Dev Mehraj

Dev Mehraj

Lyricist

  • Latest
  • Popular
  • Repost
  • Video
#ਸ਼ਾਇਰੀ  ਵੇਲ਼ਾ ਬੜਾ ਚਲਾਕ ਨਿਕਲਿਆ 

          ਸਾਡੇ ਲਈ  ਸ਼ਰਾਪ ਨਿਕਲਿਆ

ਜੀਹਨੂੰ ਦਿਲ ਤੇ ਲਾਇਆ ਸੀ   

ਓਹਦੇ ਦਿਲ ਚੋਂ ਪਾਪ ਨਿਕਲਿਆ 

       ਇਕ ਤੇ ਓਹਦੀ ਸੀਰਤ ਜੂਠੀ       

ਉੱਤੋਂ ਝੂਠਾ ਆਪ ਨਿਕਲਿਆ

 
                                         ਦੇਵ ਮਹਿਰਾਜ

©Dev Mehraj

ਵੇਲ਼ਾ ਬੜਾ ਚਲਾਕ ਨਿਕਲਿਆ ਸਾਡੇ ਲਈ ਸ਼ਰਾਪ ਨਿਕਲਿਆ ਜੀਹਨੂੰ ਦਿਲ ਤੇ ਲਾਇਆ ਸੀ ਓਹਦੇ ਦਿਲ ਚੋਂ ਪਾਪ ਨਿਕਲਿਆ ਇਕ ਤੇ ਓਹਦੀ ਸੀਰਤ ਜੂਠੀ ਉੱਤੋਂ ਝੂਠਾ ਆਪ ਨਿਕਲਿਆ ਦੇਵ ਮਹਿਰਾਜ ©Dev Mehraj

27 View

#ਸ਼ਾਇਰੀ  ਮੇਰਾ ਜਿਸਮ
ਮੇਰੀ ਰੂਹ 
ਓਹਦੀ ਛੋਹ ਦੇ ਲਈ ਬਣੇ ਨੇ
ਜਿਵੇਂ ਫੁੱਲ, ਬੱਚੇ ਤੇ ਸੋਹਣੀਆਂ ਚੀਜ਼ਾਂ
ਮੋਹ ਦੇ ਲਈ ਬਣੇ ਨੇ
ਓਵੇਂ,, ਸੰਜੀਦਗੀ,ਸਮਝ ,ਸੋਹਾਪਣ 
ਸ਼ਾਇਦ,ਓਹਦੇ ਲਈ ਬਣੇ ਨੇ

                           ਦੇਵ ਮਹਿਰਾਜ

©Dev Mehraj

ਮੇਰਾ ਜਿਸਮ ਮੇਰੀ ਰੂਹ ਓਹਦੀ ਛੋਹ ਦੇ ਲਈ ਬਣੇ ਨੇ ਜਿਵੇਂ ਫੁੱਲ, ਬੱਚੇ ਤੇ ਸੋਹਣੀਆਂ ਚੀਜ਼ਾਂ ਮੋਹ ਦੇ ਲਈ ਬਣੇ ਨੇ ਓਵੇਂ,, ਸੰਜੀਦਗੀ,ਸਮਝ ,ਸੋਹਾਪਣ ਸ਼ਾਇਦ,ਓਹਦੇ ਲਈ ਬਣੇ ਨੇ ਦੇਵ ਮਹਿਰਾਜ ©Dev Mehraj

166 View

#ਸ਼ਾਇਰੀ  ਮੈਂ ਜਿਸਮ ਦੇ ਜਾਲ ਚ ਜਕੜ ਕੇ
ਰੂਹ ਦੀ ਰਮਜ਼ ਗਵਾ ਲਈ ਐ

ਪਰ ਓਹਨੇ ਮੇਰੀ ਮੁਹੱਬਤ
ਬੱਚਿਆਂ ਵਾਗ਼ ਸੰਭਾਲੀ ਐ

ਮੇਰੀ ਹਵਸ ਹੈ ਕਾਤਿਲ
ਓਹਦੇ ਕਈ ਜ਼ਜ਼ਬਾਤਾਂ ਦੀ

ਖ਼ੌਰੇ ਅੱਜ ਕੱਲ ਕਿਉ ?
 ਮੈਂ ਮੇਰੀ  ਸਮਝ ਗਵਾ ਲਈ ਐ 

                                ਦੇਵ ਮਹਿਰਾਜ

©Dev Mehraj

ਮੈਂ ਜਿਸਮ ਦੇ ਜਾਲ ਚ ਜਕੜ ਕੇ ਰੂਹ ਦੀ ਰਮਜ਼ ਗਵਾ ਲਈ ਐ ਪਰ ਓਹਨੇ ਮੇਰੀ ਮੁਹੱਬਤ ਬੱਚਿਆਂ ਵਾਗ਼ ਸੰਭਾਲੀ ਐ ਮੇਰੀ ਹਵਸ ਹੈ ਕਾਤਿਲ ਓਹਦੇ ਕਈ ਜ਼ਜ਼ਬਾਤਾਂ ਦੀ ਖ਼ੌਰੇ ਅੱਜ ਕੱਲ ਕਿਉ ? ਮੈਂ ਮੇਰੀ ਸਮਝ ਗਵਾ ਲਈ ਐ ਦੇਵ ਮਹਿਰਾਜ ©Dev Mehraj

