿਆ ਤੂੰ ਐ ... ਮੈਂ ਤੇ ਕਿੱਤਾ ਜੇਰਾ ਨਹੀਂ !! ਹਾਰਕੇ ਮੈਥੋਂ ਭੱਜਿਆ ਤੂੰ ... ਮੈਦਾਨ - ਐ - ਇਸ਼ਕ਼ ਵਿਚ, ਮੈਂ ਤਾਂ ਢਾਇਆ ਢੇਰਾ ਨਹੀਂ !! ਜੱਦ ਤੱਕ ਅੱਗ ਹੈ ! ਇਸ ਮੋਮਦਿਲ ਦੀ ਕਿਰਨ ਵਿਚ ... ਤੈਨੂੰ ਚਾਨਣ ਦਿੰਦੀ ਜਾਉਂ, ਟੁੱਟਿਆ ! ਅਜੇ ਹੌਂਸਲਾ ਮੇਰਾ ਨਹੀਂ !! ਤੇਰਾ ਦਿੱਤਾ ਸਭ ਮੁੱਕਿਆ ... ਇਹ ਜ਼ਖ਼ਮਾਂ ਦਾ ਦਰਦ ਵੀ, ਹੁਣ ਰਹਿਆ ਤੇਰਾ ਨਹੀਂ !! ਕੁੱਝ ਪਹਿਰਾਂ ਤੋ ਬਾਦ ! ਮੇਰੀ ਪੀੜ ਤੇ ਮੁੱਕ ਜਾਣੀ ... ਖ਼ੁਸ਼ ਨਾ ਹੋ ! ਵੇ ਤੇਰਾ ਤੇ ਅਜੇ, ਹੋਇਆ ਸਵੇਰਾ ਨਹੀਂ !! ਇਹ ਨਾ ਸਮਝੀਂ, ਤੈਥੋਂ ਵਿਛੱਡਕੇ ! ਸਾਨੂੰ ਤਜ਼ੁਰਬਾ ਹੋਇਆ ਨਹੀਂ ... ਦਿੱਲ ਹੀ ਹੈ ਭਰਿਆ ! ਸਾਡਾ ਤੇ ਹੰਝੂ ਵੀ ਰੋਇਆ ਨਹੀਂ !! ਤੂੰ ਕਿਉਂ ਘਬਰਾਏਂ ਵੇਂ ! ਅਜੇ ਪਯਾ ਹਨ੍ਹੇਰਾ ਨਹੀਂ ... ਜਲ ਰਹੀ ਹਾਂ ਮੈਂ ! ਕੁੱਝ, ਗਯਾ ਤੇਰਾ ਨਹੀਂ !! ਸੁਖਵਿੰਦਰ ✍️🌄✍️ ©Sukhwinder Singh

#Fire

People who shared love close

More like this

Trending Topic