ਸਬ ਕੁਝ ਵਿਚਾਰਿਆ ਤੇ ਸਬ ਵਿਚ ਵਿਚਰਿਆ ਮੈ ਦੁਨੀਆ ਦੇ ਰੰਗ ਢੰ | ਪੰਜਾਬੀ Quotes

"ਸਬ ਕੁਝ ਵਿਚਾਰਿਆ ਤੇ ਸਬ ਵਿਚ ਵਿਚਰਿਆ ਮੈ ਦੁਨੀਆ ਦੇ ਰੰਗ ਢੰਗ ਦੇਖ ਅਪਣੇ ਆਪ ਚੋ ਵਿਖਰਿਆ ਮੈ ਮਹੋਬਤ ਦੇ ਜ਼ਹਿਰ ਨਾਲ ਡੰਗੇ ਲੋਕਾਂ ਨੂੰ ਤਿਰਮਲੋਂਦੇ ਦੇਖਿਆ ਮੈ ਬੇਰੁਜਗਾਰੀ ਨਾਲ ਜੂਝ ਰਹੇ ਨੌਜਵਾਨਾਂ ਨੂੰ ਮਰਦਿਆ ਦੇਖਇਆਂ ਮੈ ਪਤਾ ਹੈ ਵੀ ਕਿੰਨੇ ਪੰਛੀ ਜਾਨਵਰ ਬੇਘਰ ਹੋਣਗੇ ਤੇ ਕੁਦਰਤ ਨੂੰ ਖਰਾਬ ਕਰ ਰਹੇ ਹਾਂ ਤਾਂ ਵੀ ਰੁੱਖ ਵੜਦੇ ਦੇਖੇ ਮੈਂ ਜਿਸ ਬਿਨਾ ਜੀਵਨ ਨਹੀਂ ਓਸ ਅੰਮ੍ਰਿਤ ਵਰਗੇ ਪਾਣੀ ਨੂੰ ਬਰਬਾਦ ਕਰਦੇ ਦੇਖੇ ਮੈ ਰੰਗਲੇ ਪੰਜਾਬ ਦੀ ਸ਼ਾਨ ਜੋਂ ਹੁੰਦੇ ਸੀ ਓਹਨਾ ਗੱਭਰੂਆ ਨੂੰ ਨਸ਼ਿਆ ਨਾਲ ਟੁਲ ਹੁੰਦੀਆ ਦੇਖਿਆ ਮੈ ਕੁਰਸੀ ਦੇ ਲਾਲਚ ਵਿਚ ਕਿੰਨੇ ਹੀ ਲੀਡਰਾਂ ਨੇ ਧਰਮਾਂ ਦੇ ਨਾ ਤੇ ਦੰਗੇ ਕਰਵਾਉਂਦੀਆਂ ਦੇਖਿਆ ਮੈ ਜੌ ਹੁੰਦਾ ਸੀ ਸੋਨੇ ਦੀ ਚਿੜੀ ਓਸ ਪੰਜਾਬ ਨੂੰ ਮਾਨ ਹੁਣ ਮਿੱਟੀ ਚ ਰੁਲਦੀਆਂ ਦੇਖ ਰਿਹਾ ਹੈ ਰੱਬ ਦੇ ਭਾਣੇ ਨੂੰ ਮਿੱਠਾ ਮੰਨਿਆ ਕੇ ਅਰਦਾਸਾ ਕਰਦਾ ਹਾਂ ਪਹਿਲਾ ਵਾਂਗ ਵਸਦਾ ਹੋਜੇ ਮੇਰਾ ਪੰਜਾਬ ਤੇ ਸਰਬਤ ਦਾ ਭਲਾ ਮੰਗਦਾ ਰਹੇ ਮਾਨ। ©Gagan Maan"

