ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ ਜੌ ਆਬਾਦ ਕਰਨ ਦਾ ਦ | ਪੰਜਾਬੀ ਸ਼ਾਇਰੀ ਅਤੇ

"ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ ਜੌ ਆਬਾਦ ਕਰਨ ਦਾ ਦਿਖਾਵਾਂ ਸੀ ਕਰਦੇ ਉਮੀਦਾਂ ਕੀਹਦੇ ਤੋ ਹੁਣ ਰੱਖਦਾ ਤੂੰ ਜੌ ਨਿੱਤ ਨਵੀਆਂ ਸਾਜ਼ਿਸ਼ਾਂ ਸੀ ਰੱਚਦੇ ਜਿਹਨਾਂ ਛੱਡੀ ਵੀ ਨਾ ਕਦੇ ਕੋਈ ਘਾਟ ਉਹਨਾਂ ਤੇ ਕਦੇ ਇੰਨਾਂ ਹੁੰਦੇ ਯਕੀਨ ਸੀ ਕਰਦੇ "ਜਲੰਧਰੀ" ਭੁੱਲ ਤਾਂ ਉਹ ਕਦੋਂ ਦੇ ਗਏ ਤੈਨੂੰ ਬੱਸ ਹੁਣ ਉੱਪਰੋਂ - ਉੱਪਰੋਂ ਯਾਦ ਨੇ ਕਰਦੇ ਬੱਸ ਉੱਪਰੋਂ - ਉੱਪਰੋਂ ਤੈਨੂੰ ਯਾਦ ਨੇ ਕਰਦੇ...... . From;- "Raj Jalandhari ©Raj Jalandhari "

ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ ਜੌ ਆਬਾਦ ਕਰਨ ਦਾ ਦਿਖਾਵਾਂ ਸੀ ਕਰਦੇ ਉਮੀਦਾਂ ਕੀਹਦੇ ਤੋ ਹੁਣ ਰੱਖਦਾ ਤੂੰ ਜੌ ਨਿੱਤ ਨਵੀਆਂ ਸਾਜ਼ਿਸ਼ਾਂ ਸੀ ਰੱਚਦੇ ਜਿਹਨਾਂ ਛੱਡੀ ਵੀ ਨਾ ਕਦੇ ਕੋਈ ਘਾਟ ਉਹਨਾਂ ਤੇ ਕਦੇ ਇੰਨਾਂ ਹੁੰਦੇ ਯਕੀਨ ਸੀ ਕਰਦੇ "ਜਲੰਧਰੀ" ਭੁੱਲ ਤਾਂ ਉਹ ਕਦੋਂ ਦੇ ਗਏ ਤੈਨੂੰ ਬੱਸ ਹੁਣ ਉੱਪਰੋਂ - ਉੱਪਰੋਂ ਯਾਦ ਨੇ ਕਰਦੇ ਬੱਸ ਉੱਪਰੋਂ - ਉੱਪਰੋਂ ਤੈਨੂੰ ਯਾਦ ਨੇ ਕਰਦੇ...... . From;- "Raj Jalandhari ©Raj Jalandhari

ਸਾਨੂੰ ਉਜਾੜਨ ਵਾਲੇ ਵੀ ਸਾਡੇ ਆਪਣੇ ਸੀ
ਜੌ ਆਬਾਦ ਕਰਨ ਦਾ ਦਿਖਾਵਾਂ ਸੀ ਕਰਦੇ

ਉਮੀਦਾਂ ਕੀਹਦੇ ਤੋ ਹੁਣ ਰੱਖਦਾ ਤੂੰ
ਜੌ ਨਿੱਤ ਨਵੀਆਂ ਸਾਜ਼ਿਸ਼ਾਂ ਸੀ ਰੱਚਦੇ

ਜਿਹਨਾਂ ਛੱਡੀ ਵੀ ਨਾ ਕਦੇ ਕੋਈ ਘਾਟ
ਉਹਨਾਂ ਤੇ ਕਦੇ ਇੰਨਾਂ ਹੁੰਦੇ ਯਕੀਨ ਸੀ ਕਰਦੇ

People who shared love close

More like this

Trending Topic