ਮੇਰਾ ਜਿਸਮ ਮੇਰੀ ਰੂਹ ਓਹਦੀ ਛੋਹ ਦੇ ਲਈ ਬਣੇ ਨੇ ਜਿਵੇਂ ਫੁ | ਪੰਜਾਬੀ ਸ਼ਾਇਰੀ ਅਤੇ

"ਮੇਰਾ ਜਿਸਮ ਮੇਰੀ ਰੂਹ ਓਹਦੀ ਛੋਹ ਦੇ ਲਈ ਬਣੇ ਨੇ ਜਿਵੇਂ ਫੁੱਲ, ਬੱਚੇ ਤੇ ਸੋਹਣੀਆਂ ਚੀਜ਼ਾਂ ਮੋਹ ਦੇ ਲਈ ਬਣੇ ਨੇ ਓਵੇਂ,, ਸੰਜੀਦਗੀ,ਸਮਝ ,ਸੋਹਾਪਣ ਸ਼ਾਇਦ,ਓਹਦੇ ਲਈ ਬਣੇ ਨੇ ਦੇਵ ਮਹਿਰਾਜ ©Dev Mehraj "

ਮੇਰਾ ਜਿਸਮ ਮੇਰੀ ਰੂਹ ਓਹਦੀ ਛੋਹ ਦੇ ਲਈ ਬਣੇ ਨੇ ਜਿਵੇਂ ਫੁੱਲ, ਬੱਚੇ ਤੇ ਸੋਹਣੀਆਂ ਚੀਜ਼ਾਂ ਮੋਹ ਦੇ ਲਈ ਬਣੇ ਨੇ ਓਵੇਂ,, ਸੰਜੀਦਗੀ,ਸਮਝ ,ਸੋਹਾਪਣ ਸ਼ਾਇਦ,ਓਹਦੇ ਲਈ ਬਣੇ ਨੇ ਦੇਵ ਮਹਿਰਾਜ ©Dev Mehraj

People who shared love close

More like this

Trending Topic