Harry jassal

Harry jassal

ਮੈਨੂੰ ਲਿਖਣਾ ਨੀ ਔਂਦਾ ਲਿਖਾਰੀਆ ਦੇ ਵਾਂਗੂੰ ਮੈ ਤਾ ਚਲਾਉਂਦਾ ਕੰਮ ਸ੫ੇਅਰ ਖਿਡਾਰੀਆ ਦੇ ਵਾਂਗੂੰ ਜਿਹਦੇ ਵਿਚੋਂ ਆ-ਆ ਕੇ ਲੋਕ ਜਾਈ ਜਾਂਦੇ ਨੇ ਦਿਲ ਮੇਰਾ ਸਮਝ ਬਸ ਸਵਾਰੀਆ ਦੇ ਵਾਂਗੂੰ #jassal

  • Latest
  • Popular
  • Video

ਕੁੜੀਆਂ ਤੋਂ ਪੁੱਤ ਬਚਾਲੋ ਪੁੱਤਾਂ ਤੋਂ ਕੁੜੀਆਂ ਜੀ ਚੱਲ ਪਈਆਂ ਤੇਜ ਹਵਾਵਾਂ ਪੰਜਾਬ ਵੱਲ ਬੁਰੀਆਂ ਜੀ ਕੁੜੀਆਂ ਤੋਂ ਪੁੱਤ ਬਚਾਲੋ... ਕੁੜੀਆਂ ਹੁਣ ਘਰੇ ਸੱਦਕੇ ਮਰਵਾਵਣ ਮੁੰਡਿਆਂ ਨੂੰ ਜੀ ਲੁੱਟ ਗਏ ਦਿਨ-ਦਿਹਾੜੇ ਕਰਨਾ ਕੀ ਕੁੰਡਿਆਂ ਨੂੰ ਜੀ ਮਾਵਾਂ ਨੂੰ ਪੁੱਤ ਨਾ ਜੁੜਦੇ,ਥੋੜਾਂ ਕੈਸੀਆਂ ਥੁੜੀਆ ਜੀ ਕੁੜੀਆਂ ਤੋਂ ਪੁੱਤ ਬਚਾਲੋ... ਵਿਚੋਲੇ ਨੇ ਰੱਖ ਕੇ ਓਹਲਾ ਨਸ਼ੇੜੀ ਨਾਲ ਕੁੜੀ ਵਿਆਹਤੀ ਚੰਗੀ-ਭਲੀ ਹੱਸਦੀ-ਖੇਡਦੀ ਜਿੰਦਗੀ ਹੀ ਨਰਕ ਬਣਾਤੀ ਫੁੱਲਾਂ ਵਾਂਗ ਪਾਲੀਆਂ ਮਾਪਿਆਂ ਦਲਦਲ ਵਿੱਚ ਰੁੜੀਆਂ ਜੀ ਨਸ਼ਿਆਂ ਤੋਂ ਪੁੱਤ ਬਚਾਲੋ... ਛੱਡ ਕੇ ਪ੍ਰਦੇਸ ਤੁਰ ਗਿਆ ਨਵੀਂ ਵਿਆਹੀ ਘਰਵਾਲੀ ਨੂੰ ਉਥੇ ਜਾ ਪੱਕੇ ਹੋਣ ਲਈ ਵਿਆਹੀ ਬੈਠਾ ਬਾਹਰਵਾਲੀ ਨੂੰ ਉਡੀਕ ਵਿੱਚ ਅੱਖਾਂ ਸੁੱਕੀਆਂ,ਨੀਂਦਾਂ ਵੀ ਉੜੀਆਂ ਜੀ ਪਰਦੇਸਾਂ ਤੋਂ ਪੁੱਤ ਬਚਾਲੋ... ਦੂਜਿਆਂ ਤੇ ਲਾਵਣ ਪੈਸਾ ਲੋਕ ਨੇ ਹੋ ਗਏ ਕਮਲੇ ਐਨਾ ਕੁਝ ਦੇਖ ਕੇ ਜੱਸਲਾ ਫੇਰ ਵੀ ਨਾ ਏਹ ਸੰਭਲੇ Ielts ਦੇ ਸੈਂਟਰਾਂ ਅੱਗੇ ਲਾਇਨਾ ਫੇਰ ਜੁੜੀਆਂ ਜੀ ਕੁੜੀਆਂ ਤੋਂ ਪੁੱਤ ਬਚਾਲੋ... ©Harry jassal

