ਨਿੱਕੀਆਂ ਨਿੱਕੀਆਂ ਮੰਗਾਂ ਹੋਰ ਕੁੱਝ ਨਹੀ ਚਾਉਦੀ ਉਹ,, ਛੋਟ

"ਨਿੱਕੀਆਂ ਨਿੱਕੀਆਂ ਮੰਗਾਂ ਹੋਰ ਕੁੱਝ ਨਹੀ ਚਾਉਦੀ ਉਹ,, ਛੋਟੀ ਉਮਰ ਤੋਂ ਮਾਂ ਦਾਂ ਹੱਥ ਵਟਾਉਂਦੀ ਉਹ, ਸਵੀਟ ਬਾਪੂ ਤੇ ਰੌਬ ਜਮਾਉਂਦੀ ਉਹ, ਵਿਹੜੇ ਦੇ ਵਿੱਚ ਭੱਜੀ ਫਿਰਦੀ ਕਿੱਤੇ ਪਭ ਨਾਂ ਲਾਉਂਦੀ ਓਹ, ਬਣਾ ਕੇ ਰੌਣਕ ਵਿਹੜੇ ਦੀ ਬੱਸ ਛਾਈ ਰੱਖੀ ਰੱਬਾ, ਇੱਕ ਗੱਲ ਹੋਰ ਦੱਸ ਦੇ ਰੱਬਾ, ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ, ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ ©JASHAN Fatta"

 ਨਿੱਕੀਆਂ ਨਿੱਕੀਆਂ ਮੰਗਾਂ ਹੋਰ ਕੁੱਝ ਨਹੀ ਚਾਉਦੀ ਉਹ,,
 ਛੋਟੀ ਉਮਰ ਤੋਂ ਮਾਂ ਦਾਂ ਹੱਥ ਵਟਾਉਂਦੀ ਉਹ, 
ਸਵੀਟ ਬਾਪੂ ਤੇ ਰੌਬ ਜਮਾਉਂਦੀ ਉਹ, 
ਵਿਹੜੇ ਦੇ ਵਿੱਚ ਭੱਜੀ ਫਿਰਦੀ ਕਿੱਤੇ ਪਭ ਨਾਂ ਲਾਉਂਦੀ ਓਹ,
 ਬਣਾ ਕੇ ਰੌਣਕ ਵਿਹੜੇ ਦੀ ਬੱਸ ਛਾਈ ਰੱਖੀ ਰੱਬਾ, 
ਇੱਕ ਗੱਲ ਹੋਰ ਦੱਸ ਦੇ ਰੱਬਾ, 
ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ,
ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ

©JASHAN Fatta

ਨਿੱਕੀਆਂ ਨਿੱਕੀਆਂ ਮੰਗਾਂ ਹੋਰ ਕੁੱਝ ਨਹੀ ਚਾਉਦੀ ਉਹ,, ਛੋਟੀ ਉਮਰ ਤੋਂ ਮਾਂ ਦਾਂ ਹੱਥ ਵਟਾਉਂਦੀ ਉਹ, ਸਵੀਟ ਬਾਪੂ ਤੇ ਰੌਬ ਜਮਾਉਂਦੀ ਉਹ, ਵਿਹੜੇ ਦੇ ਵਿੱਚ ਭੱਜੀ ਫਿਰਦੀ ਕਿੱਤੇ ਪਭ ਨਾਂ ਲਾਉਂਦੀ ਓਹ, ਬਣਾ ਕੇ ਰੌਣਕ ਵਿਹੜੇ ਦੀ ਬੱਸ ਛਾਈ ਰੱਖੀ ਰੱਬਾ, ਇੱਕ ਗੱਲ ਹੋਰ ਦੱਸ ਦੇ ਰੱਬਾ, ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ, ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ ©JASHAN Fatta

ਨਿੱਕੀਆਂ ਨਿੱਕੀਆਂ ਮੰਗਾਂ ਹੋਰ ਕੁੱਝ ਨਹੀ ਚਾਉਦੀ ਉਹ,, ਛੋਟੀ ਉਮਰ ਤੋਂ ਮਾਂ ਦਾਂ ਹੱਥ ਵਟਾਉਂਦੀ ਉਹ, ਸਵੀਟ ਬਾਪੂ ਤੇ ਰੌਬ ਜਮਾਉਂਦੀ ਉਹ, ਵਿਹੜੇ ਦੇ ਵਿੱਚ ਭੱਜੀ ਫਿਰਦੀ ਕਿੱਤੇ ਪਭ ਨਾਂ ਲਾਉਂਦੀ ਓਹ, ਬਣਾ ਕੇ ਰੌਣਕ ਵਿਹੜੇ ਦੀ ਬੱਸ ਛਾਈ ਰੱਖੀ ਰੱਬਾ, ਇੱਕ ਗੱਲ ਹੋਰ ਦੱਸ ਦੇ ਰੱਬਾ, ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ,ਧੀ ਕਾਹਤੋਂ ਹੁੰਦੀ ਏ ਪਰਾਈ ਓਏ ਰੱਬਾ

People who shared love close

More like this

Trending Topic