ਕਹਾਣੀਆਂ ਕਿਤਾਬਾਂ ਦੀਆਂ

ਕਹਾਣੀਆਂ ਕਿਤਾਬਾਂ ਦੀਆਂ

ਮੈਂ ਲੇਖਕ ਨਹੀ ਪਰ ਮੈਂਨੂ ਲਿਖਣ ਦਾ ਸੌ਼ਕ ਹੈ contact me. 8360525970

https://instagram.com/khania2664?utm_source=qr&igshid=MzNlNGNkZWQ4Mg%3D%3D

  • Latest
  • Popular
  • Video
#ਜੀਵਨ #Behna  today is last part published of dalita di daldal

©ਕਹਾਣੀਆਂ ਕਿਤਾਬਾਂ ਦੀਆਂ

#Behna

27 View

#ਜੀਵਨ  ਦਲਿਤਾਂ ਦੀ ਦਲਦਲ
10
ਸਦੀਆਂ ਤੋਂ ਸਮਾਜਕ ਭੇਦ-ਭਾਵ ਅਤੇ ਧੱਕੇ-ਬਾਹੀਆਂ
 ਦੀ ਦਲਦਲ ਵਿੱਚ ਫਸੇ ਲੋਕ ਇਹ ਆਸ ਰੱਖਦੇ ਹਨ
 ਕਿ ਸਰਕਾਰੀ ਪ੍ਰਸ਼ਾਸਨ ਉਹਨਾਂ ਨੂੰ ਇਸ ਦਲਦਲ '
ਚੋਂ ਬਾਹਰ ਕੱਢੇਗਾ। ਮੇਰੀ ਰਾਇ ਹੈ ਕਿ ਹਰ 
ਸਰਕਾਰੀ ਪ੍ਰਸ਼ਾਸਕ ਅਧਿਕਾਰੀ ਦਾ ਇਹ 
ਸੰਵਿਧਾਨਕ ਅਤੇ ਇਖ਼ਲਾਕੀ ਫਰਜ਼ ਹੈ ਕਿ ਉਹ 
ਸਮਾਜਕ ਅਨਿਆਂ ਦਾ ਸ਼ਿਕਾਰ ਲੋਕਾਂ ਦੀ ਧਿਰ 
ਬਣਕੇ ਉਹਨਾਂ ਨਾਲ ਖਲੋਵੇ। ਇਸ ਨਾਲ ਹੀ ਲੋਕਾਂ 
ਦਾ ਸਰਕਾਰੀ ਤੰਤਰ ਵਿੱਚ ਵਿਸ਼ਵਾਸ ਬਰਕਰਾਰ
 ਰਹਿ ਸਕਦਾ ਹੈ ਅਤੇ ਅਨਿਆਂ ਨੂੰ ਠੱਲ੍ਹ ਪੈ ਸਕਦੀ
 ਹੈ। ਰੋਟੀ, ਕੱਪੜਾ ਅਤੇ ਮਕਾਨ ਤੋਂ ਵੀ ਵੱਧ 
ਜਰੂਰੀ ਮਾਨ-ਸਨਮਾਨ ਹੈ, ਜਿਹੜਾ ਕਿਸੇ ਬਜ਼ਾਰ
 ਵਿੱਚੋਂ ਮੁੱਲ ਨਹੀਂ ਖਰੀਦਿਆ ਜਾ ਸਕਦਾ, ਉਸਨੂੰ
 ਤਾਂ ਸਿਰਫ ਸੰਘਰਸ਼ ਕਰਕੇ ਹੀ ਪ੍ਰਾਪਤ ਕੀਤਾ ਜਾ
 ਸਕਦਾ ਹੈ।

©ਕਹਾਣੀਆਂ ਕਿਤਾਬਾਂ ਦੀਆਂ

ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ#samay @Suhana parvin @Riya Soni @Tileshwar Raj @Ad_indian_boy: @Manoj bhai

