Notes of an Idiot

Notes of an Idiot Lives in Doraha, Punjab, India

It was you It is you It will always be you❤

https://www.instagram.com/kimran_kang

  • Latest
  • Popular
  • Repost
  • Video

जागना भी कबूल है रात भर तेरे साथ तुम से बात करने में जो सकून है वो नींद में कहाँ ©Notes of an Idiot

#Dark  जागना भी कबूल है
रात भर तेरे साथ

तुम से बात करने में जो सकून है
वो नींद में कहाँ

©Notes of an Idiot

#Dark

9 Love

ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਮੈਂ ਤੈਨੂੰ ਆਪਣੇ ਮਨ ਅੰਦਰ ਕਿਸੇ ਪੱਥਰ ਤੇ ਲਿਖੇ ਅੱਖਰਾਂ ਵਾਂਗ ਲਿਖ ਰੱਖਾਂ ਕੁਝ ਰਿਸ਼ਤੇ ਮੌਨ ਹੁੰਦੇ ਹਨ ਹਰ ਇੱਕ ਨੂੰ ਸਮਝ ਨਹੀਂ ਆਉਂਦੇ ਮਨੁੱਖ ਨੂੰ ਬੋਲਣ ਦੀ ਆਦਤ ਹੈ ਸੁਨਣ ਦੀ ਨਹੀਂ ਮੈਂ ਤੈਨੂੰ ਸੁਣਿਆ ਹੈ ਤਾਂਹੀ ਹੁਣ ਤੱਕ ਮੇਰੇ ਅੰਦਰ ਹੈ ©Notes of an Idiot

#Relationship #Helpless  ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ
ਮੈਂ ਤੈਨੂੰ ਆਪਣੇ ਮਨ ਅੰਦਰ 
ਕਿਸੇ ਪੱਥਰ ਤੇ ਲਿਖੇ ਅੱਖਰਾਂ ਵਾਂਗ ਲਿਖ ਰੱਖਾਂ

ਕੁਝ ਰਿਸ਼ਤੇ ਮੌਨ ਹੁੰਦੇ ਹਨ 
ਹਰ ਇੱਕ ਨੂੰ ਸਮਝ ਨਹੀਂ ਆਉਂਦੇ
ਮਨੁੱਖ ਨੂੰ ਬੋਲਣ ਦੀ ਆਦਤ ਹੈ
ਸੁਨਣ ਦੀ ਨਹੀਂ 

ਮੈਂ ਤੈਨੂੰ ਸੁਣਿਆ ਹੈ 
ਤਾਂਹੀ ਹੁਣ ਤੱਕ ਮੇਰੇ ਅੰਦਰ ਹੈ

©Notes of an Idiot

वो दौर कागजी था पर जज्बात देर तक ख़तो में महफूज रहते थे आज उम्र भर की यादें एक उंगली से डिलीट हो जाती हैं ©Notes of an Idiot

#ख़त  वो दौर कागजी था पर 
जज्बात देर तक ख़तो में महफूज रहते थे 
आज उम्र भर की यादें एक उंगली से 
डिलीट हो जाती हैं

©Notes of an Idiot

#ख़त

10 Love

ਪ੍ਰੇਮ ਸਿਰਫ ਦੇਣਾ ਜਾਣਦਾ ਏ ਮੋਹ ਸਿਰਫ ਲੈਣਾ ਜਾਣਦਾ ਏ ਪ੍ਰੇਮ ਦਾਤਿਆਂ ਦਾ ਕਾਜ ਏ ਮੋਹ ਵਪਾਰੀਆਂ ਦਾ ਕੰਮ ©Notes of an Idiot

 ਪ੍ਰੇਮ ਸਿਰਫ ਦੇਣਾ ਜਾਣਦਾ ਏ
ਮੋਹ ਸਿਰਫ ਲੈਣਾ ਜਾਣਦਾ ਏ
ਪ੍ਰੇਮ ਦਾਤਿਆਂ ਦਾ ਕਾਜ ਏ
ਮੋਹ ਵਪਾਰੀਆਂ ਦਾ ਕੰਮ

©Notes of an Idiot

ਪ੍ਰੇਮ ਸਿਰਫ ਦੇਣਾ ਜਾਣਦਾ ਏ ਮੋਹ ਸਿਰਫ ਲੈਣਾ ਜਾਣਦਾ ਏ ਪ੍ਰੇਮ ਦਾਤਿਆਂ ਦਾ ਕਾਜ ਏ ਮੋਹ ਵਪਾਰੀਆਂ ਦਾ ਕੰਮ ©Notes of an Idiot

10 Love

ਪਾਣੀ ਅੰਦਰ ਜਲ ਹੈ ਕੋਈ ਕੋਈ ਜਾਣੇ ਇਹ ਗੱਲ ਤੇਰੇ ਅੰਦਰ ਆਪ ਵਸੇਂਦਾ ਤੈਨੂੰ ਪਾਉਣ ਦਾ ਨਹੀਂ ਏ ਵੱਲ ©Notes of an Idiot

#Religion  ਪਾਣੀ ਅੰਦਰ ਜਲ ਹੈ
ਕੋਈ ਕੋਈ ਜਾਣੇ ਇਹ ਗੱਲ
ਤੇਰੇ ਅੰਦਰ ਆਪ ਵਸੇਂਦਾ
ਤੈਨੂੰ ਪਾਉਣ ਦਾ ਨਹੀਂ ਏ ਵੱਲ

©Notes of an Idiot

#Religion

12 Love

ਹੌਲੀ ਹੌਲੀ ਚੱਕੇ ਜਾਣੇ ਜਿੰਨੇ ਵੀ ਭਰਮ ਭੁਲੇਖੇ ਆ ਤੈਨੂੰ ਤਾਂ ਬਸ ਇਹੀ ਕਹਿਣਾ ਇਹ ਜ਼ਿੰਦਗੀ ਤੇਰੇ ਲੇਖੇ ਆ ©Notes of an Idiot

#youandme  ਹੌਲੀ ਹੌਲੀ ਚੱਕੇ ਜਾਣੇ
ਜਿੰਨੇ ਵੀ ਭਰਮ ਭੁਲੇਖੇ ਆ
ਤੈਨੂੰ ਤਾਂ ਬਸ ਇਹੀ ਕਹਿਣਾ
ਇਹ ਜ਼ਿੰਦਗੀ ਤੇਰੇ ਲੇਖੇ ਆ

©Notes of an Idiot

#youandme

9 Love

Trending Topic