#shayerilover #Nojotoindia #merishayeri #blindLove  ਕੁੜੀਆਂ ਤੋਂ ਪੁੱਤ ਬਚਾਲੋ ਪੁੱਤਾਂ ਤੋਂ ਕੁੜੀਆਂ ਜੀ 
ਚੱਲ ਪਈਆਂ ਤੇਜ ਹਵਾਵਾਂ ਪੰਜਾਬ ਵੱਲ ਬੁਰੀਆਂ ਜੀ
ਕੁੜੀਆਂ ਤੋਂ ਪੁੱਤ ਬਚਾਲੋ...

ਕੁੜੀਆਂ ਹੁਣ ਘਰੇ ਸੱਦਕੇ ਮਰਵਾਵਣ ਮੁੰਡਿਆਂ ਨੂੰ ਜੀ
ਲੁੱਟ ਗਏ ਦਿਨ-ਦਿਹਾੜੇ ਕਰਨਾ ਕੀ ਕੁੰਡਿਆਂ ਨੂੰ ਜੀ
ਮਾਵਾਂ ਨੂੰ ਪੁੱਤ ਨਾ ਜੁੜਦੇ,ਥੋੜਾਂ ਕੈਸੀਆਂ ਥੁੜੀਆ ਜੀ
ਕੁੜੀਆਂ ਤੋਂ ਪੁੱਤ ਬਚਾਲੋ...

ਵਿਚੋਲੇ ਨੇ ਰੱਖ ਕੇ ਓਹਲਾ ਨਸ਼ੇੜੀ ਨਾਲ ਕੁੜੀ ਵਿਆਹਤੀ
ਚੰਗੀ-ਭਲੀ ਹੱਸਦੀ-ਖੇਡਦੀ ਜਿੰਦਗੀ ਹੀ ਨਰਕ ਬਣਾਤੀ 
ਫੁੱਲਾਂ ਵਾਂਗ ਪਾਲੀਆਂ ਮਾਪਿਆਂ ਦਲਦਲ ਵਿੱਚ ਰੁੜੀਆਂ ਜੀ
ਨਸ਼ਿਆਂ ਤੋਂ ਪੁੱਤ ਬਚਾਲੋ...

ਛੱਡ ਕੇ ਪ੍ਰਦੇਸ ਤੁਰ ਗਿਆ ਨਵੀਂ ਵਿਆਹੀ ਘਰਵਾਲੀ ਨੂੰ 
ਉਥੇ ਜਾ ਪੱਕੇ ਹੋਣ ਲਈ ਵਿਆਹੀ ਬੈਠਾ ਬਾਹਰਵਾਲੀ ਨੂੰ 
ਉਡੀਕ ਵਿੱਚ ਅੱਖਾਂ ਸੁੱਕੀਆਂ,ਨੀਂਦਾਂ ਵੀ ਉੜੀਆਂ ਜੀ
ਪਰਦੇਸਾਂ ਤੋਂ ਪੁੱਤ ਬਚਾਲੋ...

ਦੂਜਿਆਂ ਤੇ ਲਾਵਣ ਪੈਸਾ ਲੋਕ ਨੇ ਹੋ ਗਏ ਕਮਲੇ 
ਐਨਾ ਕੁਝ ਦੇਖ ਕੇ ਜੱਸਲਾ ਫੇਰ ਵੀ ਨਾ ਏਹ ਸੰਭਲੇ 
Ielts ਦੇ ਸੈਂਟਰਾਂ ਅੱਗੇ ਲਾਇਨਾ ਫੇਰ ਜੁੜੀਆਂ ਜੀ
ਕੁੜੀਆਂ ਤੋਂ ਪੁੱਤ ਬਚਾਲੋ...

