ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਮੈਂ ਤੈਨੂੰ ਆਪਣੇ ਮਨ ਅੰਦਰ | ਪੰਜਾਬੀ Poetry

"ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਮੈਂ ਤੈਨੂੰ ਆਪਣੇ ਮਨ ਅੰਦਰ ਕਿਸੇ ਪੱਥਰ ਤੇ ਲਿਖੇ ਅੱਖਰਾਂ ਵਾਂਗ ਲਿਖ ਰੱਖਾਂ ਕੁਝ ਰਿਸ਼ਤੇ ਮੌਨ ਹੁੰਦੇ ਹਨ ਹਰ ਇੱਕ ਨੂੰ ਸਮਝ ਨਹੀਂ ਆਉਂਦੇ ਮਨੁੱਖ ਨੂੰ ਬੋਲਣ ਦੀ ਆਦਤ ਹੈ ਸੁਨਣ ਦੀ ਨਹੀਂ ਮੈਂ ਤੈਨੂੰ ਸੁਣਿਆ ਹੈ ਤਾਂਹੀ ਹੁਣ ਤੱਕ ਮੇਰੇ ਅੰਦਰ ਹੈ ©Notes of an Idiot"

 ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ
ਮੈਂ ਤੈਨੂੰ ਆਪਣੇ ਮਨ ਅੰਦਰ 
ਕਿਸੇ ਪੱਥਰ ਤੇ ਲਿਖੇ ਅੱਖਰਾਂ ਵਾਂਗ ਲਿਖ ਰੱਖਾਂ

ਕੁਝ ਰਿਸ਼ਤੇ ਮੌਨ ਹੁੰਦੇ ਹਨ 
ਹਰ ਇੱਕ ਨੂੰ ਸਮਝ ਨਹੀਂ ਆਉਂਦੇ
ਮਨੁੱਖ ਨੂੰ ਬੋਲਣ ਦੀ ਆਦਤ ਹੈ
ਸੁਨਣ ਦੀ ਨਹੀਂ 

ਮੈਂ ਤੈਨੂੰ ਸੁਣਿਆ ਹੈ 
ਤਾਂਹੀ ਹੁਣ ਤੱਕ ਮੇਰੇ ਅੰਦਰ ਹੈ

©Notes of an Idiot

ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਮੈਂ ਤੈਨੂੰ ਆਪਣੇ ਮਨ ਅੰਦਰ ਕਿਸੇ ਪੱਥਰ ਤੇ ਲਿਖੇ ਅੱਖਰਾਂ ਵਾਂਗ ਲਿਖ ਰੱਖਾਂ ਕੁਝ ਰਿਸ਼ਤੇ ਮੌਨ ਹੁੰਦੇ ਹਨ ਹਰ ਇੱਕ ਨੂੰ ਸਮਝ ਨਹੀਂ ਆਉਂਦੇ ਮਨੁੱਖ ਨੂੰ ਬੋਲਣ ਦੀ ਆਦਤ ਹੈ ਸੁਨਣ ਦੀ ਨਹੀਂ ਮੈਂ ਤੈਨੂੰ ਸੁਣਿਆ ਹੈ ਤਾਂਹੀ ਹੁਣ ਤੱਕ ਮੇਰੇ ਅੰਦਰ ਹੈ ©Notes of an Idiot

#Helpless
#Relationship

People who shared love close

More like this

Trending Topic