ਜਿਉਂਦੇ ਬੰਦੇ ਜਦ ਵੀ ਇਕੱਠੇ ਹੁੰਦੇ ਕਿੰਨਾ ਛੌਰ ਮਚਾਉਣ. ਕਬ | ਪੰਜਾਬੀ Shayari Vid

"ਜਿਉਂਦੇ ਬੰਦੇ ਜਦ ਵੀ ਇਕੱਠੇ ਹੁੰਦੇ ਕਿੰਨਾ ਛੌਰ ਮਚਾਉਣ. ਕਬਰਾਂ ਵਾਲੇ ਕੋਲੇ ਕੋਲੇ ਫਿਰ ਵੀ ਕਿੰਨੇ ਮੌਨ ਵੇਖ ਤਪੱਸਿਆ ਮੋਇਆ ਦੀ ਮੂੰਹੋ ਕੁੱਝ ਨਾ ਕਹਿਣ ਮਾਨ ਲਿਖਾਂਰੀ ਅੱਖਾ ਬੰਦ ਨੇ ਫਿਰ ਵੀ ਯਾਰ ਨੂੰ ਤੱਕਦੇ ਰਹਿਣ ©Mann likhari "

ਜਿਉਂਦੇ ਬੰਦੇ ਜਦ ਵੀ ਇਕੱਠੇ ਹੁੰਦੇ ਕਿੰਨਾ ਛੌਰ ਮਚਾਉਣ. ਕਬਰਾਂ ਵਾਲੇ ਕੋਲੇ ਕੋਲੇ ਫਿਰ ਵੀ ਕਿੰਨੇ ਮੌਨ ਵੇਖ ਤਪੱਸਿਆ ਮੋਇਆ ਦੀ ਮੂੰਹੋ ਕੁੱਝ ਨਾ ਕਹਿਣ ਮਾਨ ਲਿਖਾਂਰੀ ਅੱਖਾ ਬੰਦ ਨੇ ਫਿਰ ਵੀ ਯਾਰ ਨੂੰ ਤੱਕਦੇ ਰਹਿਣ ©Mann likhari

✍️Mann likhari ✍️ Punjabi shayari

People who shared love close

More like this

Trending Topic