©Harry jassal

कोई कहता है कि मुसलमान मर रहा है कोई कहता अफगान और तालिबान मर रहा है जिसे बनाकर फ़रिश्तों से सजदे करवाए थे खुदा ने अब वोह इन्सान सरेआम मर रहा है पांच टाइम की नमाज़ करने वालों के हाथों से लगता है जैसे उनका ही भगवान् मर रहा है इन दोनों देशों की लड़ाई का नतीजा चाहे जो भी निकले पर इस लड़ाई में धीरे-धीरे इस्लाम मर रहा है ©Harry jassal

#विचार #beinghuman #MyThoughts #nojohindi #huminity  कोई कहता है कि मुसलमान मर रहा है 
कोई कहता अफगान और तालिबान मर रहा है 
जिसे बनाकर फ़रिश्तों से सजदे करवाए थे खुदा ने
अब वोह इन्सान सरेआम मर रहा है 
पांच टाइम की नमाज़ करने वालों के हाथों से 
लगता है जैसे उनका ही भगवान् मर रहा है 
इन दोनों देशों की लड़ाई का नतीजा चाहे जो भी निकले
पर इस लड़ाई में धीरे-धीरे इस्लाम मर रहा है

©Harry jassal

ये सिर्फ एक धागा नहीं है ये एक यक़ीन है एक विश्वास है एक बहन का अपने भाई के ऊपर के वोह हर मुश्किल में उसका साथ देगा तो दोस्तों इस रिश्ते को इस विश्वास को यूँ ही बनाये रखना Happy Raksha Bandan 👫 ©Harry jassal

#RakshaBandhan2021 #nojota #jassal #India #Happy  ये सिर्फ एक धागा नहीं है 
ये एक यक़ीन है एक विश्वास है 
एक बहन का अपने भाई के ऊपर 
के वोह हर मुश्किल में उसका साथ देगा 
तो दोस्तों इस रिश्ते को इस विश्वास को
यूँ ही बनाये रखना 
Happy Raksha Bandan 👫

©Harry jassal

ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਸਾਨੂੰ ਹੀ ਅੱਖਾਂ ਦਿਖਾਉਦੇ ਆ ਖਾ ਕੇ ਰੋਟੀ ਸਾਡੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਮੰਨਦਾ ਤੂੰ ਖੁਦ ਨੂੰ ਜੇ ਬਾਦਸ਼ਾਹ ਬਾਦਸ਼ਾਹ ਵੀ ਅਸੀਂ ਝੁਕਾਏ ਹੋਏ ਆ ਦੁਨੀਆਂ ਦੇ ਵੱਡੇ ਵੱਡੇ ਨਾਢੂ ਖਾਂ ਗੋਡਣੀਆ ਟੇਕਣ ਲਾਏ ਹੋਏ ਆ ਮੰਨਿਆ ਤੂੰ ਏ ਪਾਵਰ ਚ ਪਰ ਜਾਣਦਾ ਨੀ ਪਾਵਰ ਸਾਡੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਧਰਨੇ ਚ ਹੋਏ ਜੋ ਸ਼ਹੀਦ ਨੇ ਕੱਲੇ ਕੱਲੇ ਦਾ ਹਿਸਾਬ ਲੈਣਾ ਏ ਥਾਂ ਥਾਂ ਤੇ ਕੰਡੇ ਬੀਜ ਸੋਚੀ ਨਾ ਕੇ ਓਸ ਜਮੀਨ ਤੇ ਗੁਲਾਬ ਹੋਣਾ ਏ ਜੋ ਬੀਜਿਆ ਹੈ ਤੂੰ ਸਰਕਾਰੇ ਨੀ ਓਹਦੀ ਕਰਨੀ ਪੈਣੀ ਵਾਢੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਇਕ ਦੇ ਹੀ ਅਸੀਂ ਵਾਰਿਸ ਆ ਇਕ ਦੇ ਹੀ ਅਸੀਂ ਜਾਏ ਹੋਏ ਆ ਧਰਮਾਂ,ਜਾਤਾਂ ਤੇ ਸਟੇਟਾਂ ਚ ਆਹ ਲੀਡਰਾਂ ਦੇ ਅਸੀਂ ਫਸਾਏ ਹੋਏ ਆ ਅਸੀਂ ਇਕ ਸੀ ਤੇ ਇਕ ਰਹਿਣਾ ਜੱਸਲਾ ਸੁਣ ਲੈਣ ਮਨੂਵਾਦੀ ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ ©Harry jassal