27 View

#ਜੀਵਨ  ਦਲਿਤਾਂ ਦੀ ਦਲਦਲ
9
ਐੱਸ.ਐੱਸ.ਪੀ. ਸਾਹਿਬ ਇੱਕ ਪ੍ਰੈਕਟੀਕਲ ਅਫਸਰ
 ਸਨ, ਕੁੜੀ ਦੀ ਵਿਖਿਆ ਸੁਣ ਕੇ ਅਤੇ ਪੜ੍ਹਾ ਕੇ 
ਪਸੀਜ ਗਏ, ਪੇਸ ਐਕਸ਼ਨ ਲੈਣ ਲਈ ਤਿਆਰ ਹੋ 
ਗਏ।ਮੈਂ ਉਹਨਾਂ ਨੂੰ ਚਾਹ ਪਿਲਾ ਕੇ ਡੀ.ਓ. ਸਮੇਤ 
ਸਾਰੇ ਕਾਗਜ ਉਹਨਾਂ ਦੇ ਹੱਥ ਫੜਾਏ। ਰਾਤ ਨੂੰ ਕੋਈ
 ਦੋ ਵਜੇ ਟੈਲੀਫੂਨ ਅਪਰੇਟਰ ਨੇ ਖੇਡਰੂਮ ਵਿੱਚ 
ਘੰਟੀ ਮਾਰੀ ਕਿ ਸਰ ਐੱਸ.ਐੱਸ.ਪੀ. ਸਾਹਿਬ ਗੱਲ 
ਕਰਨਾ ਚਾਹੁੰਦੇ ਹਨ।ਮੈਂ ਪੁੱਛਿਆ, " ਇੰਨੀ ਰਾਤ 
ਗਏ, ਸੁੱਖ ਹੈ ।" ਉਹਨਾਂ ਕਿਹਾ ਕਿ ਬੱਸ ਇਤਨਾ
 ਹੀ ਦੱਸਣਾ ਸੀ ਕਿ ਲੰਬੜਦਾਰ ਫੜ ਕੇ ਅੰਦਰ ਕਰ 
ਦਿੱਤਾ ਹੈ ਅਤੇ ਐਫ.ਆਈ.ਆਰ. ਵੀ ਦਰਜ ਹੋ ਗਈ 
ਹੈ| ਹੁਣ ਘੱਟ-ਘੱਟ ਤਿੰਨ ਮਹੀਨੇ ਤਾਂ ਜ਼ਮਾਨਤ ਨਹੀਂ 
ਹੁੰਦੀ, ਬਾਕੀ ਬਾਅਦ ਵਿੱਚ ਦੇਖਦੇ ਹਾਂ। ਮੋਰ
 ਧੰਨਵਾਦ ਕਹਿਣ 'ਤੋਂ ਪਹਿਲਾਂ ਕਹਿੰਦੇ "ਚੰਗਾ ਫਿਰ
 ਸਤਿ ਸ੍ਰੀ ਅਕਾਲ, ਸਵੇਰੇ ਮਿਲਦੇ ਹਾਂ, " ਕਹਿ ਕੇ
 ਉਨ੍ਹਾਂ ਫੋਨ ਰੱਖ ਦਿੱਤਾ। ਬਾਅਦ ਵਿੱਚ ਇਹ 
ਮਾਮਲਾ ਕਾਫ਼ੀ ਮੂਲ ਵੜਿਆ।

©ਕਹਾਣੀਆਂ ਕਿਤਾਬਾਂ ਦੀਆਂ

ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ#kinaara @Tileshwar Raj @Raju @Riya Soni @Vishwajeet @Jasmeen

36 View

#ਜੀਵਨ #Dhund  ਦਲਿਤਾਂ ਦੀ ਦਲਦਲ
8
ਪੁਲਿਸ ਨੇ ਪਹਿਲਾਂ ਵੀ ਕੁੱਝ ਨਹੀਂ ਕੀਤਾ ਅਤੇ 
ਛੇੜ-ਛਾੜ ਦੀ ਡੀ.ਡੀ.ਆਰ. ਦਰਜ ਕਰ ਕੇ,
 ਉਸ ਬਦਮਾਸ਼ ਦੀਪਿੱਠ ਠੋਕੀ ਹੈ ਅਤੇ ਸਮਾਜ ਵਿੱਚ
 ਚੱਲ ਰਹੀ ਦਲਿਤਾਂ ਖਿਲਾਫ਼ ਅਨਿਆਂ ਦੀ ਪ੍ਰਥਾ
 ਨੂੰ ਹੀ ਅੱਗੇ ਤੋਰਿਆ ਹੈ। ਮੈਂ ਠੋਸ ਐਕਸ਼ਨ ਚਾਹੁੰਦਾ
 ਹਾਂ।” ਐੱਸ.ਐੱਸ.ਪੀ. ਸਾਹਿਬ ਨੇ ਪੁੱਛਿਆ, “ਫਿਰ 
ਤੁਸੀਂ ਹੀ ਦੱਸੋ ਕੀ ਕਰੀਏ ?" ਮੈਂ ਕਿਹਾ ਕਿ ਮੈਂ ਤੁਹਾਨੂੰ 
ਇੱਕ ਡੀ.ਓ. ਲੈਟਰ ਲਿਖਦਾ ਹਾਂ। ਤੁਸੀਂ ਸਾਰੇ 
ਕਾਗਜ਼ ਨਾਲ ਲੈ ਜਾਵੋ। ਆਪਣੇ ਐੱਸ.ਐੱਚ.ਓ. 
ਨੂੰ ਬੁਲਾਓ ਅਤੇ ਉਸ ਦੀ ਡਿਊਟੀ ਲਾਵੋ ਕਿ 
ਪਹਿਲਾਂ ਅਰੈਸਟ ਹੋਵੇਗੀ, ਫਿਰ ਪਰਚਾ ਦਰਜ 
ਹੋਵੇਗਾ।ਇਹ ਨਾ ਹੋਵੇ ਕਿ ਪਰਚਾ ਦਰਜ ਹੋ
 ਜਾਵੇ ਤੇ ਪੁਲਿਸ ਦੇ ਹੇਠਲੇ ਕਰਮਚਾਰੀ ਉਸ 
ਨੂੰ ਭਜਾ ਦੇਣ। ਵੈਸੇ ਪੁਲਿਸ ਐਕਸ਼ਨ ਲਈ ਡੀ.
ਡੀ.ਆਰ. ਪਹਿਲਾਂ ਹੀ ਦਰਜ ਹੈ। ਇਸ ਲਈ 
ਕਾਨੂੰਨਨ ਕੋਈ ਅੜਚਣ ਨਹੀਂ ਹੈ।

