ਕਿੰਨੇ ਅਜੀਬ ਲੋਕ ਨੇ ਦਰਿਆਓਂ ਪਾਰ ਦੇ ! ਸੁਣ ਕੇ ਵੀ ਜੋ | ਪੰਜਾਬੀ ਸ਼ਾਇਰੀ ਅਤੇ ਗਜ਼

"ਕਿੰਨੇ ਅਜੀਬ ਲੋਕ ਨੇ ਦਰਿਆਓਂ ਪਾਰ ਦੇ ! ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ ! ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ ਫ਼ਜ਼ੂਲ ਹੀ,, ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ ਸੁਆਰਦੇ ! ©Lakhvir Dhilwan "

ਕਿੰਨੇ ਅਜੀਬ ਲੋਕ ਨੇ ਦਰਿਆਓਂ ਪਾਰ ਦੇ ! ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ ! ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ ਫ਼ਜ਼ੂਲ ਹੀ,, ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ ਸੁਆਰਦੇ ! ©Lakhvir Dhilwan

shariy

People who shared love close

More like this

Trending Topic