#kisanmazdoorektazindabad #IndependenceDay #shayerilover #merishayeri  ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 
ਸਾਨੂੰ ਹੀ ਅੱਖਾਂ ਦਿਖਾਉਦੇ ਆ ਖਾ ਕੇ ਰੋਟੀ ਸਾਡੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਮੰਨਦਾ ਤੂੰ ਖੁਦ ਨੂੰ ਜੇ ਬਾਦਸ਼ਾਹ 
ਬਾਦਸ਼ਾਹ ਵੀ ਅਸੀਂ ਝੁਕਾਏ ਹੋਏ ਆ
ਦੁਨੀਆਂ ਦੇ ਵੱਡੇ ਵੱਡੇ ਨਾਢੂ ਖਾਂ 
ਗੋਡਣੀਆ ਟੇਕਣ ਲਾਏ ਹੋਏ ਆ
ਮੰਨਿਆ ਤੂੰ ਏ ਪਾਵਰ ਚ 
ਪਰ ਜਾਣਦਾ ਨੀ ਪਾਵਰ ਸਾਡੀ
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਧਰਨੇ ਚ ਹੋਏ ਜੋ ਸ਼ਹੀਦ ਨੇ 
ਕੱਲੇ ਕੱਲੇ ਦਾ ਹਿਸਾਬ ਲੈਣਾ ਏ
ਥਾਂ ਥਾਂ ਤੇ ਕੰਡੇ ਬੀਜ ਸੋਚੀ ਨਾ
ਕੇ ਓਸ ਜਮੀਨ ਤੇ ਗੁਲਾਬ ਹੋਣਾ ਏ
ਜੋ ਬੀਜਿਆ ਹੈ ਤੂੰ ਸਰਕਾਰੇ ਨੀ
ਓਹਦੀ ਕਰਨੀ ਪੈਣੀ ਵਾਢੀ 
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ 
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ 

ਇਕ ਦੇ ਹੀ ਅਸੀਂ ਵਾਰਿਸ ਆ
ਇਕ ਦੇ ਹੀ ਅਸੀਂ ਜਾਏ ਹੋਏ ਆ
ਧਰਮਾਂ,ਜਾਤਾਂ ਤੇ ਸਟੇਟਾਂ ਚ
ਆਹ ਲੀਡਰਾਂ ਦੇ ਅਸੀਂ ਫਸਾਏ ਹੋਏ ਆ
ਅਸੀਂ ਇਕ ਸੀ ਤੇ ਇਕ ਰਹਿਣਾ ਜੱਸਲਾ 
ਸੁਣ ਲੈਣ ਮਨੂਵਾਦੀ 
ਭਗਤ,ਸਰਾਭੇ,ਊਧਮ ਨੇ ਸੌਂਹ ਖਾਧੀ
ਏਸ ਵਾਰੀ ਲੈਣੀ ਕਾਲੇ ਕਾਨੂੰਨਾਂ ਤੋਂ ਆਜ਼ਾਦੀ

©Harry jassal

ਯਾਰੋ 15 ਅਗਸਤ ਆਉਣ ਵਾਲਾ ਹੈ ਬੁੱਤਾਂ ਤੇ ਪਾਣੀ ਪਾ ਦਿਓ ਡਰਾਮਾ ਜੇਹਾ ਹੋਣ ਵਾਲਾ ਹੈ ਸਾਰਾ ਸਾਲ ਦੇਸ਼ ਦਾ ਖੂਨ ਪੀਣ ਵਾਲਿਆਂ ਨੂੰ ਦੇਸ਼ ਲਈ ਖੂਨ ਦੇਣ ਵਾਲਿਆਂ ਦਾ ਚੇਤਾ ਆਉਣ ਵਾਲਾ ਹੈ ©Harry jassal

