ਬਾਕੀ ਤਾਂ ਹੱਲੇ ਬਹੁਤ ਕੁਝ ਏ ਨਾ ਜਾਣਾ ਕਿਹੜੀ ਗੱਲੋਂ ਦਿਲ

"ਬਾਕੀ ਤਾਂ ਹੱਲੇ ਬਹੁਤ ਕੁਝ ਏ ਨਾ ਜਾਣਾ ਕਿਹੜੀ ਗੱਲੋਂ ਦਿਲ ਖਿਜ ਗਿਆ ਜਿੰਨਾ ਸੈਂਕੜਾ ਬਰਾਬਰ ਕੱਲਾ ਸੀ ਤੁ ਓਹਨਾ ਚੋ ਇਕ ਨਾਲ ਹੀ ਦਿਲ ਪਿਜ ਗਿਆ ਤੈਨੂੰ ਕਿਹਾ ਸੀ ਕੱਲਾ ਛੱਡ ਕੇ ਜਾਂਦੀ ਸੋਚ ਲਾਵੀਂ ਦੇਖ ਮੈਂ ਤੇਰੇ ਬਿਨਾ ਰਹਿਣਾ ਵੀ ਗਿੱਜ ਗਿਆ ਜਿਹੜਾ ਰਲਕੇ ਤੇਰੇ ਨਾਲ ਪਿਆਰ ਦਾ ਮਹਿਲ ਬਣਾਇਆ ਸੀ ਖੰਡਰ ਬਨੇਆ ਮਹਿਲ ਮੁਨਾਰਾ ਇਕ ਇਕ ਕਰਕੇ ਡਿਗ ਗਿਆ ।।।।।।।"

 ਬਾਕੀ ਤਾਂ ਹੱਲੇ ਬਹੁਤ ਕੁਝ ਏ 
ਨਾ ਜਾਣਾ ਕਿਹੜੀ ਗੱਲੋਂ ਦਿਲ ਖਿਜ ਗਿਆ 
ਜਿੰਨਾ ਸੈਂਕੜਾ ਬਰਾਬਰ ਕੱਲਾ ਸੀ ਤੁ 
ਓਹਨਾ ਚੋ ਇਕ ਨਾਲ ਹੀ ਦਿਲ ਪਿਜ ਗਿਆ 
ਤੈਨੂੰ ਕਿਹਾ ਸੀ ਕੱਲਾ ਛੱਡ ਕੇ ਜਾਂਦੀ ਸੋਚ ਲਾਵੀਂ 
ਦੇਖ ਮੈਂ ਤੇਰੇ ਬਿਨਾ ਰਹਿਣਾ ਵੀ ਗਿੱਜ ਗਿਆ  
ਜਿਹੜਾ ਰਲਕੇ ਤੇਰੇ ਨਾਲ ਪਿਆਰ ਦਾ ਮਹਿਲ ਬਣਾਇਆ ਸੀ 
ਖੰਡਰ ਬਨੇਆ ਮਹਿਲ ਮੁਨਾਰਾ ਇਕ ਇਕ ਕਰਕੇ ਡਿਗ ਗਿਆ ।।।।।।।

ਬਾਕੀ ਤਾਂ ਹੱਲੇ ਬਹੁਤ ਕੁਝ ਏ ਨਾ ਜਾਣਾ ਕਿਹੜੀ ਗੱਲੋਂ ਦਿਲ ਖਿਜ ਗਿਆ ਜਿੰਨਾ ਸੈਂਕੜਾ ਬਰਾਬਰ ਕੱਲਾ ਸੀ ਤੁ ਓਹਨਾ ਚੋ ਇਕ ਨਾਲ ਹੀ ਦਿਲ ਪਿਜ ਗਿਆ ਤੈਨੂੰ ਕਿਹਾ ਸੀ ਕੱਲਾ ਛੱਡ ਕੇ ਜਾਂਦੀ ਸੋਚ ਲਾਵੀਂ ਦੇਖ ਮੈਂ ਤੇਰੇ ਬਿਨਾ ਰਹਿਣਾ ਵੀ ਗਿੱਜ ਗਿਆ ਜਿਹੜਾ ਰਲਕੇ ਤੇਰੇ ਨਾਲ ਪਿਆਰ ਦਾ ਮਹਿਲ ਬਣਾਇਆ ਸੀ ਖੰਡਰ ਬਨੇਆ ਮਹਿਲ ਮੁਨਾਰਾ ਇਕ ਇਕ ਕਰਕੇ ਡਿਗ ਗਿਆ ।।।।।।।

People who shared love close

More like this

Trending Topic