ਜੇ ਹੋ ਗਈ ਸਾਥੋਂ ਕੋਈ ਗੁਸਤਾਖੀ ਜੀ ਅਸੀਂ ਕੰਨ ਫੜ ਮੰਗਦੇ ਹਾ | English Love

"ਜੇ ਹੋ ਗਈ ਸਾਥੋਂ ਕੋਈ ਗੁਸਤਾਖੀ ਜੀ ਅਸੀਂ ਕੰਨ ਫੜ ਮੰਗਦੇ ਹਾਂ ਮਾਫੀ ਜੀ ਨਾ ਫੁੱਲ ਨੂੰ ਮਰੋੜਿਆ ਕਰੋ ਜੀ ਦਿਲ ਸੱਜਣਾ ਦਾ ਕੱਚ ਵਾਂਗੂੰ ਹੁੰਦਾ ਐਵੇਂ ਨਾ ਦਿਲ ਤੋੜਿਆ ਕਰੋ ਜੀ ਬਲਜੀਤ ਕਰਦਾ ਹੈ ਤੈਨੂੰ ਬੜਾ ਪਿਆਰ ਨੀ ਮਾਹਲਾ ਦੇਵਾਂ ਜ਼ਿੰਦ ਮੈ ਤੇਰੇ ਉੱਤੋਂ ਵਾਰ ਨੀ ਦਿਲਾਂ ਨਾ ਦਿਲ ਜੋੜਿਆ ਕਰੋ ਜੀ ਦਿਲ ਸੱਜਣਾ ਦਾ ਕੱਚ ਵਾਂਗੂੰ ਹੁੰਦਾ ਐਵੇਂ ਨਾ ਦਿਲ ਤੋੜਿਆ ਕਰੋ ਜੀ ©Baljit Mahla"

 ਜੇ ਹੋ ਗਈ ਸਾਥੋਂ ਕੋਈ ਗੁਸਤਾਖੀ ਜੀ
ਅਸੀਂ ਕੰਨ ਫੜ ਮੰਗਦੇ ਹਾਂ ਮਾਫੀ ਜੀ
ਨਾ ਫੁੱਲ ਨੂੰ ਮਰੋੜਿਆ ਕਰੋ ਜੀ
ਦਿਲ ਸੱਜਣਾ ਦਾ ਕੱਚ ਵਾਂਗੂੰ ਹੁੰਦਾ
ਐਵੇਂ ਨਾ ਦਿਲ ਤੋੜਿਆ ਕਰੋ ਜੀ
ਬਲਜੀਤ ਕਰਦਾ ਹੈ ਤੈਨੂੰ ਬੜਾ ਪਿਆਰ ਨੀ
ਮਾਹਲਾ ਦੇਵਾਂ ਜ਼ਿੰਦ ਮੈ ਤੇਰੇ ਉੱਤੋਂ ਵਾਰ ਨੀ
ਦਿਲਾਂ ਨਾ ਦਿਲ ਜੋੜਿਆ ਕਰੋ ਜੀ
ਦਿਲ ਸੱਜਣਾ ਦਾ ਕੱਚ ਵਾਂਗੂੰ ਹੁੰਦਾ
ਐਵੇਂ ਨਾ ਦਿਲ ਤੋੜਿਆ ਕਰੋ ਜੀ

©Baljit Mahla

ਜੇ ਹੋ ਗਈ ਸਾਥੋਂ ਕੋਈ ਗੁਸਤਾਖੀ ਜੀ ਅਸੀਂ ਕੰਨ ਫੜ ਮੰਗਦੇ ਹਾਂ ਮਾਫੀ ਜੀ ਨਾ ਫੁੱਲ ਨੂੰ ਮਰੋੜਿਆ ਕਰੋ ਜੀ ਦਿਲ ਸੱਜਣਾ ਦਾ ਕੱਚ ਵਾਂਗੂੰ ਹੁੰਦਾ ਐਵੇਂ ਨਾ ਦਿਲ ਤੋੜਿਆ ਕਰੋ ਜੀ ਬਲਜੀਤ ਕਰਦਾ ਹੈ ਤੈਨੂੰ ਬੜਾ ਪਿਆਰ ਨੀ ਮਾਹਲਾ ਦੇਵਾਂ ਜ਼ਿੰਦ ਮੈ ਤੇਰੇ ਉੱਤੋਂ ਵਾਰ ਨੀ ਦਿਲਾਂ ਨਾ ਦਿਲ ਜੋੜਿਆ ਕਰੋ ਜੀ ਦਿਲ ਸੱਜਣਾ ਦਾ ਕੱਚ ਵਾਂਗੂੰ ਹੁੰਦਾ ਐਵੇਂ ਨਾ ਦਿਲ ਤੋੜਿਆ ਕਰੋ ਜੀ ©Baljit Mahla

#HappyRoseDay sorry

People who shared love close

More like this

Trending Topic