#freedomfighters #IndependenceDay #Nojotoindia #15thAugust #Quotes  ਯਾਰੋ 15 ਅਗਸਤ ਆਉਣ ਵਾਲਾ ਹੈ 
ਬੁੱਤਾਂ ਤੇ ਪਾਣੀ ਪਾ ਦਿਓ ਡਰਾਮਾ ਜੇਹਾ ਹੋਣ ਵਾਲਾ ਹੈ 
ਸਾਰਾ ਸਾਲ ਦੇਸ਼ ਦਾ ਖੂਨ ਪੀਣ ਵਾਲਿਆਂ ਨੂੰ 
ਦੇਸ਼ ਲਈ ਖੂਨ ਦੇਣ ਵਾਲਿਆਂ ਦਾ ਚੇਤਾ ਆਉਣ ਵਾਲਾ ਹੈ

©Harry jassal

ਪਹਿਲਾਂ ਜਦੋਂ ਅੰਬਰ ਤੋਂ ਕਣੀਆਂ ਪੈਂਦੀਆ ਸੀ ਵੱਡੀ ਭੈਣ ਦੀਆਂ ਉਦੋਂ ਮਿੰਨਤਾਂ ਹੁੰਦੀਆਂ ਸੀ ਓਹਨੂੰ ਵਾਰ- ਵਾਰ ਕਹਿਣਾ ਪਕੌੜੇ ਬਣਾਉਣ ਲਈ ਓਹਨੇ ਮੈਨੂੰ ਭੇਜਣਾ ਦੁਕਾਨ ਤੋਂ ਬੇਸਨ ਤੇ ਤੇਲ ਲਿਆਉਣ ਲਈ ਥੈਲੇ ਦਾ ਕੋਨਾ ਅੰਦਰ ਕਰਕੇ ਝੱਟ ਬਰਸਾਤੀ ਬਣਾਉਂਦੇ ਸੀ ਏਨਾ ਚਾਅ ਹੁੰਦਾ ਸੀ ਪਕੌੜਿਆਂ ਦਾ ਚੱਪਲ ਵੀ ਨਾ ਪਾਉਂਦੇ ਸੀ ਫੇਰ ਰਾਹ ਚ ਛਾਲਾਂ ਮਾਰ-ਮਾਰ ਪਾਣੀ ਉਡਾਉਂਦੇ ਸੀ ਲਾਲੇ ਤੋਂ ਵਰਕੇ ਲੈ ਓਹਦੀ ਕਿਸ਼ਤੀ ਬਣਾਉਂਦੇ ਸੀ ਮੁੜਕੇ ਆ ਭੈਣ ਨਾਲ ਪਿਆਜ ਤੇ ਆਲੂ ਕਟਵਾਉਦੇ ਸੀ ਕਿਤੇ ਪਹਿਲਾਂ ਨਾ ਕੋਈ ਲੈ ਜਾਵੇ ਪਲੇਟ ਲੈ ਕੋਲ ਹੀ ਬਹਿੰਦੇ ਸੀ ਇਕੱ ਚੁੱਲ੍ਹੇ ਤੇ ਪਕੌੜੇ ਤੇ ਦੂਜੇ ਤੇ ਚਾਹ ਹੁੰਦੀ ਸੀ ਚਾਹ ਨਾਲ ਪਕੌੜੇ ਖਾ ਕੇ ਵਾਹ ਵਾਹ ਹੁੰਦੀ ਸੀ ਓਹ ਦਿਨ ਤਾਂ ਬੀਤ ਗਏ ਬਸ ਯਾਦਾਂ ਰਹਿ ਗਈਆਂ ਆਪਾਂ ਵੀ ਪਰਦੇਸੀ ਹੋ ਗਏ ਤੇ ਭੈਣਾਂ ਵੀ ਵਿਆਹ ਹੋ ਗਈਆਂ ਪਰ ਓਹ ਦਿਨ ਸਦਾ ਹੀ ਚੇਤੇ ਆਉਣੇ ਜਦ ਜਦ ਵੀ ਮੀਂਹ ਪੈਣਾ ਇਕੋ ਅਰਦਾਸ ਹੈ ਰੱਬ ਅੱਗੇ ਵੇ ਰੱਬਾ ਸਭਨੂੰ ਦਈ ਭੈਣਾਂ 🙏 ©Harry jassal

