ਹਾਸਿਆਂ ਵਿਚਲਾ ਦਰਦ ਲੁਕੋਇਆ, ਜੋਕਰ ਬਣਿਆ ਕਲਾ ਬਹਿ ਰੋਇਆ, ਜ

"ਹਾਸਿਆਂ ਵਿਚਲਾ ਦਰਦ ਲੁਕੋਇਆ, ਜੋਕਰ ਬਣਿਆ ਕਲਾ ਬਹਿ ਰੋਇਆ, ਜਿਸ ਜਿਸ ਦੇ ਨਾਲ ਦਿਲ ਮੈਂ ਜੋੜਿਆ, ਆਖਿਰ ਓਹਨਾਂ ਨੇ ਬੂਹਾ ਢੋਇਆ, ਮਤਲਬੀ ਸਜੱਣ ਪਾਸੇ ਵਟ ਲੰਘ ਗਏ, ਮਾੜੇ ਵਕਤਾਂ ਨੇ ਵਿੱਕੀ ਕੀਤਾ ਅਧਮੋਇਆ, ✍🏻 ਵਿੱਕੀ ਸੰਤਪੁਰੀਆ"

 ਹਾਸਿਆਂ ਵਿਚਲਾ ਦਰਦ ਲੁਕੋਇਆ,
ਜੋਕਰ ਬਣਿਆ ਕਲਾ ਬਹਿ ਰੋਇਆ,
ਜਿਸ ਜਿਸ ਦੇ ਨਾਲ ਦਿਲ ਮੈਂ ਜੋੜਿਆ,
ਆਖਿਰ ਓਹਨਾਂ ਨੇ ਬੂਹਾ ਢੋਇਆ,
ਮਤਲਬੀ ਸਜੱਣ ਪਾਸੇ ਵਟ ਲੰਘ ਗਏ,
ਮਾੜੇ ਵਕਤਾਂ ਨੇ ਵਿੱਕੀ ਕੀਤਾ ਅਧਮੋਇਆ,

✍🏻 ਵਿੱਕੀ ਸੰਤਪੁਰੀਆ

ਹਾਸਿਆਂ ਵਿਚਲਾ ਦਰਦ ਲੁਕੋਇਆ, ਜੋਕਰ ਬਣਿਆ ਕਲਾ ਬਹਿ ਰੋਇਆ, ਜਿਸ ਜਿਸ ਦੇ ਨਾਲ ਦਿਲ ਮੈਂ ਜੋੜਿਆ, ਆਖਿਰ ਓਹਨਾਂ ਨੇ ਬੂਹਾ ਢੋਇਆ, ਮਤਲਬੀ ਸਜੱਣ ਪਾਸੇ ਵਟ ਲੰਘ ਗਏ, ਮਾੜੇ ਵਕਤਾਂ ਨੇ ਵਿੱਕੀ ਕੀਤਾ ਅਧਮੋਇਆ, ✍🏻 ਵਿੱਕੀ ਸੰਤਪੁਰੀਆ

ਹਾਸਿਆਂ ਵਿਚਲਾ ਦਰਦ ਲੁਕੋਇਆ,
ਜੋਕਰ ਬਣਿਆ ਕਲਾ ਬਹਿ ਰੋਇਆ,
ਜਿਸ ਜਿਸ ਦੇ ਨਾਲ ਦਿਲ ਮੈਂ ਜੋੜਿਆ,
ਆਖਿਰ ਓਹਨਾਂ ਨੇ ਬੂਹਾ ਢੋਇਆ,
ਮਤਲਬੀ ਸਜੱਣ ਪਾਸੇ ਵਟ ਲੰਘ ਗਏ,
ਮਾੜੇ ਵਕਤਾਂ ਨੇ ਵਿੱਕੀ ਕੀਤਾ ਅਧਮੋਇਆ,
✍🏻 ਵਿੱਕੀ ਸੰਤਪੁਰੀਆ

People who shared love close

More like this

Trending Topic