ਜੇ ਇਸ਼ਕ ਨਹੀਂ ਹੁੰਦਾ ਨਾਲ ਕਿਸੇ ਕਰਨਾ ਚਾਹੀਦਾ ਨੀ ਮਨ ਪ੍ | ਪੰਜਾਬੀ ਜੀਵਨ ਕਹਾਣੀ ਅ

"ਜੇ ਇਸ਼ਕ ਨਹੀਂ ਹੁੰਦਾ ਨਾਲ ਕਿਸੇ ਕਰਨਾ ਚਾਹੀਦਾ ਨੀ ਮਨ ਪ੍ਰਚਾਵਾ ਜਿਹੜੇ ਤੁਹਾਡੇ ਲਈ ਦੁਆਵਾਂ ਮੰਗਦਾ ਮੰਗਣ ਲੱਗ ਜਾਂਦਾ ਏ ਬਦ ਦੁਆਵਾਂ ਸੱਤ ਸਾਲਾਂ ਦੀ ਜੇ ਤੈਨੂੰ ਕਦਰ ਨਾ ਕੋਈ ਪਿਆਰ ਨਹੀ ਉਹ ਤਾਂ ਸੀ ਮਨ ਪ੍ਰਚਾਵਾ ਅੱਜ ਵੀ ਨਾਂ ਉਹ ਵੇਲੇ ਭੁੱਲਦੇ ਮਾੜੇ ਨਾਂ ਦਿਲ ਤੋਂ ਜਾਣ ਜਖਮ ਉਧੇੜੇ ਵਿਸ਼ਵਾਸ ਕਰਿਓ ਨਾ ਮੁੰਡਿਓ ਭੋਲਿਓ ਇੱਥੇ ਅੱਠ ਨੌਂ ਸਾਲਾਂ ਬਾਅਦ ਬਦਲ ਜਾਣ ਚਿਹਰੇ ©Deep Sandhu"

 ਜੇ ਇਸ਼ਕ ਨਹੀਂ ਹੁੰਦਾ ਨਾਲ ਕਿਸੇ
 ਕਰਨਾ ਚਾਹੀਦਾ ਨੀ 
ਮਨ ਪ੍ਰਚਾਵਾ 
ਜਿਹੜੇ ਤੁਹਾਡੇ ਲਈ ਦੁਆਵਾਂ ਮੰਗਦਾ
 ਮੰਗਣ ਲੱਗ ਜਾਂਦਾ ਏ ਬਦ ਦੁਆਵਾਂ
 ਸੱਤ ਸਾਲਾਂ ਦੀ ਜੇ ਤੈਨੂੰ ਕਦਰ ਨਾ ਕੋਈ
 ਪਿਆਰ ਨਹੀ ਉਹ ਤਾਂ ਸੀ ਮਨ ਪ੍ਰਚਾਵਾ 
ਅੱਜ ਵੀ ਨਾਂ ਉਹ ਵੇਲੇ ਭੁੱਲਦੇ
 ਮਾੜੇ ਨਾਂ ਦਿਲ ਤੋਂ ਜਾਣ ਜਖਮ ਉਧੇੜੇ 
ਵਿਸ਼ਵਾਸ ਕਰਿਓ ਨਾ ਮੁੰਡਿਓ ਭੋਲਿਓ 
 ਇੱਥੇ ਅੱਠ ਨੌਂ ਸਾਲਾਂ ਬਾਅਦ ਬਦਲ ਜਾਣ ਚਿਹਰੇ

©Deep Sandhu

ਜੇ ਇਸ਼ਕ ਨਹੀਂ ਹੁੰਦਾ ਨਾਲ ਕਿਸੇ ਕਰਨਾ ਚਾਹੀਦਾ ਨੀ ਮਨ ਪ੍ਰਚਾਵਾ ਜਿਹੜੇ ਤੁਹਾਡੇ ਲਈ ਦੁਆਵਾਂ ਮੰਗਦਾ ਮੰਗਣ ਲੱਗ ਜਾਂਦਾ ਏ ਬਦ ਦੁਆਵਾਂ ਸੱਤ ਸਾਲਾਂ ਦੀ ਜੇ ਤੈਨੂੰ ਕਦਰ ਨਾ ਕੋਈ ਪਿਆਰ ਨਹੀ ਉਹ ਤਾਂ ਸੀ ਮਨ ਪ੍ਰਚਾਵਾ ਅੱਜ ਵੀ ਨਾਂ ਉਹ ਵੇਲੇ ਭੁੱਲਦੇ ਮਾੜੇ ਨਾਂ ਦਿਲ ਤੋਂ ਜਾਣ ਜਖਮ ਉਧੇੜੇ ਵਿਸ਼ਵਾਸ ਕਰਿਓ ਨਾ ਮੁੰਡਿਓ ਭੋਲਿਓ ਇੱਥੇ ਅੱਠ ਨੌਂ ਸਾਲਾਂ ਬਾਅਦ ਬਦਲ ਜਾਣ ਚਿਹਰੇ ©Deep Sandhu

People who shared love close

More like this

Trending Topic