tags

New paapi Status, Photo, Video

Find the latest Status about paapi from top creators only on Nojoto App. Also find trending photos & videos about paapi.

  • Latest
  • Popular
  • Video
#sidhumoosewala #ਪਿਆਰ #sad_shayari #Paapi  White ਹਾਂ ਮਰਿਆ ਵਰਗੇ ਪਰ ਸਾਹ ਵੀ ਨਾ ਰੁਕਦੇ
ਤੇਰੇ ਜਾਣ ਪਿਛੋਂ ਨਾ ਦੁੱਖ ਜਿੰਦਗੀ ਚੋ ਮੁੱਕਦੇ
ਜਿੰਦਗੀ ਨਰਕ ਜਿਹੀ ਫਿਰ ਵੀ ਜਿਓ ਰਹੇ ਆ
ਇਓ ਲੱਗੇ ਜਿਓ ਕਿਸਮਤ ਚੋ ਹਾਸੇ ਮੁੱਕ ਗਏ ਆ

©ਪਾਪੀ ਗਿੱਲ
#sidhumoosewala #लव #Paapi #Sands  Red sands and spectacular sandstone rock formations क्या पता सब कुछ ही ठीक हो जाता,
अगर उस दिन न जाते तुम वहां से..
न जाने क्या क्या भरा है दिल में तेरे
क्या कुछ सुना है तुमने ..
न जाने कहां कहां से....🖤

©ਪਾਪੀ ਗਿੱਲ
#sidhumoosewala #ਪਿਆਰ #farmer #gunah #Paapi  ਅਣਜਾਣੇ ਦੀ ਗਲਤੀ ਗੁਨਾਹ ਹੋ ਗਈ,
ਸਾਲੀ ਜਿੰਦਗੀ ਹੀ ਤਬਾਹ ਹੋ ਗਈ..
ਓਹਦੇ ਤੋ ਓਹਨੂੰ ਹੀ ਮੰਗਦੇ ਰਹੇ
ਅਸੀ ਜਿੰਮੀਦਾਰ ਤੇ ਓਹ ਸ਼ਾਹ ਹੋ ਗਈ...
🖤

©ਪਾਪੀ ਗਿੱਲ

ਕਿਸੇ ਖੁਸ਼ੀ ਦਾ ਮੂੰਹ ਨਾ ਦੇਖਿਆ ਕਿੰਨੇ ਚਿਰ ਦਾ, ਦਿਲ ਬਣ ਗਿਆ ਦੁੱਖ ਸਹਿਣ ਵਾਲੀ ਮਸ਼ੀਨ ਕੁੜੇ.. ਨੀ ਆਜੇ ਚੇਤਾ ਤੇਰਾ ,ਤੇਰੇ ਛੱਡ ਕੇ ਜਾਣ ਦਾ ਜਦੋਂ ਛੱਡ ਦਿੰਦਾ ਕੋਈ massage ਕਰਕੇ seen ਕੁੜੇ.. Massage ਕਰਕੇ seen ਕੁੜੇ.....🖤 ©ਪਾਪੀ ਗਿੱਲ

#sidhumoosewala #ਪਿਆਰ #message #alone #Paapi  ਕਿਸੇ ਖੁਸ਼ੀ ਦਾ ਮੂੰਹ ਨਾ ਦੇਖਿਆ ਕਿੰਨੇ ਚਿਰ ਦਾ,
ਦਿਲ ਬਣ ਗਿਆ ਦੁੱਖ ਸਹਿਣ ਵਾਲੀ ਮਸ਼ੀਨ ਕੁੜੇ..
ਨੀ ਆਜੇ ਚੇਤਾ ਤੇਰਾ ,ਤੇਰੇ ਛੱਡ ਕੇ ਜਾਣ ਦਾ
ਜਦੋਂ ਛੱਡ ਦਿੰਦਾ ਕੋਈ massage ਕਰਕੇ seen ਕੁੜੇ..
Massage ਕਰਕੇ seen ਕੁੜੇ.....🖤

©ਪਾਪੀ ਗਿੱਲ
#sidhumoosewala #ਪਿਆਰ #sad_shayari #Paapi  White ਨਾਲ ਮਿੰਨਤਾਂ ਤਰਲੇ ਵੀ ਮੁੜੇ ਨਾ ਓ,
ਪਤਾ ਨਹੀਂ ਕਿਉਂ ਸਾਡੇ ਨਾਲ ਜੁੜੇ ਨਾ ਓ..
ਔਕਾਤ ਸਾਡੀ ਓਦੋਂ ਸਮਝ ਆਈ
ਜਦੋਂ ਕਹਿੰਦੀ ਪਰੇ ਹੱਟ ਓਏ ਉਰੇ ਨਾ ਹੋ...

©ਪਾਪੀ ਗਿੱਲ
#ਸ਼ਾਇਰੀ #sidhumoosewala #Paapi  White ਓਹ ਸਾਹ ਹੀ ਕੀ ਜਿਸ ਨਾਲ਼ ਆਵੇ ਯਾਦ ਤੇਰੀ,
ਚਾਹੇ ਛੱਡ ਹੀ ਗਈ ਕਰਕੇ ਜਿੰਦਗੀ ਬਰਬਾਦ ਮੇਰੀ..
ਲੋਕ ਤਾਂ ਬਹੁਤ ਮਿਲੇ ਤੇਰੇ ਜਾਣ ਬਾਦ ਮੈਨੂੰ,
ਪਰ ਅੱਜ ਵੀ ਨਾ ਭੁੱਲਦੀ ਤੇਰੇ ਨਾਲ ਆਖਰੀ ਮੁਲਾਕਾਤ ਮੇਰੀ...
🖤🖤

Trending Topic