Baljit Singh Mahla

Baljit Singh Mahla

i am Baljit mahla Lyrics, Shayar, Singer & Punjabi movie actor https://youtu.be/H-U8qFy8HIo?si=3ZToz0SLHvhk2vKz

  • Latest
  • Popular
  • Video
#SAD  ਪਿਆਰ ਅੱਜ ਕੱਲ੍ਹ ਪਾਣੀ ਦੀਆਂ ਛੱਲਾਂ ਓਏ
ਪਿਆਰ ਰਹਿ ਗਿਆ ਬਣ ਕੇ ਗੱਲਾਂ ਓਏ
ਸਭ ਹੱਥ ਛੱਡ ਜਾਂਦੇ ਵੱਖ ਕਰ ਲੈਂਦੇ ਰਾਹ 
ਪਾਗਲਾ ਜਿਹਾ ਓਏ ਐਵੇਂ ਦਿਲ ਤੇ ਨਾ ਲਾ

©Baljit Singh Mahla

alone

135 View

 ਦੀਦ
ਜਿਸ ਦਿਨ ਦਾ ਵੇਖਿਆ ਮੈਂ ਤੈਨੂੰ
ਸੁੱਧ ਬੁੱਧ ਨਾ ਰਹੀ ਹਾਏ ਮੈਨੂੰ
ਦਿਲ ਹੋ ਗਿਆ ਹੈ ਤੇਰਾ ਹੀ ਮੁਰੀਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਮੈਨੂੰ ਅੰਬਰਾਂ ਤੋਂ ਆਈ ਹੋਈ ਲੱਗਦੀ ਏਂ ਹੂਰ
ਫੁੱਲ ਫ਼ਿੱਕੇ ਪੈ ਜਾਂਦੇ ਤੱਕ ਮੁੱਖੜੇ ਦਾ ਨੂਰ
ਮੇਰੀ ਤੂੰ ਹੀ ਹੈਂ ਦੀਵਾਲੀ ਤੂੰ ਹੀ ਈਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਲੱਕ ਗੜਵੇ ਦੇ ਵਾਂਗੂੰ ਧੋਣ ਲੱਗਦੀ ਸੁਰਾਹੀ
ਜਾਪ ਦਾ ਏ ਵੇਹਲੇ ਬੇਹ ਕੇ ਰੱਬ ਨੇ ਬਣਾਈ 
ਲਾਈ ਰੱਬ ਨੇ ਹੈ ਤੇਰੇ ਉੱਤੇ ਰੀਜ਼ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਮੈਂਥੋਂ ਹੁੰਦੀ ਨਾ ਸਿਫ਼ਤ ਤੇਰੇ ਬਾਰੇ ਮੁਟਿਆਰੇ
ਤੇਰੇ ਹਰ ਇੱਕ ਨੱਖਰੇ ਹੀ ਲੱਗਦੇ ਪਿਆਰੇ
ਬਲਜੀਤ ਮਾਹਲੇ ਦੀ ਉੱਡ ਗਈ ਆ ਨੀਂਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਲੇਖ਼ਕ ਬਲਜੀਤ ਸਿੰਘ ਮਾਹਲਾ

©Baljit Singh Mahla

deed

144 View

जो मुझे बुरे वक्त में छोड़ गए,"उनका एहसान कभी नहीं भूलूंगा क्योंकि उन सब ने असली चेहरा दिखा दिया ©Baljit Singh Mahla

#samay  जो मुझे बुरे वक्त में छोड़ गए,"उनका एहसान कभी नहीं भूलूंगा
क्योंकि उन सब ने असली चेहरा दिखा दिया

©Baljit Singh Mahla

#samay वक्त

9 Love

ਦੋਸਤੋ ਕੁੱਝ ਦਿਨ ਪਹਿਲਾਂ ਜਿਨ੍ਹਾਂ ਨੂੰ ਮੈਂ ਆਪਣਾ ਸਮਝ ਦਾ ਸੀ ਮੈਨੂੰ ਆਪਣੇ ਨਾਲੋਂ ਵੱਖ ਕਰ ਗਏ ਤੇ ਮੂਡ ਬਹੁਤ ਉਦਾਸ ਸੀ ਪਰ ਜੇਕਰ ਤੁਸੀਂ ਸੱਚੇ ਤੇ ਮੇਹਨਤੀ ਹੋ ਤਾਂ ਵਾਹਿਗੁਰੂ ਜੀ ਹਮੇਸ਼ਾ ਆਪ ਦੇ ਨਾਲ ਹੈ। ਮੈਨੂੰ ਵੀ ਰੱਬ ਕਿਸੇ ਰੂਪ ਵਿੱਚ ਮਿਲਿਆ ਤੇ ਕਿਹਾ ਤੂੰ ਕਰਮ ਕਰ ਤੇਰੀ ਮਿਹਨਤ ਨੂੰ ਫਲ ਜ਼ਰੂਰ ਮਿਲੇਗਾ। ©Baljit Singh Mahla