#shayerilover #merishayeri #Punjabi #Quotes #jassal  ਪਹਿਲਾਂ ਜਦੋਂ ਅੰਬਰ ਤੋਂ ਕਣੀਆਂ ਪੈਂਦੀਆ ਸੀ 
ਵੱਡੀ ਭੈਣ ਦੀਆਂ ਉਦੋਂ ਮਿੰਨਤਾਂ ਹੁੰਦੀਆਂ ਸੀ 
ਓਹਨੂੰ ਵਾਰ- ਵਾਰ ਕਹਿਣਾ ਪਕੌੜੇ ਬਣਾਉਣ ਲਈ
ਓਹਨੇ ਮੈਨੂੰ ਭੇਜਣਾ ਦੁਕਾਨ ਤੋਂ ਬੇਸਨ ਤੇ ਤੇਲ ਲਿਆਉਣ ਲਈ 
ਥੈਲੇ ਦਾ ਕੋਨਾ ਅੰਦਰ ਕਰਕੇ ਝੱਟ ਬਰਸਾਤੀ ਬਣਾਉਂਦੇ ਸੀ 
ਏਨਾ ਚਾਅ ਹੁੰਦਾ ਸੀ ਪਕੌੜਿਆਂ ਦਾ ਚੱਪਲ ਵੀ ਨਾ ਪਾਉਂਦੇ ਸੀ 
ਫੇਰ ਰਾਹ ਚ ਛਾਲਾਂ ਮਾਰ-ਮਾਰ ਪਾਣੀ ਉਡਾਉਂਦੇ ਸੀ
ਲਾਲੇ ਤੋਂ ਵਰਕੇ ਲੈ ਓਹਦੀ ਕਿਸ਼ਤੀ ਬਣਾਉਂਦੇ ਸੀ 
ਮੁੜਕੇ ਆ ਭੈਣ ਨਾਲ ਪਿਆਜ ਤੇ ਆਲੂ ਕਟਵਾਉਦੇ ਸੀ 
ਕਿਤੇ ਪਹਿਲਾਂ ਨਾ ਕੋਈ ਲੈ ਜਾਵੇ ਪਲੇਟ ਲੈ ਕੋਲ ਹੀ ਬਹਿੰਦੇ ਸੀ 
ਇਕੱ ਚੁੱਲ੍ਹੇ ਤੇ ਪਕੌੜੇ ਤੇ ਦੂਜੇ ਤੇ ਚਾਹ ਹੁੰਦੀ ਸੀ 
ਚਾਹ ਨਾਲ ਪਕੌੜੇ ਖਾ ਕੇ ਵਾਹ ਵਾਹ ਹੁੰਦੀ ਸੀ 
ਓਹ ਦਿਨ ਤਾਂ ਬੀਤ ਗਏ ਬਸ ਯਾਦਾਂ ਰਹਿ ਗਈਆਂ 
ਆਪਾਂ ਵੀ ਪਰਦੇਸੀ ਹੋ ਗਏ ਤੇ ਭੈਣਾਂ ਵੀ ਵਿਆਹ ਹੋ ਗਈਆਂ 
ਪਰ ਓਹ ਦਿਨ ਸਦਾ ਹੀ ਚੇਤੇ ਆਉਣੇ ਜਦ ਜਦ ਵੀ ਮੀਂਹ ਪੈਣਾ 
ਇਕੋ ਅਰਦਾਸ ਹੈ ਰੱਬ ਅੱਗੇ ਵੇ ਰੱਬਾ ਸਭਨੂੰ ਦਈ ਭੈਣਾਂ 🙏

©Harry jassal
Trending Topic