tags

New baba gurinder singh ji satsang mp3 download Status, Photo, Video

Find the latest Status about baba gurinder singh ji satsang mp3 download from top creators only on Nojoto App. Also find trending photos & videos about baba gurinder singh ji satsang mp3 download.

  • Latest
  • Popular
  • Video
#ਕਵਿਤਾ  ਅਸੀਂ ਦਿਲ ਦੇ ਬੜੇ ਕਮਜੋਰ ਬੀਬਾ!!
ਦਿਲ ਤੇ ਨਾ ਚੱਲਦਾ ਈ ਜੋਰ ਬੀਬਾ!!
ਗੱਲ ਕਰਕੇ ਕਦੇ ਵੀ ਨਾ ਮੁੱਕਰੇ ਹਾਂ,
ਥੁੱਕ ਕੇ ਚੱਟ ਦੇ ਹੋਣਗੇ ਹੋਰ ਬੀਬਾ!!
ਜਣੇ ਖਣੇ ਦੇ ਅਸੀਂ ਨਾ ਮੇਚ ਆਈਏ,
ਸਦਾ ਰੱਖਦੇ ਆ ਨਵਾਬੀ ਤੋਰ ਬੀਬਾ!!
ਮੰਗ ਖਾਣਾ ਤੇ ਮਸੀਤੇ ਸੌਵਣਾ ਜੀ,
ਕਰਨ ਸਾਡੀ ਰੀਸ ਉਹੀ ਭੌਰ ਬੀਬਾ!!
ਸਿਰ ਦੇ ਕੇ ਲਈਏ ਸਰਦਾਰੀਆਂ ਜੀ,
ਐਵੇ ਫੋਕੇ ਨਾ ਕਰੀਦੇ ਸ਼ੋਰ ਬੀਬਾ!! 
ਮੱਖ਼ਮਲੀ ਸ਼ੇਜ਼ਾ ਤੇ ਸੌਣ ਵਾਲਿਅਾਂ ਨੂੰ,
ਕੋੲੀ ਕੰਡਿਅਾਂ ਤੇ ਸਕੇ ਨਾ  ਤੋਰ ਬੀਬਾ!!
ਲੋਕਾਂ ਭਾਣੇ ਅਸੀਂ ਖੇਡੀਏ ਸੰਗ ਹਰਫਾਂ,
ਇਹਓ ਹਰਫ ਨੇ ਸਾਡੀ ਲੋਰ ਬੀਬਾ!!
ਕੁਝ ਮਨਚਲੇ ਚਾਹੁਣ ਸਾਡੀ ਵਾਸਣਾਂ ਨੂੰ
ਰੱਖੀਏ ਜੁੱਤੀ ਦੀ ਨੋਕ ਤੇ ਉਹ ਜਨੌਰ ਬੀਬਾ!!
ਇੱਜਤਾਂ ਦੇ ਰਾਖਿਆਂ ਤਾਈ ਸਲੂਟ ਸਾਡਾ!!
 ਹੱਵਸੀ ਦੀ ਦਈਏ ਧੌਣ ਮਰੋੜ ਬੀਬਾ!!
ਰੱਬ ਜਾਣਦੈ ਝੂਠ ਨਾ ਬੋਲਦੀ ਹਾਂ,
"ਨਿਰਮਲ" ਤੂੰ ਹੀ ਸਾਡਾ ਚਿੱਤ ਚੋਰ ਬੀਬਾ!!