 ਸਬ ਕੁਝ ਵਿਚਾਰਿਆ ਤੇ ਸਬ ਵਿਚ ਵਿਚਰਿਆ ਮੈ
ਦੁਨੀਆ ਦੇ ਰੰਗ ਢੰਗ ਦੇਖ ਅਪਣੇ ਆਪ ਚੋ ਵਿਖਰਿਆ ਮੈ
ਮਹੋਬਤ ਦੇ ਜ਼ਹਿਰ ਨਾਲ ਡੰਗੇ ਲੋਕਾਂ ਨੂੰ ਤਿਰਮਲੋਂਦੇ ਦੇਖਿਆ ਮੈ
ਬੇਰੁਜਗਾਰੀ ਨਾਲ ਜੂਝ ਰਹੇ ਨੌਜਵਾਨਾਂ ਨੂੰ ਮਰਦਿਆ ਦੇਖਇਆਂ ਮੈ
ਪਤਾ ਹੈ ਵੀ ਕਿੰਨੇ ਪੰਛੀ ਜਾਨਵਰ ਬੇਘਰ ਹੋਣਗੇ ਤੇ ਕੁਦਰਤ ਨੂੰ 
ਖਰਾਬ ਕਰ ਰਹੇ ਹਾਂ ਤਾਂ ਵੀ ਰੁੱਖ ਵੜਦੇ ਦੇਖੇ ਮੈਂ
ਜਿਸ ਬਿਨਾ ਜੀਵਨ ਨਹੀਂ ਓਸ ਅੰਮ੍ਰਿਤ ਵਰਗੇ ਪਾਣੀ ਨੂੰ
 ਬਰਬਾਦ ਕਰਦੇ ਦੇਖੇ ਮੈ
 ਰੰਗਲੇ ਪੰਜਾਬ ਦੀ ਸ਼ਾਨ ਜੋਂ ਹੁੰਦੇ ਸੀ ਓਹਨਾ ਗੱਭਰੂਆ ਨੂੰ 
 ਨਸ਼ਿਆ ਨਾਲ ਟੁਲ ਹੁੰਦੀਆ ਦੇਖਿਆ ਮੈ
 ਕੁਰਸੀ ਦੇ ਲਾਲਚ ਵਿਚ ਕਿੰਨੇ ਹੀ ਲੀਡਰਾਂ ਨੇ ਧਰਮਾਂ ਦੇ ਨਾ ਤੇ 
 ਦੰਗੇ ਕਰਵਾਉਂਦੀਆਂ ਦੇਖਿਆ ਮੈ
 ਜੌ ਹੁੰਦਾ ਸੀ ਸੋਨੇ ਦੀ ਚਿੜੀ ਓਸ ਪੰਜਾਬ ਨੂੰ ਮਾਨ ਹੁਣ ਮਿੱਟੀ ਚ
  ਰੁਲਦੀਆਂ  ਦੇਖ ਰਿਹਾ ਹੈ
 ਰੱਬ ਦੇ ਭਾਣੇ ਨੂੰ ਮਿੱਠਾ ਮੰਨਿਆ ਕੇ ਅਰਦਾਸਾ ਕਰਦਾ ਹਾਂ ਪਹਿਲਾ ਵਾਂਗ 
ਵਸਦਾ ਹੋਜੇ ਮੇਰਾ ਪੰਜਾਬ ਤੇ ਸਰਬਤ ਦਾ ਭਲਾ ਮੰਗਦਾ ਰਹੇ ਮਾਨ।

©Gagan Maan

ਸਬ ਕੁਝ ਵਿਚਾਰਿਆ ਤੇ ਸਬ ਵਿਚ ਵਿਚਰਿਆ ਮੈ ਦੁਨੀਆ ਦੇ ਰੰਗ ਢੰਗ ਦੇਖ ਅਪਣੇ ਆਪ ਚੋ ਵਿਖਰਿਆ ਮੈ ਮਹੋਬਤ ਦੇ ਜ਼ਹਿਰ ਨਾਲ ਡੰਗੇ ਲੋਕਾਂ ਨੂੰ ਤਿਰਮਲੋਂਦੇ ਦੇਖਿਆ ਮੈ ਬੇਰੁਜਗਾਰੀ ਨਾਲ ਜੂਝ ਰਹੇ ਨੌਜਵਾਨਾਂ ਨੂੰ ਮਰਦਿਆ ਦੇਖਇਆਂ ਮੈ ਪਤਾ ਹੈ ਵੀ ਕਿੰਨੇ ਪੰਛੀ ਜਾਨਵਰ ਬੇਘਰ ਹੋਣਗੇ ਤੇ ਕੁਦਰਤ ਨੂੰ ਖਰਾਬ ਕਰ ਰਹੇ ਹਾਂ ਤਾਂ ਵੀ ਰੁੱਖ ਵੜਦੇ ਦੇਖੇ ਮੈਂ ਜਿਸ ਬਿਨਾ ਜੀਵਨ ਨਹੀਂ ਓਸ ਅੰਮ੍ਰਿਤ ਵਰਗੇ ਪਾਣੀ ਨੂੰ ਬਰਬਾਦ ਕਰਦੇ ਦੇਖੇ ਮੈ ਰੰਗਲੇ ਪੰਜਾਬ ਦੀ ਸ਼ਾਨ ਜੋਂ ਹੁੰਦੇ ਸੀ ਓਹਨਾ ਗੱਭਰੂਆ ਨੂੰ ਨਸ਼ਿਆ ਨਾਲ ਟੁਲ ਹੁੰਦੀਆ ਦੇਖਿਆ ਮੈ ਕੁਰਸੀ ਦੇ ਲਾਲਚ ਵਿਚ ਕਿੰਨੇ ਹੀ ਲੀਡਰਾਂ ਨੇ ਧਰਮਾਂ ਦੇ ਨਾ ਤੇ ਦੰਗੇ ਕਰਵਾਉਂਦੀਆਂ ਦੇਖਿਆ ਮੈ ਜੌ ਹੁੰਦਾ ਸੀ ਸੋਨੇ ਦੀ ਚਿੜੀ ਓਸ ਪੰਜਾਬ ਨੂੰ ਮਾਨ ਹੁਣ ਮਿੱਟੀ ਚ ਰੁਲਦੀਆਂ ਦੇਖ ਰਿਹਾ ਹੈ ਰੱਬ ਦੇ ਭਾਣੇ ਨੂੰ ਮਿੱਠਾ ਮੰਨਿਆ ਕੇ ਅਰਦਾਸਾ ਕਰਦਾ ਹਾਂ ਪਹਿਲਾ ਵਾਂਗ ਵਸਦਾ ਹੋਜੇ ਮੇਰਾ ਪੰਜਾਬ ਤੇ ਸਰਬਤ ਦਾ ਭਲਾ ਮੰਗਦਾ ਰਹੇ ਮਾਨ। ©Gagan Maan

#SunSet

People who shared love close

More like this

Trending Topic