#Motivational  ਦੋਸਤੋ ਕੁੱਝ ਦਿਨ ਪਹਿਲਾਂ
ਜਿਨ੍ਹਾਂ ਨੂੰ ਮੈਂ ਆਪਣਾ ਸਮਝ ਦਾ ਸੀ
ਮੈਨੂੰ ਆਪਣੇ ਨਾਲੋਂ ਵੱਖ ਕਰ ਗਏ
ਤੇ ਮੂਡ ਬਹੁਤ ਉਦਾਸ ਸੀ
ਪਰ ਜੇਕਰ ਤੁਸੀਂ ਸੱਚੇ ਤੇ ਮੇਹਨਤੀ ਹੋ
ਤਾਂ ਵਾਹਿਗੁਰੂ ਜੀ ਹਮੇਸ਼ਾ ਆਪ ਦੇ ਨਾਲ 
ਹੈ। ਮੈਨੂੰ ਵੀ ਰੱਬ ਕਿਸੇ ਰੂਪ ਵਿੱਚ ਮਿਲਿਆ
ਤੇ ਕਿਹਾ ਤੂੰ ਕਰਮ ਕਰ  ਤੇਰੀ ਮਿਹਨਤ ਨੂੰ ਫਲ 
ਜ਼ਰੂਰ ਮਿਲੇਗਾ।

©Baljit Singh Mahla

success

15 Love

ਉਹ ਸੂਹਾ ਫੁੱਲ ਸੀ ਤੇ ਮੈਂ ਖੁਸ਼ਬੋ ਉਹ ਦੀਵਾ ਸੀ ਤੇ ਮੈਂ ਉਹਦੀ ਲੋਹ ਕਿਉਂ ਰੱਬਾ ਲਿਖ ਦਿੱਤੀ ਸਾਡੀ," ਤੂੰ ਮਾੜੀ ਤਕਦੀਰ ਕਿਉਂ ਰੱਬਾ ਰਾਂਝੇ ਕੋਲੋਂ ਦੂਰ ,"ਤੂੰ ਕੀਤੀ ਉਹਦੀ ਹੀਰ ਪਾਗ਼ਲ ਸ਼ਾਇਰ ਬਲਜੀਤ ਸਿੰਘ ਮਾਹਲਾ ©Baljit Singh Mahla

#SAD  ਉਹ ਸੂਹਾ ਫੁੱਲ ਸੀ ਤੇ ਮੈਂ ਖੁਸ਼ਬੋ
ਉਹ ਦੀਵਾ ਸੀ ਤੇ ਮੈਂ ਉਹਦੀ ਲੋਹ 
ਕਿਉਂ ਰੱਬਾ ਲਿਖ ਦਿੱਤੀ ਸਾਡੀ," ਤੂੰ ਮਾੜੀ ਤਕਦੀਰ
ਕਿਉਂ ਰੱਬਾ ਰਾਂਝੇ ਕੋਲੋਂ ਦੂਰ ,"ਤੂੰ ਕੀਤੀ ਉਹਦੀ ਹੀਰ


ਪਾਗ਼ਲ ਸ਼ਾਇਰ ਬਲਜੀਤ ਸਿੰਘ ਮਾਹਲਾ

©Baljit Singh Mahla

ਉਹ ਸੂਹਾ ਫੁੱਲ ਸੀ ਤੇ ਮੈਂ ਖੁਸ਼ਬੋ ਉਹ ਦੀਵਾ ਸੀ ਤੇ ਮੈਂ ਉਹਦੀ ਲੋਹ ਕਿਉਂ ਰੱਬਾ ਲਿਖ ਦਿੱਤੀ ਸਾਡੀ," ਤੂੰ ਮਾੜੀ ਤਕਦੀਰ ਕਿਉਂ ਰੱਬਾ ਰਾਂਝੇ ਕੋਲੋਂ ਦੂਰ ,"ਤੂੰ ਕੀਤੀ ਉਹਦੀ ਹੀਰ ਪਾਗ਼ਲ ਸ਼ਾਇਰ ਬਲਜੀਤ ਸਿੰਘ ਮਾਹਲਾ

11 Love

ਆਪ ਜੀ ਬਾਰੇ ਕੀ ਕਹਾਂ ਮੈਂ," ਸੱਚੀ ਲਫਜ਼ਾਂ ਦੀ ਮੈਨੂੰ ਘਾਟ ਜਹੀ ਪੇ ਗਈ ਰੱਬ ਤੱਕਿਆ ਅਸੀਂ ਆਪ ਦੇ ਵਿੱਚ," ਜਦ ਏਹ ਮੁਲਾਕਾਤ ਜਹੀ ਹੋ ਗਈ ਸਭ ਲਈ ਮਸੀਹਾ ਬਣ ਕੇ ਖੜ੍ਹ ਜਾਵੇ ,"ਵੈਰੀਆਂ ਲਈ ਦਿਨ ਤੋਂ ਰਾਤ ਜਹੀ ਹੋ ਗਈ ©Baljit Singh Mahla

#Motivational  ਆਪ ਜੀ ਬਾਰੇ ਕੀ ਕਹਾਂ ਮੈਂ," ਸੱਚੀ ਲਫਜ਼ਾਂ ਦੀ ਮੈਨੂੰ ਘਾਟ ਜਹੀ ਪੇ ਗਈ
ਰੱਬ ਤੱਕਿਆ ਅਸੀਂ ਆਪ ਦੇ ਵਿੱਚ," ਜਦ ਏਹ ਮੁਲਾਕਾਤ ਜਹੀ ਹੋ ਗਈ
ਸਭ ਲਈ ਮਸੀਹਾ ਬਣ ਕੇ ਖੜ੍ਹ ਜਾਵੇ ,"ਵੈਰੀਆਂ ਲਈ ਦਿਨ ਤੋਂ ਰਾਤ ਜਹੀ ਹੋ ਗਈ

©Baljit Singh Mahla

proud

14 Love

Trending Topic