ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂ

"ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਸਾਨੂੰ ਹੀ ਅੱਖਾਂ ਦਿਖਾਉਦੇ ਆ ਖਾ ਕੇ ਰੋਟੀ ਸਾਡੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਮੰਨਦਾ ਤੂੰ ਖੁਦ ਨੂੰ ਜੇ ਬਾਦਸ਼ਾਹ ਬਾਦਸ਼ਾਹ ਵੀ ਅਸੀਂ ਝੁਕਾਏ ਹੋਏ ਆ ਦੁਨੀਆਂ ਦੇ ਵੱਡੇ ਵੱਡੇ ਨਾਢੂ ਖਾਂ ਗੋਡਣੀਆ ਟੇਕਣ ਲਾਏ ਹੋਏ ਆ ਮੰਨਿਆ ਤੂੰ ਏ ਪਾਵਰ ਚ ਪਰ ਜਾਣਦਾ ਨੀ ਪਾਵਰ ਸਾਡੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਧਰਨੇ ਚ ਹੋਏ ਜੋ ਸ਼ਹੀਦ ਨੇ ਕੱਲੇ ਕੱਲੇ ਦਾ ਹਿਸਾਬ ਲੈਣਾ ਏ ਥਾਂ ਥਾਂ ਤੇ ਕੰਡੇ ਬੀਜ ਸੋਚੀ ਨਾ ਕੇ ਓਸ ਜਮੀਨ ਤੇ ਗੁਲਾਬ ਹੋਣਾ ਏ ਜੋ ਬੀਜਿਆ ਹੈ ਤੂੰ ਸਰਕਾਰੇ ਨੀ ਓਹਦੀ ਕਰਨੀ ਪੈਣੀ ਵਾਢੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਇਕ ਦੇ ਹੀ ਅਸੀਂ ਵਾਰਿਸ ਆ ਇਕ ਦੇ ਹੀ ਅਸੀਂ ਜਾਏ ਹੋਏ ਆ ਧਰਮਾਂ,ਜਾਤਾਂ ਤੇ ਸਟੇਟਾਂ ਚ ਆਹ ਲੀਡਰਾਂ ਦੇ ਅਸੀਂ ਫਸਾਏ ਹੋਏ ਆ ਅਸੀਂ ਇਕ ਸੀ ਤੇ ਇਕ ਰਹਿਣਾ ਜੱਸਲਾ ਸੁਣ ਲੈਣ ਮਨੂਵਾਦੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ©Harry jassal"

 ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 
ਸਾਨੂੰ ਹੀ ਅੱਖਾਂ ਦਿਖਾਉਦੇ ਆ ਖਾ ਕੇ ਰੋਟੀ ਸਾਡੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਮੰਨਦਾ ਤੂੰ ਖੁਦ ਨੂੰ ਜੇ ਬਾਦਸ਼ਾਹ 
ਬਾਦਸ਼ਾਹ ਵੀ ਅਸੀਂ ਝੁਕਾਏ ਹੋਏ ਆ
ਦੁਨੀਆਂ ਦੇ ਵੱਡੇ ਵੱਡੇ ਨਾਢੂ ਖਾਂ 
ਗੋਡਣੀਆ ਟੇਕਣ ਲਾਏ ਹੋਏ ਆ
ਮੰਨਿਆ ਤੂੰ ਏ ਪਾਵਰ ਚ 
ਪਰ ਜਾਣਦਾ ਨੀ ਪਾਵਰ ਸਾਡੀ
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਧਰਨੇ ਚ ਹੋਏ ਜੋ ਸ਼ਹੀਦ ਨੇ 
ਕੱਲੇ ਕੱਲੇ ਦਾ ਹਿਸਾਬ ਲੈਣਾ ਏ
ਥਾਂ ਥਾਂ ਤੇ ਕੰਡੇ ਬੀਜ ਸੋਚੀ ਨਾ
ਕੇ ਓਸ ਜਮੀਨ ਤੇ ਗੁਲਾਬ ਹੋਣਾ ਏ
ਜੋ ਬੀਜਿਆ ਹੈ ਤੂੰ ਸਰਕਾਰੇ ਨੀ
ਓਹਦੀ ਕਰਨੀ ਪੈਣੀ ਵਾਢੀ 
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਇਕ ਦੇ ਹੀ ਅਸੀਂ ਵਾਰਿਸ ਆ
ਇਕ ਦੇ ਹੀ ਅਸੀਂ ਜਾਏ ਹੋਏ ਆ
ਧਰਮਾਂ,ਜਾਤਾਂ ਤੇ ਸਟੇਟਾਂ ਚ
ਆਹ ਲੀਡਰਾਂ ਦੇ ਅਸੀਂ ਫਸਾਏ ਹੋਏ ਆ
ਅਸੀਂ ਇਕ ਸੀ ਤੇ ਇਕ ਰਹਿਣਾ ਜੱਸਲਾ 
ਸੁਣ ਲੈਣ ਮਨੂਵਾਦੀ 
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ

©Harry jassal

ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਸਾਨੂੰ ਹੀ ਅੱਖਾਂ ਦਿਖਾਉਦੇ ਆ ਖਾ ਕੇ ਰੋਟੀ ਸਾਡੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਮੰਨਦਾ ਤੂੰ ਖੁਦ ਨੂੰ ਜੇ ਬਾਦਸ਼ਾਹ ਬਾਦਸ਼ਾਹ ਵੀ ਅਸੀਂ ਝੁਕਾਏ ਹੋਏ ਆ ਦੁਨੀਆਂ ਦੇ ਵੱਡੇ ਵੱਡੇ ਨਾਢੂ ਖਾਂ ਗੋਡਣੀਆ ਟੇਕਣ ਲਾਏ ਹੋਏ ਆ ਮੰਨਿਆ ਤੂੰ ਏ ਪਾਵਰ ਚ ਪਰ ਜਾਣਦਾ ਨੀ ਪਾਵਰ ਸਾਡੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਧਰਨੇ ਚ ਹੋਏ ਜੋ ਸ਼ਹੀਦ ਨੇ ਕੱਲੇ ਕੱਲੇ ਦਾ ਹਿਸਾਬ ਲੈਣਾ ਏ ਥਾਂ ਥਾਂ ਤੇ ਕੰਡੇ ਬੀਜ ਸੋਚੀ ਨਾ ਕੇ ਓਸ ਜਮੀਨ ਤੇ ਗੁਲਾਬ ਹੋਣਾ ਏ ਜੋ ਬੀਜਿਆ ਹੈ ਤੂੰ ਸਰਕਾਰੇ ਨੀ ਓਹਦੀ ਕਰਨੀ ਪੈਣੀ ਵਾਢੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਇਕ ਦੇ ਹੀ ਅਸੀਂ ਵਾਰਿਸ ਆ ਇਕ ਦੇ ਹੀ ਅਸੀਂ ਜਾਏ ਹੋਏ ਆ ਧਰਮਾਂ,ਜਾਤਾਂ ਤੇ ਸਟੇਟਾਂ ਚ ਆਹ ਲੀਡਰਾਂ ਦੇ ਅਸੀਂ ਫਸਾਏ ਹੋਏ ਆ ਅਸੀਂ ਇਕ ਸੀ ਤੇ ਇਕ ਰਹਿਣਾ ਜੱਸਲਾ ਸੁਣ ਲੈਣ ਮਨੂਵਾਦੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ©Harry jassal

#15august
#IndependenceDay
#kisanmazdoorektazindabad
#merishayeri #shayerilover #Dil #nojoto #jassal

People who shared love close

More like this

Trending Topic