ਮੈਂ ਜਿਸਮ ਦੇ ਜਾਲ ਚ ਜਕੜ ਕੇ ਰੂਹ ਦੀ ਰਮਜ਼ ਗਵਾ ਲਈ ਐ ਪਰ | ਪੰਜਾਬੀ ਸ਼ਾਇਰੀ ਅਤੇ ਗ

"ਮੈਂ ਜਿਸਮ ਦੇ ਜਾਲ ਚ ਜਕੜ ਕੇ ਰੂਹ ਦੀ ਰਮਜ਼ ਗਵਾ ਲਈ ਐ ਪਰ ਓਹਨੇ ਮੇਰੀ ਮੁਹੱਬਤ ਬੱਚਿਆਂ ਵਾਗ਼ ਸੰਭਾਲੀ ਐ ਮੇਰੀ ਹਵਸ ਹੈ ਕਾਤਿਲ ਓਹਦੇ ਕਈ ਜ਼ਜ਼ਬਾਤਾਂ ਦੀ ਖ਼ੌਰੇ ਅੱਜ ਕੱਲ ਕਿਉ ? ਮੈਂ ਮੇਰੀ ਸਮਝ ਗਵਾ ਲਈ ਐ ਦੇਵ ਮਹਿਰਾਜ ©Dev Mehraj "

ਮੈਂ ਜਿਸਮ ਦੇ ਜਾਲ ਚ ਜਕੜ ਕੇ ਰੂਹ ਦੀ ਰਮਜ਼ ਗਵਾ ਲਈ ਐ ਪਰ ਓਹਨੇ ਮੇਰੀ ਮੁਹੱਬਤ ਬੱਚਿਆਂ ਵਾਗ਼ ਸੰਭਾਲੀ ਐ ਮੇਰੀ ਹਵਸ ਹੈ ਕਾਤਿਲ ਓਹਦੇ ਕਈ ਜ਼ਜ਼ਬਾਤਾਂ ਦੀ ਖ਼ੌਰੇ ਅੱਜ ਕੱਲ ਕਿਉ ? ਮੈਂ ਮੇਰੀ ਸਮਝ ਗਵਾ ਲਈ ਐ ਦੇਵ ਮਹਿਰਾਜ ©Dev Mehraj

People who shared love close

More like this

Trending Topic