ਦਲਿਤਾਂ ਦੀ ਦਲਦਲ 8 ਪੁਲਿਸ ਨੇ ਪਹਿਲਾਂ ਵੀ ਕੁੱਝ ਨਹੀਂ ਕੀਤਾ | ਪੰਜਾਬੀ ਜੀਵਨ ਕਹਾਣੀ

"ਦਲਿਤਾਂ ਦੀ ਦਲਦਲ 8 ਪੁਲਿਸ ਨੇ ਪਹਿਲਾਂ ਵੀ ਕੁੱਝ ਨਹੀਂ ਕੀਤਾ ਅਤੇ ਛੇੜ-ਛਾੜ ਦੀ ਡੀ.ਡੀ.ਆਰ. ਦਰਜ ਕਰ ਕੇ, ਉਸ ਬਦਮਾਸ਼ ਦੀਪਿੱਠ ਠੋਕੀ ਹੈ ਅਤੇ ਸਮਾਜ ਵਿੱਚ ਚੱਲ ਰਹੀ ਦਲਿਤਾਂ ਖਿਲਾਫ਼ ਅਨਿਆਂ ਦੀ ਪ੍ਰਥਾ ਨੂੰ ਹੀ ਅੱਗੇ ਤੋਰਿਆ ਹੈ। ਮੈਂ ਠੋਸ ਐਕਸ਼ਨ ਚਾਹੁੰਦਾ ਹਾਂ।” ਐੱਸ.ਐੱਸ.ਪੀ. ਸਾਹਿਬ ਨੇ ਪੁੱਛਿਆ, “ਫਿਰ ਤੁਸੀਂ ਹੀ ਦੱਸੋ ਕੀ ਕਰੀਏ ?" ਮੈਂ ਕਿਹਾ ਕਿ ਮੈਂ ਤੁਹਾਨੂੰ ਇੱਕ ਡੀ.ਓ. ਲੈਟਰ ਲਿਖਦਾ ਹਾਂ। ਤੁਸੀਂ ਸਾਰੇ ਕਾਗਜ਼ ਨਾਲ ਲੈ ਜਾਵੋ। ਆਪਣੇ ਐੱਸ.ਐੱਚ.ਓ. ਨੂੰ ਬੁਲਾਓ ਅਤੇ ਉਸ ਦੀ ਡਿਊਟੀ ਲਾਵੋ ਕਿ ਪਹਿਲਾਂ ਅਰੈਸਟ ਹੋਵੇਗੀ, ਫਿਰ ਪਰਚਾ ਦਰਜ ਹੋਵੇਗਾ।ਇਹ ਨਾ ਹੋਵੇ ਕਿ ਪਰਚਾ ਦਰਜ ਹੋ ਜਾਵੇ ਤੇ ਪੁਲਿਸ ਦੇ ਹੇਠਲੇ ਕਰਮਚਾਰੀ ਉਸ ਨੂੰ ਭਜਾ ਦੇਣ। ਵੈਸੇ ਪੁਲਿਸ ਐਕਸ਼ਨ ਲਈ ਡੀ. ਡੀ.ਆਰ. ਪਹਿਲਾਂ ਹੀ ਦਰਜ ਹੈ। ਇਸ ਲਈ ਕਾਨੂੰਨਨ ਕੋਈ ਅੜਚਣ ਨਹੀਂ ਹੈ। ©ਕਹਾਣੀਆਂ ਕਿਤਾਬਾਂ ਦੀਆਂ "

ਦਲਿਤਾਂ ਦੀ ਦਲਦਲ 8 ਪੁਲਿਸ ਨੇ ਪਹਿਲਾਂ ਵੀ ਕੁੱਝ ਨਹੀਂ ਕੀਤਾ ਅਤੇ ਛੇੜ-ਛਾੜ ਦੀ ਡੀ.ਡੀ.ਆਰ. ਦਰਜ ਕਰ ਕੇ, ਉਸ ਬਦਮਾਸ਼ ਦੀਪਿੱਠ ਠੋਕੀ ਹੈ ਅਤੇ ਸਮਾਜ ਵਿੱਚ ਚੱਲ ਰਹੀ ਦਲਿਤਾਂ ਖਿਲਾਫ਼ ਅਨਿਆਂ ਦੀ ਪ੍ਰਥਾ ਨੂੰ ਹੀ ਅੱਗੇ ਤੋਰਿਆ ਹੈ। ਮੈਂ ਠੋਸ ਐਕਸ਼ਨ ਚਾਹੁੰਦਾ ਹਾਂ।” ਐੱਸ.ਐੱਸ.ਪੀ. ਸਾਹਿਬ ਨੇ ਪੁੱਛਿਆ, “ਫਿਰ ਤੁਸੀਂ ਹੀ ਦੱਸੋ ਕੀ ਕਰੀਏ ?" ਮੈਂ ਕਿਹਾ ਕਿ ਮੈਂ ਤੁਹਾਨੂੰ ਇੱਕ ਡੀ.ਓ. ਲੈਟਰ ਲਿਖਦਾ ਹਾਂ। ਤੁਸੀਂ ਸਾਰੇ ਕਾਗਜ਼ ਨਾਲ ਲੈ ਜਾਵੋ। ਆਪਣੇ ਐੱਸ.ਐੱਚ.ਓ. ਨੂੰ ਬੁਲਾਓ ਅਤੇ ਉਸ ਦੀ ਡਿਊਟੀ ਲਾਵੋ ਕਿ ਪਹਿਲਾਂ ਅਰੈਸਟ ਹੋਵੇਗੀ, ਫਿਰ ਪਰਚਾ ਦਰਜ ਹੋਵੇਗਾ।ਇਹ ਨਾ ਹੋਵੇ ਕਿ ਪਰਚਾ ਦਰਜ ਹੋ ਜਾਵੇ ਤੇ ਪੁਲਿਸ ਦੇ ਹੇਠਲੇ ਕਰਮਚਾਰੀ ਉਸ ਨੂੰ ਭਜਾ ਦੇਣ। ਵੈਸੇ ਪੁਲਿਸ ਐਕਸ਼ਨ ਲਈ ਡੀ. ਡੀ.ਆਰ. ਪਹਿਲਾਂ ਹੀ ਦਰਜ ਹੈ। ਇਸ ਲਈ ਕਾਨੂੰਨਨ ਕੋਈ ਅੜਚਣ ਨਹੀਂ ਹੈ। ©ਕਹਾਣੀਆਂ ਕਿਤਾਬਾਂ ਦੀਆਂ

ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ #Dhund Suhana parvin @Jasmeen @Tileshwar Raj @Manoj bhai @marana.das

People who shared love close

More like this

Trending Topic