ਕੁੜੀਆਂ ਤੋਂ ਪੁੱਤ ਬਚਾਲੋ ਪੁੱਤਾਂ ਤੋਂ ਕੁੜੀਆਂ ਜੀ ਚੱਲ ਪਈ

"ਕੁੜੀਆਂ ਤੋਂ ਪੁੱਤ ਬਚਾਲੋ ਪੁੱਤਾਂ ਤੋਂ ਕੁੜੀਆਂ ਜੀ ਚੱਲ ਪਈਆਂ ਤੇਜ ਹਵਾਵਾਂ ਪੰਜਾਬ ਵੱਲ ਬੁਰੀਆਂ ਜੀ ਕੁੜੀਆਂ ਤੋਂ ਪੁੱਤ ਬਚਾਲੋ... ਕੁੜੀਆਂ ਹੁਣ ਘਰੇ ਸੱਦਕੇ ਮਰਵਾਵਣ ਮੁੰਡਿਆਂ ਨੂੰ ਜੀ ਲੁੱਟ ਗਏ ਦਿਨ-ਦਿਹਾੜੇ ਕਰਨਾ ਕੀ ਕੁੰਡਿਆਂ ਨੂੰ ਜੀ ਮਾਵਾਂ ਨੂੰ ਪੁੱਤ ਨਾ ਜੁੜਦੇ,ਥੋੜਾਂ ਕੈਸੀਆਂ ਥੁੜੀਆ ਜੀ ਕੁੜੀਆਂ ਤੋਂ ਪੁੱਤ ਬਚਾਲੋ... ਵਿਚੋਲੇ ਨੇ ਰੱਖ ਕੇ ਓਹਲਾ ਨਸ਼ੇੜੀ ਨਾਲ ਕੁੜੀ ਵਿਆਹਤੀ ਚੰਗੀ-ਭਲੀ ਹੱਸਦੀ-ਖੇਡਦੀ ਜਿੰਦਗੀ ਹੀ ਨਰਕ ਬਣਾਤੀ ਫੁੱਲਾਂ ਵਾਂਗ ਪਾਲੀਆਂ ਮਾਪਿਆਂ ਦਲਦਲ ਵਿੱਚ ਰੁੜੀਆਂ ਜੀ ਨਸ਼ਿਆਂ ਤੋਂ ਪੁੱਤ ਬਚਾਲੋ... ਛੱਡ ਕੇ ਪ੍ਰਦੇਸ ਤੁਰ ਗਿਆ ਨਵੀਂ ਵਿਆਹੀ ਘਰਵਾਲੀ ਨੂੰ ਉਥੇ ਜਾ ਪੱਕੇ ਹੋਣ ਲਈ ਵਿਆਹੀ ਬੈਠਾ ਬਾਹਰਵਾਲੀ ਨੂੰ ਉਡੀਕ ਵਿੱਚ ਅੱਖਾਂ ਸੁੱਕੀਆਂ,ਨੀਂਦਾਂ ਵੀ ਉੜੀਆਂ ਜੀ ਪਰਦੇਸਾਂ ਤੋਂ ਪੁੱਤ ਬਚਾਲੋ... ਦੂਜਿਆਂ ਤੇ ਲਾਵਣ ਪੈਸਾ ਲੋਕ ਨੇ ਹੋ ਗਏ ਕਮਲੇ ਐਨਾ ਕੁਝ ਦੇਖ ਕੇ ਜੱਸਲਾ ਫੇਰ ਵੀ ਨਾ ਏਹ ਸੰਭਲੇ Ielts ਦੇ ਸੈਂਟਰਾਂ ਅੱਗੇ ਲਾਇਨਾ ਫੇਰ ਜੁੜੀਆਂ ਜੀ ਕੁੜੀਆਂ ਤੋਂ ਪੁੱਤ ਬਚਾਲੋ... ©Harry jassal"

 ਕੁੜੀਆਂ ਤੋਂ ਪੁੱਤ ਬਚਾਲੋ ਪੁੱਤਾਂ ਤੋਂ ਕੁੜੀਆਂ ਜੀ 
ਚੱਲ ਪਈਆਂ ਤੇਜ ਹਵਾਵਾਂ ਪੰਜਾਬ ਵੱਲ ਬੁਰੀਆਂ ਜੀ
ਕੁੜੀਆਂ ਤੋਂ ਪੁੱਤ ਬਚਾਲੋ...

ਕੁੜੀਆਂ ਹੁਣ ਘਰੇ ਸੱਦਕੇ ਮਰਵਾਵਣ ਮੁੰਡਿਆਂ ਨੂੰ ਜੀ
ਲੁੱਟ ਗਏ ਦਿਨ-ਦਿਹਾੜੇ ਕਰਨਾ ਕੀ ਕੁੰਡਿਆਂ ਨੂੰ ਜੀ
ਮਾਵਾਂ ਨੂੰ ਪੁੱਤ ਨਾ ਜੁੜਦੇ,ਥੋੜਾਂ ਕੈਸੀਆਂ ਥੁੜੀਆ ਜੀ
ਕੁੜੀਆਂ ਤੋਂ ਪੁੱਤ ਬਚਾਲੋ...

ਵਿਚੋਲੇ ਨੇ ਰੱਖ ਕੇ ਓਹਲਾ ਨਸ਼ੇੜੀ ਨਾਲ ਕੁੜੀ ਵਿਆਹਤੀ
ਚੰਗੀ-ਭਲੀ ਹੱਸਦੀ-ਖੇਡਦੀ ਜਿੰਦਗੀ ਹੀ ਨਰਕ ਬਣਾਤੀ 
ਫੁੱਲਾਂ ਵਾਂਗ ਪਾਲੀਆਂ ਮਾਪਿਆਂ ਦਲਦਲ ਵਿੱਚ ਰੁੜੀਆਂ ਜੀ
ਨਸ਼ਿਆਂ ਤੋਂ ਪੁੱਤ ਬਚਾਲੋ...

