ਕਊਡੇ ਜਹੇ ਰਾਖਸ਼ ਨੂੰ ਦੇਵਤਾ ਕਰੇ ਉਹ ਠਗਾਂ ਨੂੰ ਸਜਣ ਹੈ ਜਿਸ | ਪੰਜਾਬੀ ਸ਼ਾਇਰੀ ਅਤੇ

"ਕਊਡੇ ਜਹੇ ਰਾਖਸ਼ ਨੂੰ ਦੇਵਤਾ ਕਰੇ ਉਹ ਠਗਾਂ ਨੂੰ ਸਜਣ ਹੈ ਜਿਸਨੇ ਬਣਾਇਆ ਲਾਲੋ ਦੀ ਸੁਕੀ ਹੋਈ ਰੋਟੜੀ ਪਿਆਰੀ ਭਾਗੋ ਦੇ ਭੋਜਾਂ ਨੂੰ ਜਿਸ ਠੁਕਰਾਇਆ ਸੁਈ ਦੀ ਸੰਭਾਲ ਲਈ ਆਖੇ ਦੁਨੀਚੰਦ ਨੂੰ ਜੀਵਣਾ ਝੂਠ ਤੇ ਸਚ ਮਰਨਾ ਸਿਖਾਇਆ ਖੜਕੇ ਗੰਗਾ ਵਿਚ ਪਾਣੀ ਉਹ ਝਟੇ ਆਖੇ ਤਲਵੰਡੀ ਮੈਂਡਾ ਖੇਤ ਵੀ ਤਿਹਾਇਆ ✍️ਬਸਖੇੜੀਆ ©Gurvinder Singh"

 ਕਊਡੇ ਜਹੇ ਰਾਖਸ਼ ਨੂੰ ਦੇਵਤਾ ਕਰੇ ਉਹ
ਠਗਾਂ ਨੂੰ ਸਜਣ ਹੈ ਜਿਸਨੇ ਬਣਾਇਆ

ਲਾਲੋ ਦੀ ਸੁਕੀ ਹੋਈ ਰੋਟੜੀ ਪਿਆਰੀ
ਭਾਗੋ ਦੇ ਭੋਜਾਂ ਨੂੰ ਜਿਸ ਠੁਕਰਾਇਆ 

ਸੁਈ ਦੀ ਸੰਭਾਲ ਲਈ ਆਖੇ ਦੁਨੀਚੰਦ ਨੂੰ 
ਜੀਵਣਾ ਝੂਠ ਤੇ ਸਚ ਮਰਨਾ ਸਿਖਾਇਆ

ਖੜਕੇ ਗੰਗਾ ਵਿਚ ਪਾਣੀ ਉਹ ਝਟੇ
ਆਖੇ ਤਲਵੰਡੀ ਮੈਂਡਾ ਖੇਤ ਵੀ ਤਿਹਾਇਆ

✍️ਬਸਖੇੜੀਆ

©Gurvinder Singh

ਕਊਡੇ ਜਹੇ ਰਾਖਸ਼ ਨੂੰ ਦੇਵਤਾ ਕਰੇ ਉਹ ਠਗਾਂ ਨੂੰ ਸਜਣ ਹੈ ਜਿਸਨੇ ਬਣਾਇਆ ਲਾਲੋ ਦੀ ਸੁਕੀ ਹੋਈ ਰੋਟੜੀ ਪਿਆਰੀ ਭਾਗੋ ਦੇ ਭੋਜਾਂ ਨੂੰ ਜਿਸ ਠੁਕਰਾਇਆ ਸੁਈ ਦੀ ਸੰਭਾਲ ਲਈ ਆਖੇ ਦੁਨੀਚੰਦ ਨੂੰ ਜੀਵਣਾ ਝੂਠ ਤੇ ਸਚ ਮਰਨਾ ਸਿਖਾਇਆ ਖੜਕੇ ਗੰਗਾ ਵਿਚ ਪਾਣੀ ਉਹ ਝਟੇ ਆਖੇ ਤਲਵੰਡੀ ਮੈਂਡਾ ਖੇਤ ਵੀ ਤਿਹਾਇਆ ✍️ਬਸਖੇੜੀਆ ©Gurvinder Singh

#Red

People who shared love close

More like this

Trending Topic