ਹਾਲਾਤ ਵੀ, ਜ਼ਾਲਿਮ ਘੱਟ ਨਹੀਂ ਕਰ ਰਹੇ ਵੱਧ ਦੁੱਖਾਂ ਨਾਲ, | ਪੰਜਾਬੀ ਸ਼ਾਇਰੀ ਅਤੇ ਗ

"ਹਾਲਾਤ ਵੀ, ਜ਼ਾਲਿਮ ਘੱਟ ਨਹੀਂ ਕਰ ਰਹੇ ਵੱਧ ਦੁੱਖਾਂ ਨਾਲ, ਵਾਅ ਐ ਮੇਰਾ ਘਰ ਦੇ ਫ਼ਿਕਰਾਂ ਫਿੱਕਾ ਪਾਇਆ ਗੂੜ੍ਹਾ ਹਰ ਇਕ , ਚਾਅ ਐ ਮੇਰਾ ਬੋਝ ਬਣੇ ਆ ਮੈਂ ਤੇ ਜ਼ਿੰਦਗੀ ਇਕ ਦੂਜੇ ਤੇ , ਹਰਖ਼ ਬਥੇਰਾ ਗੈਰਾਂ ਦੀ ਗੱਲ ਓਹਦੇ ਮੂਹੋ ਜਰਦਾ ਹਾਂ, ਬੜਾ ਕਰ ਕੇ ਜੇਰਾ ਕਾਬਿਲ ਨਹੀਂ ਤੂੰ , ਪਰਿਵਾਰ ਤੇ ਪਿਆਰ ਦੇ ਡੁੱਬ ਕੇ ਮਰ ਜਾ, ਦੇਵ ਦਲੇਰਾ ਨਾ ਹਾਸੇ ਨਾ ਰੋਵਾਂ ਰੱਜ ਕੇ ਹੋਣਾ ਮਰਦ, ਗੁਨਾਹ ਐ ਮੇਰਾ ਦੇਵ ਮਹਿਰਾਜ ©Dev Mehraj"

 ਹਾਲਾਤ ਵੀ, ਜ਼ਾਲਿਮ ਘੱਟ ਨਹੀਂ ਕਰ ਰਹੇ
ਵੱਧ ਦੁੱਖਾਂ ਨਾਲ,  ਵਾਅ ਐ ਮੇਰਾ

ਘਰ ਦੇ ਫ਼ਿਕਰਾਂ ਫਿੱਕਾ ਪਾਇਆ
ਗੂੜ੍ਹਾ ਹਰ ਇਕ , ਚਾਅ ਐ ਮੇਰਾ

  ਬੋਝ ਬਣੇ ਆ ਮੈਂ ਤੇ ਜ਼ਿੰਦਗੀ
ਇਕ ਦੂਜੇ ਤੇ , ਹਰਖ਼ ਬਥੇਰਾ

ਗੈਰਾਂ ਦੀ ਗੱਲ ਓਹਦੇ ਮੂਹੋ
ਜਰਦਾ ਹਾਂ,  ਬੜਾ ਕਰ ਕੇ ਜੇਰਾ

ਕਾਬਿਲ ਨਹੀਂ ਤੂੰ , ਪਰਿਵਾਰ ਤੇ ਪਿਆਰ ਦੇ
ਡੁੱਬ ਕੇ ਮਰ ਜਾ,  ਦੇਵ ਦਲੇਰਾ

ਨਾ ਹਾਸੇ ਨਾ ਰੋਵਾਂ ਰੱਜ ਕੇ
ਹੋਣਾ ਮਰਦ, ਗੁਨਾਹ ਐ ਮੇਰਾ 


                                    ਦੇਵ ਮਹਿਰਾਜ

©Dev Mehraj

ਹਾਲਾਤ ਵੀ, ਜ਼ਾਲਿਮ ਘੱਟ ਨਹੀਂ ਕਰ ਰਹੇ ਵੱਧ ਦੁੱਖਾਂ ਨਾਲ, ਵਾਅ ਐ ਮੇਰਾ ਘਰ ਦੇ ਫ਼ਿਕਰਾਂ ਫਿੱਕਾ ਪਾਇਆ ਗੂੜ੍ਹਾ ਹਰ ਇਕ , ਚਾਅ ਐ ਮੇਰਾ ਬੋਝ ਬਣੇ ਆ ਮੈਂ ਤੇ ਜ਼ਿੰਦਗੀ ਇਕ ਦੂਜੇ ਤੇ , ਹਰਖ਼ ਬਥੇਰਾ ਗੈਰਾਂ ਦੀ ਗੱਲ ਓਹਦੇ ਮੂਹੋ ਜਰਦਾ ਹਾਂ, ਬੜਾ ਕਰ ਕੇ ਜੇਰਾ ਕਾਬਿਲ ਨਹੀਂ ਤੂੰ , ਪਰਿਵਾਰ ਤੇ ਪਿਆਰ ਦੇ ਡੁੱਬ ਕੇ ਮਰ ਜਾ, ਦੇਵ ਦਲੇਰਾ ਨਾ ਹਾਸੇ ਨਾ ਰੋਵਾਂ ਰੱਜ ਕੇ ਹੋਣਾ ਮਰਦ, ਗੁਨਾਹ ਐ ਮੇਰਾ ਦੇਵ ਮਹਿਰਾਜ ©Dev Mehraj

#WritersSpecial

People who shared love close

More like this

Trending Topic