106 View

#ਸ਼ਾਇਰੀ #feelkaroreelkaro #instagramers #viralvideos #foryoupage #reelsinsta  Black Friday ਹੌਲ਼ੀ ਹੌਲ਼ੀ ਤੈਹ ਮੈਂ ਕਰਲੂ
ਇਹ ਵਕਤ ਦੀਆਂ ਵਾਟਾਂ ਨੇ

ਪਾਣੀ ਬਣ ਕੇ ਦੁੱਖ ਜਿਹੇ ਪੀਜੂ
ਸੀਨੇ ਦੇ ਵਿੱਚ ਲਾਟਾਂ ਨੇ

ਪੁੱਛ ਕੇ ਦੇਖ ਕੀ ਹੁੰਦੇ ਰਿਸ਼ਤੇ
ਜਿਹਨੂੰ ਇਹਦੀਆਂ ਘਾਟਾ ਨੇ

                ਦੇਵ ਮਹਿਰਾਜ

©Dev Mehraj
#ਸ਼ਾਇਰੀ  ਯਾਰੀ ਮਹਿੰਗੇ ਭਾਅ ਦੀ ਸ਼ੈਅ
ਉੰਝ ਸਾਹਾਂ ਦੇ ਮੁੱਲ ਸਸਤੇ ਨੇ
ਮੇਰੀ ਮਹਿਕ ਮਰਨ ਦੀ ਦਿੱਤੀ
ਇਹ ਯਾਰੀ ਦੇ ਗੁਲਦਸਤੇ ਨ

                 ਦੇਵ ਮਹਿਰਾਜ

©Dev Mehraj

ਯਾਰੀ ਮਹਿੰਗੇ ਭਾਅ ਦੀ ਸ਼ੈਅ ਉੰਝ ਸਾਹਾਂ ਦੇ ਮੁੱਲ ਸਸਤੇ ਨੇ ਮੇਰੀ ਮਹਿਕ ਮਰਨ ਦੀ ਦਿੱਤੀ ਇਹ ਯਾਰੀ ਦੇ ਗੁਲਦਸਤੇ ਨ ਦੇਵ ਮਹਿਰਾਜ ©Dev Mehraj

287 View

ਹਾਲਾਤ ਵੀ, ਜ਼ਾਲਿਮ ਘੱਟ ਨਹੀਂ ਕਰ ਰਹੇ ਵੱਧ ਦੁੱਖਾਂ ਨਾਲ, ਵਾਅ ਐ ਮੇਰਾ ਘਰ ਦੇ ਫ਼ਿਕਰਾਂ ਫਿੱਕਾ ਪਾਇਆ ਗੂੜ੍ਹਾ ਹਰ ਇਕ , ਚਾਅ ਐ ਮੇਰਾ ਬੋਝ ਬਣੇ ਆ ਮੈਂ ਤੇ ਜ਼ਿੰਦਗੀ ਇਕ ਦੂਜੇ ਤੇ , ਹਰਖ਼ ਬਥੇਰਾ ਗੈਰਾਂ ਦੀ ਗੱਲ ਓਹਦੇ ਮੂਹੋ ਜਰਦਾ ਹਾਂ, ਬੜਾ ਕਰ ਕੇ ਜੇਰਾ ਕਾਬਿਲ ਨਹੀਂ ਤੂੰ , ਪਰਿਵਾਰ ਤੇ ਪਿਆਰ ਦੇ ਡੁੱਬ ਕੇ ਮਰ ਜਾ, ਦੇਵ ਦਲੇਰਾ ਨਾ ਹਾਸੇ ਨਾ ਰੋਵਾਂ ਰੱਜ ਕੇ ਹੋਣਾ ਮਰਦ, ਗੁਨਾਹ ਐ ਮੇਰਾ ਦੇਵ ਮਹਿਰਾਜ ©Dev Mehraj

#ਸ਼ਾਇਰੀ #WritersSpecial  ਹਾਲਾਤ ਵੀ, ਜ਼ਾਲਿਮ ਘੱਟ ਨਹੀਂ ਕਰ ਰਹੇ
ਵੱਧ ਦੁੱਖਾਂ ਨਾਲ,  ਵਾਅ ਐ ਮੇਰਾ

ਘਰ ਦੇ ਫ਼ਿਕਰਾਂ ਫਿੱਕਾ ਪਾਇਆ
ਗੂੜ੍ਹਾ ਹਰ ਇਕ , ਚਾਅ ਐ ਮੇਰਾ

  ਬੋਝ ਬਣੇ ਆ ਮੈਂ ਤੇ ਜ਼ਿੰਦਗੀ
ਇਕ ਦੂਜੇ ਤੇ , ਹਰਖ਼ ਬਥੇਰਾ

ਗੈਰਾਂ ਦੀ ਗੱਲ ਓਹਦੇ ਮੂਹੋ
ਜਰਦਾ ਹਾਂ,  ਬੜਾ ਕਰ ਕੇ ਜੇਰਾ

ਕਾਬਿਲ ਨਹੀਂ ਤੂੰ , ਪਰਿਵਾਰ ਤੇ ਪਿਆਰ ਦੇ
ਡੁੱਬ ਕੇ ਮਰ ਜਾ,  ਦੇਵ ਦਲੇਰਾ

ਨਾ ਹਾਸੇ ਨਾ ਰੋਵਾਂ ਰੱਜ ਕੇ
ਹੋਣਾ ਮਰਦ, ਗੁਨਾਹ ਐ ਮੇਰਾ 


                                    ਦੇਵ ਮਹਿਰਾਜ

©Dev Mehraj
Trending Topic