©ਕਹਾਣੀਆਂ ਕਿਤਾਬਾਂ ਦੀਆਂ

ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ #Dhund @Suhana parvin @Jasmeen @Tileshwar Raj @Manoj bhai @marana.das

27 View

#ਜੀਵਨ  ਦਲਿਤਾਂ ਦੀ ਦਲਦਲ
7
ਲੜਕੀ ਦੀ ਦਰਖਾਸਤ, ਮੈਡੀਕਲ ਰਿਪੋਰਟ ਅਤੇ
 ਲੀਗਲ ਰਾਇ ਮੈਂ ਉਸ ਨਾਲ ਡਿਸਕਸ ਕੀਤੀ ਤੇ
 ਪੁੱਛਿਆ ਕਿ ਹੁਣ ਕੀ ਕਾਰਵਾਈ ਕਰਨੀ ਬਣਦੀ
 ਹੈ। ਉਹਨਾਂ ਫੱਟ ਕਿਹਾ, “ਤੁਸੀਂ ਸਾਨੂੰ ਇਹ ਸਾਰੇ
 ਕਾਗਜ਼ ਭੇਜੋ, ਅਸੀਂ ਐੱਫ.ਆਈ.ਆਰ. ਦਰਜ 
ਕਰ ਦਿੰਦੇ ਹਾਂ।ਮੈਂ ਕਿਹਾ ਕਿ ਜੇਕਰ ਇਹ ਕੋਈ
 ਆਮ ਮਾਮਲਾ ਹੁੰਦਾ ਤਾਂ ਮੈਂ ਸ਼ਾਇਦ ਇੰਜ ਹੀ 
ਕਰਦਾ।ਪਰ ਇੱਕ ਅਧੇੜ ਆਦਮੀ ਵੱਲ ਜਿਸ
 ਦੀਆਂ ਖ਼ੁਦ ਦੀਆਂ ਜਵਾਨ ਧੀਆਂ ਵਿਆਹੁਣ
 ਵਾਲੀਆਂ ਹਨ, ਜਿਸ ‘ਤੇ ਭਰੋਸਾ ਕਰ ਕੇ ਇਸ
 ਗਰੀਬ ਔਰਤ ਨੇ ਆਪਣੀ ਨਾਬਾਲਗ ਧੀ 
ਉਹਨਾਂ ਦੇ ਘਰ ਭੇਜੀ, ਉਸ ਦੀ ਪਤ ਉਸ
 ਭੇੜੀਏ ਵੱਲੋਂ ਲੁੱਟੀ ਗਈ ਹੈ, ਉਸ ਨੂੰ ਸਬਕ
 ਸਿਖਾਉਣਾ ਹੈ।

©ਕਹਾਣੀਆਂ ਕਿਤਾਬਾਂ ਦੀਆਂ

ਸ਼ੇਰਨੀ ਦਾ ਦੁੱਧ (ਦਲਿਤਾਂ ਦੀ ਦਲਦਲ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ#Dhund @Tileshwar Raj @Vishwajeet @Rakesh Srivastava Gyansingh Rathor @Jasmeen

27 View

#ਜੀਵਨ

27 View

Trending Topic