ਡਿੱਗ ਡਿੱਗ ਹੋਈ ਦਾ ਸਵਾਰ ਸੱਜਣਾ ਹਿੰਮਤ ਨਈਂ ਜਾਈ ਦੀ ਹਾਰ ਸ | ਪੰਜਾਬੀ Motivation

"ਡਿੱਗ ਡਿੱਗ ਹੋਈ ਦਾ ਸਵਾਰ ਸੱਜਣਾ ਹਿੰਮਤ ਨਈਂ ਜਾਈ ਦੀ ਹਾਰ ਸੱਜਣਾ ਰੱਬ ਵੀ ਉਹਨਾਂ ਦੀ ਬਾਂਹ ਫੜ ਦਾ,"ਜ਼ੋ ਦੁੱਖਾਂ ਨੂੰ ਜਾਂਦੇ ਕਰ ਪਾਰ ਸੱਜਣਾ ******* ਬਲਜੀਤ ਮਾਹਲੇ ਗੱਲ ਸਦਾਂ ਸੋਚੀ ਤੇ ਵਿਚਾਰੀ ਦੀ ਬਣ ਦੀ ਹੋਈ ਗੱਲ ਭਾਨੀ ਨਹੀਓਂ ਮਾਰੀ ਦੀ ਰਿਸ਼ਤੇਦਾਰੀ ਵੀ ਯਾਰੋ ਉੱਥੇ ਨਿਭ ਦੀ,"ਜਿੱਥੇ ਦਿਲਾਂ ਵਿੱਚ ਹੁੰਦਾ ਹੈ ਪਿਆਰ ਸੱਜਣਾ ©Baljit Singh Mahla"

 ਡਿੱਗ ਡਿੱਗ ਹੋਈ ਦਾ ਸਵਾਰ ਸੱਜਣਾ
ਹਿੰਮਤ ਨਈਂ ਜਾਈ ਦੀ ਹਾਰ ਸੱਜਣਾ
ਰੱਬ ਵੀ ਉਹਨਾਂ ਦੀ ਬਾਂਹ ਫੜ ਦਾ,"ਜ਼ੋ 
ਦੁੱਖਾਂ ਨੂੰ ਜਾਂਦੇ ਕਰ ਪਾਰ ਸੱਜਣਾ
*******
ਬਲਜੀਤ ਮਾਹਲੇ ਗੱਲ ਸਦਾਂ ਸੋਚੀ ਤੇ ਵਿਚਾਰੀ ਦੀ
ਬਣ ਦੀ ਹੋਈ ਗੱਲ ਭਾਨੀ ਨਹੀਓਂ ਮਾਰੀ ਦੀ
ਰਿਸ਼ਤੇਦਾਰੀ ਵੀ ਯਾਰੋ ਉੱਥੇ ਨਿਭ ਦੀ,"ਜਿੱਥੇ 
ਦਿਲਾਂ ਵਿੱਚ ਹੁੰਦਾ ਹੈ ਪਿਆਰ ਸੱਜਣਾ

©Baljit Singh Mahla

ਡਿੱਗ ਡਿੱਗ ਹੋਈ ਦਾ ਸਵਾਰ ਸੱਜਣਾ ਹਿੰਮਤ ਨਈਂ ਜਾਈ ਦੀ ਹਾਰ ਸੱਜਣਾ ਰੱਬ ਵੀ ਉਹਨਾਂ ਦੀ ਬਾਂਹ ਫੜ ਦਾ,"ਜ਼ੋ ਦੁੱਖਾਂ ਨੂੰ ਜਾਂਦੇ ਕਰ ਪਾਰ ਸੱਜਣਾ ******* ਬਲਜੀਤ ਮਾਹਲੇ ਗੱਲ ਸਦਾਂ ਸੋਚੀ ਤੇ ਵਿਚਾਰੀ ਦੀ ਬਣ ਦੀ ਹੋਈ ਗੱਲ ਭਾਨੀ ਨਹੀਓਂ ਮਾਰੀ ਦੀ ਰਿਸ਼ਤੇਦਾਰੀ ਵੀ ਯਾਰੋ ਉੱਥੇ ਨਿਭ ਦੀ,"ਜਿੱਥੇ ਦਿਲਾਂ ਵਿੱਚ ਹੁੰਦਾ ਹੈ ਪਿਆਰ ਸੱਜਣਾ ©Baljit Singh Mahla

ਹਿੰਮਤ

People who shared love close

More like this

Trending Topic