        ਨਿਰਮਲ ਕੌਰ ਕੋਟਲਾ

©ਨਿਰਮਲ ਕੌਰ ਕੋਟਲਾ

ਰੂਪ ਕਿਰਨ ਸਿੱਧੂ @Preet Kaur @Roop khalsa @dawinder singh @ASI Gurinder Singh Gill

6,894 View

#Bhakti

jay shaym baba ji

90 View

#वीडियो

MP3 Ghar mein Hun main Kitna pyar

117 View

#election

bhai amritpal singh ji

153 View

#Videos

short video clips videos Viral video download free download free download free video

450 View

#SAD

sad video clips videos Viral videos download free download free download free

450 View

#ਕਵਿਤਾ  ਅਸੀਂ ਦਿਲ ਦੇ ਬੜੇ ਕਮਜੋਰ ਬੀਬਾ!!
ਦਿਲ ਤੇ ਨਾ ਚੱਲਦਾ ਈ ਜੋਰ ਬੀਬਾ!!
ਗੱਲ ਕਰਕੇ ਕਦੇ ਵੀ ਨਾ ਮੁੱਕਰੇ ਹਾਂ,
ਥੁੱਕ ਕੇ ਚੱਟ ਦੇ ਹੋਣਗੇ ਹੋਰ ਬੀਬਾ!!
ਜਣੇ ਖਣੇ ਦੇ ਅਸੀਂ ਨਾ ਮੇਚ ਆਈਏ,
ਸਦਾ ਰੱਖਦੇ ਆ ਨਵਾਬੀ ਤੋਰ ਬੀਬਾ!!
ਮੰਗ ਖਾਣਾ ਤੇ ਮਸੀਤੇ ਸੌਵਣਾ ਜੀ,
ਕਰਨ ਸਾਡੀ ਰੀਸ ਉਹੀ ਭੌਰ ਬੀਬਾ!!
ਸਿਰ ਦੇ ਕੇ ਲਈਏ ਸਰਦਾਰੀਆਂ ਜੀ,
ਐਵੇ ਫੋਕੇ ਨਾ ਕਰੀਦੇ ਸ਼ੋਰ ਬੀਬਾ!! 
ਮੱਖ਼ਮਲੀ ਸ਼ੇਜ਼ਾ ਤੇ ਸੌਣ ਵਾਲਿਅਾਂ ਨੂੰ,
ਕੋੲੀ ਕੰਡਿਅਾਂ ਤੇ ਸਕੇ ਨਾ  ਤੋਰ ਬੀਬਾ!!
ਲੋਕਾਂ ਭਾਣੇ ਅਸੀਂ ਖੇਡੀਏ ਸੰਗ ਹਰਫਾਂ,
ਇਹਓ ਹਰਫ ਨੇ ਸਾਡੀ ਲੋਰ ਬੀਬਾ!!
ਕੁਝ ਮਨਚਲੇ ਚਾਹੁਣ ਸਾਡੀ ਵਾਸਣਾਂ ਨੂੰ
ਰੱਖੀਏ ਜੁੱਤੀ ਦੀ ਨੋਕ ਤੇ ਉਹ ਜਨੌਰ ਬੀਬਾ!!
ਇੱਜਤਾਂ ਦੇ ਰਾਖਿਆਂ ਤਾਈ ਸਲੂਟ ਸਾਡਾ!!
 ਹੱਵਸੀ ਦੀ ਦਈਏ ਧੌਣ ਮਰੋੜ ਬੀਬਾ!!
ਰੱਬ ਜਾਣਦੈ ਝੂਠ ਨਾ ਬੋਲਦੀ ਹਾਂ,
"ਨਿਰਮਲ" ਤੂੰ ਹੀ ਸਾਡਾ ਚਿੱਤ ਚੋਰ ਬੀਬਾ!!

        ਨਿਰਮਲ ਕੌਰ ਕੋਟਲਾ

©ਨਿਰਮਲ ਕੌਰ ਕੋਟਲਾ

ਰੂਪ ਕਿਰਨ ਸਿੱਧੂ @Preet Kaur @Roop khalsa @dawinder singh @ASI Gurinder Singh Gill

6,894 View

#Bhakti

jay shaym baba ji

90 View

#वीडियो

MP3 Ghar mein Hun main Kitna pyar

117 View

#election

bhai amritpal singh ji

153 View

#Videos

short video clips videos Viral video download free download free download free video

450 View

#SAD

sad video clips videos Viral videos download free download free download free

450 View

Trending Topic