ਵੇਲ਼ਾ ਬੜਾ ਚਲਾਕ ਨਿਕਲਿਆ ਸਾਡੇ ਲਈ ਸ਼ਰਾਪ ਨ | ਪੰਜਾਬੀ ਸ਼ਾਇਰੀ ਅਤੇ ਗਜ਼ਲ Video

"ਵੇਲ਼ਾ ਬੜਾ ਚਲਾਕ ਨਿਕਲਿਆ ਸਾਡੇ ਲਈ ਸ਼ਰਾਪ ਨਿਕਲਿਆ ਜੀਹਨੂੰ ਦਿਲ ਤੇ ਲਾਇਆ ਸੀ ਓਹਦੇ ਦਿਲ ਚੋਂ ਪਾਪ ਨਿਕਲਿਆ ਇਕ ਤੇ ਓਹਦੀ ਸੀਰਤ ਜੂਠੀ ਉੱਤੋਂ ਝੂਠਾ ਆਪ ਨਿਕਲਿਆ ਦੇਵ ਮਹਿਰਾਜ ©Dev Mehraj "

ਵੇਲ਼ਾ ਬੜਾ ਚਲਾਕ ਨਿਕਲਿਆ ਸਾਡੇ ਲਈ ਸ਼ਰਾਪ ਨਿਕਲਿਆ ਜੀਹਨੂੰ ਦਿਲ ਤੇ ਲਾਇਆ ਸੀ ਓਹਦੇ ਦਿਲ ਚੋਂ ਪਾਪ ਨਿਕਲਿਆ ਇਕ ਤੇ ਓਹਦੀ ਸੀਰਤ ਜੂਠੀ ਉੱਤੋਂ ਝੂਠਾ ਆਪ ਨਿਕਲਿਆ ਦੇਵ ਮਹਿਰਾਜ ©Dev Mehraj

People who shared love close

More like this

Trending Topic