ਛੱਡ ਕੇ ਪ੍ਰਦੇਸ ਤੁਰ ਗਿਆ ਨਵੀਂ ਵਿਆਹੀ ਘਰਵਾਲੀ ਨੂੰ 
ਉਥੇ ਜਾ ਪੱਕੇ ਹੋਣ ਲਈ ਵਿਆਹੀ ਬੈਠਾ ਬਾਹਰਵਾਲੀ ਨੂੰ 
ਉਡੀਕ ਵਿੱਚ ਅੱਖਾਂ ਸੁੱਕੀਆਂ,ਨੀਂਦਾਂ ਵੀ ਉੜੀਆਂ ਜੀ
ਪਰਦੇਸਾਂ ਤੋਂ ਪੁੱਤ ਬਚਾਲੋ...

ਦੂਜਿਆਂ ਤੇ ਲਾਵਣ ਪੈਸਾ ਲੋਕ ਨੇ ਹੋ ਗਏ ਕਮਲੇ 
ਐਨਾ ਕੁਝ ਦੇਖ ਕੇ ਜੱਸਲਾ ਫੇਰ ਵੀ ਨਾ ਏਹ ਸੰਭਲੇ 
Ielts ਦੇ ਸੈਂਟਰਾਂ ਅੱਗੇ ਲਾਇਨਾ ਫੇਰ ਜੁੜੀਆਂ ਜੀ
ਕੁੜੀਆਂ ਤੋਂ ਪੁੱਤ ਬਚਾਲੋ...

©Harry jassal

ਕੁੜੀਆਂ ਤੋਂ ਪੁੱਤ ਬਚਾਲੋ ਪੁੱਤਾਂ ਤੋਂ ਕੁੜੀਆਂ ਜੀ ਚੱਲ ਪਈਆਂ ਤੇਜ ਹਵਾਵਾਂ ਪੰਜਾਬ ਵੱਲ ਬੁਰੀਆਂ ਜੀ ਕੁੜੀਆਂ ਤੋਂ ਪੁੱਤ ਬਚਾਲੋ... ਕੁੜੀਆਂ ਹੁਣ ਘਰੇ ਸੱਦਕੇ ਮਰਵਾਵਣ ਮੁੰਡਿਆਂ ਨੂੰ ਜੀ ਲੁੱਟ ਗਏ ਦਿਨ-ਦਿਹਾੜੇ ਕਰਨਾ ਕੀ ਕੁੰਡਿਆਂ ਨੂੰ ਜੀ ਮਾਵਾਂ ਨੂੰ ਪੁੱਤ ਨਾ ਜੁੜਦੇ,ਥੋੜਾਂ ਕੈਸੀਆਂ ਥੁੜੀਆ ਜੀ ਕੁੜੀਆਂ ਤੋਂ ਪੁੱਤ ਬਚਾਲੋ... ਵਿਚੋਲੇ ਨੇ ਰੱਖ ਕੇ ਓਹਲਾ ਨਸ਼ੇੜੀ ਨਾਲ ਕੁੜੀ ਵਿਆਹਤੀ ਚੰਗੀ-ਭਲੀ ਹੱਸਦੀ-ਖੇਡਦੀ ਜਿੰਦਗੀ ਹੀ ਨਰਕ ਬਣਾਤੀ ਫੁੱਲਾਂ ਵਾਂਗ ਪਾਲੀਆਂ ਮਾਪਿਆਂ ਦਲਦਲ ਵਿੱਚ ਰੁੜੀਆਂ ਜੀ ਨਸ਼ਿਆਂ ਤੋਂ ਪੁੱਤ ਬਚਾਲੋ... ਛੱਡ ਕੇ ਪ੍ਰਦੇਸ ਤੁਰ ਗਿਆ ਨਵੀਂ ਵਿਆਹੀ ਘਰਵਾਲੀ ਨੂੰ ਉਥੇ ਜਾ ਪੱਕੇ ਹੋਣ ਲਈ ਵਿਆਹੀ ਬੈਠਾ ਬਾਹਰਵਾਲੀ ਨੂੰ ਉਡੀਕ ਵਿੱਚ ਅੱਖਾਂ ਸੁੱਕੀਆਂ,ਨੀਂਦਾਂ ਵੀ ਉੜੀਆਂ ਜੀ ਪਰਦੇਸਾਂ ਤੋਂ ਪੁੱਤ ਬਚਾਲੋ... ਦੂਜਿਆਂ ਤੇ ਲਾਵਣ ਪੈਸਾ ਲੋਕ ਨੇ ਹੋ ਗਏ ਕਮਲੇ ਐਨਾ ਕੁਝ ਦੇਖ ਕੇ ਜੱਸਲਾ ਫੇਰ ਵੀ ਨਾ ਏਹ ਸੰਭਲੇ Ielts ਦੇ ਸੈਂਟਰਾਂ ਅੱਗੇ ਲਾਇਨਾ ਫੇਰ ਜੁੜੀਆਂ ਜੀ ਕੁੜੀਆਂ ਤੋਂ ਪੁੱਤ ਬਚਾਲੋ... ©Harry jassal

#Punjabi
#nojoto
#jassal #merishayeri #shayerilover #Dil #Nojotoindia
#blindLove

People who shared love close

More like this

Trending Topic