ਤੇਰੇ ਦੀਦਾਰ ਦੀ ਹਸ਼ਰਤ ਜੇ ਪੂਰੀ ਹੋ ਜਾਵੇ, ਫੇਰ ਭਾਂਵੇ ਮੌ | ਪੰਜਾਬੀ ਕਵਿਤਾ Video

"ਤੇਰੇ ਦੀਦਾਰ ਦੀ ਹਸ਼ਰਤ ਜੇ ਪੂਰੀ ਹੋ ਜਾਵੇ, ਫੇਰ ਭਾਂਵੇ ਮੌਤ ਮਜ਼ਬੂਰੀ ਹੋ ਜਾਵੇ,, ਰੱਖ ਲਵਾਂ ਤੈਨੂੰ ਮੈਂ ਦਿਲ ਚ ਵਸਾ ਕੇ, ਕੀ ਪਤਾ ਮੌਤ ਤੋ ਬਾਅਦ ਵੀ ਯਾਦ ਤੈਨੂੰ ਕਰਨਾ ਜਰੂਰੀ ਹੋ ਜਾਵੇ, ©جسل منجیت۔ ਜੱਸਲ "

ਤੇਰੇ ਦੀਦਾਰ ਦੀ ਹਸ਼ਰਤ ਜੇ ਪੂਰੀ ਹੋ ਜਾਵੇ, ਫੇਰ ਭਾਂਵੇ ਮੌਤ ਮਜ਼ਬੂਰੀ ਹੋ ਜਾਵੇ,, ਰੱਖ ਲਵਾਂ ਤੈਨੂੰ ਮੈਂ ਦਿਲ ਚ ਵਸਾ ਕੇ, ਕੀ ਪਤਾ ਮੌਤ ਤੋ ਬਾਅਦ ਵੀ ਯਾਦ ਤੈਨੂੰ ਕਰਨਾ ਜਰੂਰੀ ਹੋ ਜਾਵੇ, ©جسل منجیت۔ ਜੱਸਲ

#dilbechara

People who shared love close

More like this

Trending Topic